ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਹੀਆਂ ਦਾ ਲੁੱਟ ਲੈਂਦਾ ਦਿਲ ਨੀ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਆ ਮੈ ਜੱਗ ਸਾਰਾ ਸੋਨਿਏ
ਹਸ ਕੇ ਤੂ ਬੋਲ ਕਦੀ ਪਿਆਰ ਨਾਲ ਮੇਨੂ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲਈ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹਸ ਕੇ ਤੂ ਬੋਲ ਕਦੀ ਪਿਆਰ ਨਾਲ ਮੇਨੂ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ
ਸਾਰੀ ਸਾਰੀ ਰਾਤ ਜਗਾ ਨੀਂਦ ਮੈਨੂ ਅਉਂਦੀ ਨਾ
ਦਿਲ ਮੇਰਾ ਲਗਦਾ ਨਾ ਅੱਖ ਮੇਰੀ ਸੋਂਦੀ ਨਾ
ਤੇਰੀ ਯਾਦ ਬਡਾ ਤੜਫਾਵੇ ਸਾਨੂ ਜਿੰਦਿਯਾ ਨੂ ਮਾਰ ਮੂਟਾਵੇ
ਊਊ ਛ੍ਡ ਕੁਡੀਏ ਗੈਰਾ ਵਾਂਗੂ ਰਹਿਣਾ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲਈ ਤਾ ਛਡਿਯਾ ਮੈ ਜੱਗ ਸਾਰਾ ਸੋਨਿਏ
ਹਸ ਕੇ ਤੂ ਬੋਲ ਕਦੀ ਪਿਆਰ ਨਾਲ ਮੇਨੂ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁਡੀਏ ਗੈਰਾ ਵਾਂਗੂ ਰਹਿਣਾ
ਤੇਰੇ ਬਾਜੋ ਰਹਿਣਾ ਹੁਣ ਹੋਇਆ ਆਏ ਮੁਹਾਲ ਨੀ
ਆਪਣੇ ਦੀਵਾਨਾ ਦਾ ਤੂ ਕਰਲੇ ਖਿਆਲ ਨੀ
ਤੇਰੀ ਅੱਖ ਬੜੇ ਨਖਰੇ ਵਿਖਾਵੇ ਸਾਨੂ ਜੀਓੰਦਿਆ ਨੂੰ ਮਾਰ ਮੂਟਾਵੇ
ਊਵੂ ਛੱਡ ਕੁੜੀਏ ਗੈਰਾ ਵਾਂਗੂ ਰਹਿਣਾ ਏ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਆ ਮੈ ਜੱਗ ਸਾਰਾ ਸੋਹਣੀਏ
ਹਸ ਕੇ ਤੂ ਬੋਲ ਕਦੀ ਪਿਆਰ ਨਾਲ ਮੈਨੂੰ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ
ਗੋਰਾ ਗੋਰਾ ਰੰਗ ਤੇਰਾ ਕਾਲਾ ਕਾਲਾ ਤਿਲ ਨੀ
ਰਾਹ ਜਾਂਦੇ ਰਾਹੀਆਂ ਨਾ ਲੁਟ ਲੇਨਾ ਦਿਲ ਨੀ
ਤੇਰੇ ਲੀਏ ਤਾ ਛਡਿਆ ਮੈ ਜੱਗ ਸਾਰਾ ਸੋਹਣੀਏ
ਹੰਸ ਕੇ ਤੂ ਬੋਲ ਕਦੀ ਪਿਆਰ ਨਾਲ ਮੈਨੂੰ
ਸਾਨੂ ਜੀਓੰਦਿਆ ਨੂ ਮਾਰ ਮੁਕਾਵੇ
ਹੂਊ ਛਡ ਦੇ ਕੁੜੀਏ ਗੈਰਾ ਵਾਂਗੂ ਰਹਿਣਾ
WRITERS
Dennis Stehr, Dyno M Dirksz, Erdal Eren, Imran Khan
PUBLISHERS
Lyrics © TuneCore Inc., IPRS, BMG Rights Management, Downtown Music Publishing, Warner Chappell Music, Inc.