ਓ ਲ਼ੱਖਾਂ ਮੰਨੀਆਂ ਤੂੰ ਮੇਰੀ ਇੱਕ ਮੰਨ ਵੇ
ਟ੍ਹੌਰ ਨਾਲ ਲੈ ਕੇ ਆਇਆ ਸੀ ਤੂੰ ਜੰਝ ਵੇ
ਮੰਨੀਆਂ ਤੂੰ ਮੇਰੀ ਇੱਕ ਮੰਨ ਵੇ
ਟੌਰ੍ਹ ਨਾਲ ਲੈ ਕੇ ਆਇਆ ਸੀ ਤੂੰ ਜੰਝ ਵੇ
ਹੋ ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਵੀਹਣੀ ਸੁੰਨੀ ਪਈ ਏ ਬਾਹਲੇ ਚਿਰ ਤੋਂ
ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਵੇ ਸੁਣ ਲੈ ਤੂੰ ਸੋਹਣੇ ਮੁੱਖ ਵਾਲਿਆ
ਹੋ ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਵੀਹਣੀ ਸੁੰਨੀ ਪਈ ਏ ਬਾਹਲੇ ਚਿਰ ਤੋਂ
ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਹੋ ਮੜਕੇ ਮੜਕੇ ਮੜਕੇ ਸੋਹਣਿਆਂ
ਹਾਏ ਤੋੜ ਦਿੱਤੇ ਇੱਕ ਇੱਕ ਕਰਕੇ
ਮੈਂ ਹਾਂ ਵੈਲ੍ਹੀਆਂ ਦੀ ਧੀ ਬੜੇ ਚਿੱਬ ਕੱਢੂੰਗੀ
ਨਾ ਤੂੰ ਸਮਝੀਂ ਸ਼ਰੀਫ਼ ਖ਼ਾਨਦਾਨ ਆ
ਓ ਗਿੱਟਿਆਂ ਤੋਂ ਥੱਲ ਥੱਲੇ ਸੇਕ ਦੂੰਗੀ ਪੈਰ ਤੇਰੇ
ਤੂੰ ਕਾਦੀਆਂ 'ਚ ਰੋੜ੍ਹਤੀ ਕੁੜੀ
ਹੋ ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਵੀਹਣੀ ਸੁੰਨੀ ਪਈ ਏ ਬਾਹਲੇ ਚਿਰ ਤੋਂ
ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਹੋ ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ
ਵੀਹਣੀ ਸੁੰਨੀ ਪਈ ਏ ਬਾਹਲੇ ਚਿਰ ਤੋਂ
ਇੱਕ ਗੱਡੀ ਹੀ ਸ਼ਿੰਗਾਰੀ ਜਾਵੇਂ ਸੋਹਣਿਆ
ਵੇ ਮੂੰਹੋਂ ਕੁਝ ਬੋਲਦਾ ਈ ਨਈਂ