LyricFind Logo
LyricFind Logo
Profile image icon
Lyric cover art

I See You

Apple Music logo
Deezer logo
Spotify logo
Lyrics
Hello no one is available to take your call at this time
Please leave a message after the tone

ਮੇਰੇ ਐਨੇ ਸੀ ਹਲਾਤ ਮਾੜੇ
ਮੈਂ ਨਜ਼ਰਾਂ ਖੁਦ ਨਹੀਂ ਚੁੱਕ ਸਕਿਆ
ਸਾਡੇ ਸੱਜਣ ਐਂ ਬਦਲ ਗਏ
ਮੈਂ ਮੂਰੇ ਖੁਦ ਨਹੀਂ ਝੁੱਕ ਸਕਿਆ
ਮੈਂ ਮੂਰੇ ਖੁਦ ਨਹੀਂ ਝੁੱਕ ਸਕਿਆ

GuriX Music

ਗੂੜ੍ਹੇ ਜਜ਼ਬਾਤ ਹੁਣ ਫਿੱਕੇ ਪੈ ਗਏ
ਤੇਰੇ ਬਦਲੇ ਜੇ ਰੰਗ ਵੇਖ ਕੇ
ਦੁਨੀਆ ਬੇਗਾਨੀ ਸਾਹ ਲੁੱਟੇ ਦਿਲ ਜਾਨੀ
ਜਿੰਦ ਖੁਰੇ ਤੇਰੇ ਢੰਗ ਵੇਖ ਕੇ
ਕਾਲੀਆਂ ਨੇ ਅੱਖਾਂ
ਜੇੜੀਆਂ ਭਿੱਜੀਆਂ ਮੈਂ ਰੱਖਾਂ
ਅਸੀਂ ਹੋਏ ਜਜ਼ਬਾਤੀ ਵੇਖ ਕੇ
ਤੇਰੇ ਨੈਣ ਅਪਰਾਧੀ ਸੋਹਣੀਏ
ਜੇੜੇ ਨਿੱਗਦੇ ਆ ਦਿਲ ਸੇਕ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ
ਓ ਗੈਰਾਂ ਦੇ ਬਨੇਰੀਆਂ ਤੇ
ਦਿਨ ਗੈਰਾਂ ਤੇ ਬਿਤਾਏ ਹੋਣਗੇ
ਸਾਨੂੰ ਬੜਾ ਔਖਾ ਮਿਲਣਾ
ਲਾਰੇ ਲੱਪੇ ਸਾਰੇ ਲਾਏ ਹੋਣਗੇ
ਜਾ ਨੇੜੇ ਲਾਵੀ ਗੈਰ ਜੀ ਸੜ ਕੇ
ਯਾ ਜਾਵੀ ਸਾਡੇ ਸਿਵਿਆਂ ਨੂੰ ਸੇਕ ਕੇ
ਤੇਰੇ ਨੈਣ ਅਪਰਾਧੀ ਸੋਹਣੀਏ
ਜੇੜੇ ਨਿੱਗਦੇ ਆ ਦਿਲ ਸੇਕ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ

ਬੜਾ ਡੂੰਘਾ ਸਾਡੇ ਇਸ਼ਕ ਦਾ ਖੂਹ ਸੱਜਣਾ
ਗਿਰੇ ਦੋਵੇਂ ਇੱਥੇ ਤਰ ਗਿਆ ਤੂੰ ਸੱਜਣਾ
ਤੈਨੂੰ ਮੁੜ ਮੁੜ ਚੇਤੇ ਅਸੀਂ ਕਰਦੇ ਰਹੇ
ਨਹੀਓ ਸਾਡੇ ਵੱਲ ਮੁੜਿਆ ਓ ਮੂੰਹ ਸੱਜਣਾ
ਸਾਡੀ ਪੈਰੀ ਚੱਕੀ ਮਿੱਟੀ ਤੇ ਸਵਾਹ
ਰੋਵਾ ਕੀਤਾ ਤੇਰਾ ਟੂਣਾ ਵੇਖ ਕੇ
ਤੇਰੇ ਨੈਣ ਅਪਰਾਧੀ ਸੋਹਣੀਏ
ਜੇੜੇ ਨਿੱਗਦੇ ਆ ਦਿਲ ਸੇਕ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ
ਦਿਲ ਖੂਨ ਵਾਲੇ ਹੰਜੂ ਰੋ ਗਿਆ
ਤੈਨੂੰ ਗੈਰਾਂ ਦੀ ਬਾਹਾਂ ਚ ਵੇਖ ਕੇ

ਤੂੰ ਕਿਹਾ ਸੀ ਨਾ ਵਕਤ ਵਕਤ ਦੀ ਗੱਲ ਆ
I know
It's a season baby, ਹਾਂ yeah

WRITERS

Akshay Bhalla

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other