LyricFind Logo
LyricFind Logo
Profile image icon
Lyric cover art

Dildari

Apple Music logo
Deezer logo
Spotify logo
Lyrics
ਇਕ ਤੇਰੇ ਸੂਰਮੇ ਦਾ ਧੋਖਾ
ਲਬ ਤੇਰਾ ਸਾਨੂ ਲੱਗ ਦਾ ਚੋਖਾ
ਇਕ ਤੇਰੇ ਸੂਰਮੇ ਦਾ ਧੋਖਾ
ਲਬ ਤੇਰਾ ਸਾਨੂ ਲੱਗ ਦਾ ਚੋਖਾ
ਅਬ ਕਹਿਣ ਮੈਨੂੰ ਚੈਨ ਨਾ ਆਵੇ
ਮੈਂ ਤੇ ਤੱਕਦਾ ਰਹਿ ਗਿਆ ਮੌਕਾ
ਤੀਖੇ ਨੈਣਾ ਸਾਰੀ ਰੈਨਾ
ਬਣਕੇ ਫਿਰੇ ਕਟਾਰੀਆ
ਤੇਰੇ ਆਗਿਆ ਨਹੀਂ ਚਲਣੀ
ਤੇਰੇ ਅੱਗੇ ਨਹੀਂ ਚਲਣੀ ਦਿਲਦਾਰੀ
ਤੇਰੇ ਅੱਗੇ ਨਹੀਂ ਚਲਣੀ
ਤੇਰੇ ਅੱਗੇ ਨਹੀਂ ਚਲਣੀ ਦਿਲਦਾਰੀ
ਇਕ ਤੇਰੇ ਸੂਰਮੇ ਦਾ ਧੋਖਾ
ਲਬ ਤੇਰਾ ਸਾੰਨੂ ਲੱਗ ਦਾ ਚੋਖਾ
ਅਬ ਕਹਿਣ ਮੈਨੂੰ ਚੈਨ ਨਾ ਆਵੇ
ਮੈਂ ਤੇ ਤੱਕਦਾ ਰਹਿ ਗਿਆ ਮੌਕਾ
ਤੀਖੇ ਨੈਣਾ ਸਾਰੀ ਰੈਨਾ
ਬਣਕੇ ਫਿਰੇ ਕਟਾਰੀਆ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ

ਕਰਦੀ ਐ ਤੂੰ ਜੋ ਸੋਹਣੀ ਗੱਲਾਂ ਸਾਰੀ
ਤੇਰੇ ਬੋਲ ਦਾ ਮੋਲ ਜਾਣ ਤੋਂ ਵੀ ਭਾਰੀ
ਕਰਦੀ ਐ ਤੂੰ ਜੋ ਸੋਹਣੀ ਗੱਲਾਂ ਸਾਰੀ
ਤੇਰੇ ਬੋਲ ਦਾ ਮੋਲ ਜਾਨ ਤੋਂ ਵੀ ਭਾਰੀ
ਨਾਇਯੋ ਮਿਟਣਾ ਵੇ ਸੱਦਾ ਸਰੋਕਾਰ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ

ਤਾਰੇ ਨਸੀਬਨ ਦੇ ਐਂਵੇ ਜੁੜ ਜਾਉਂਦੇ
ਇਨਸਾਨ ਦੀ ਰਜ਼ਾ ਕੀ ਚਾਹਵੇ ਨਾ ਚਾਹਵੇ
ਤਾਰੇ ਨਸੀਬਨ ਦੇ ਐਵੇਂ ਜੁੜ ਜਾਉਂਦੇ
ਇਨਸਾਨ ਦੀ ਰਜ਼ਾ ਕੀ ਚਾਵੇ ਨਾ ਚਾਵੇ
ਰਬ ਦੀ ਮਰਜ਼ੀ ਤੇ ਨਹੀਓ ਇਖਤਿਆਰ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ
ਇਕ ਤੇਰੇ ਸੂਰਮੇ ਦਾ ਧੋਖਾ
ਲਬ ਤੇਰਾ ਸਾਨੂ ਲੱਗ ਦਾ ਚੋਖਾ
ਅਬ ਕਹਿਣ ਮੈਨੂੰ ਚੈਨ ਨਾ ਐਵੇ
ਮੈਂ ਤੇ ਤੱਕਦਾ ਰਹਿ ਗਿਆ ਮੌਕਾ
ਤੀਖੇ ਨੈਣਾ ਸਾਰੀ ਰੈਨਾ
ਬਣਕੇ ਫਿਰੇ ਕਟਾਰੀਆ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ
ਤੇਰੇ ਅਗੇ ਨਹੀਂ ਚਲਣੀ
ਤੇਰੇ ਅਗੇ ਨਹੀਂ ਚਲਣੀ ਦਿਲਦਾਰੀ

WRITERS

Naveen Tyagi, Sundeep Gosswami

PUBLISHERS

Lyrics © IPRS

Share icon and text

Share


See A Problem With Something?

Lyrics

Other