LyricFind Logo
LyricFind Logo
Profile image icon
Lyric cover art

Dil Todeya

Apple Music logo
Deezer logo
Spotify logo
Lyrics
ਵੇ ਜੇ ਤੂੰ ਮੇਰਾ ਦਿਲ ਤੋੜਿਆ

Hey, yeah
Akash Jandu on the beat

ਦਿਲ ਦੇ ਰਾਜਿਆ ਪੱਟ ਲਈ ਰਾਣੀ
ਪੱਟ ਲਈ ਪਹਿਲੇ ਗਹਿੜੇ ਵੇ
ਪੰਜ ਸੱਤ ਪੱਕਾ ਹੋਣੀਆਂ ਨੇ
ਜਿਸ ਹਿਸਾਬ ਨਾਲ follower ਤੇਰੇ ਵੇ
ਮੇਰੇ ਨਾਲ ਹੀ collab ਕਰਵਾਏਂਗਾ
ਕਿਸੇ ਹੋਰ ਨਾਲ reel ਆਂ ਜੇ ਤੂੰ ਪਾਏਂਗਾ
ਵੇ ਜੇ ਤੂੰ ਮੈਥੋਂ ਮੁਖ ਮੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ

ਨਜ਼ਰ ਨਾ ਲੱਗੇ ਮੇਰੇ ਸੋਹਣੇ ਜਿਹੇ ਹਜ਼ੂਰ ਨੂੰ
ਗੁਲਾਮ ਕਰ ਰੱਖਿਆ ਐ ਗਿੱਦਿਆਂ ਦੀ ਹੂਰ ਨੂੰ
ਦਿਲ ਕਰੇ tag ਕਰ
Photo ਪਾਵਾਂ ਤੇਰੇ ਨਾਲ
ਸੋਹਣੇ ਜਿਹੜੇ ਬਣਦੇ ਆ
ਭੰਨੀਏ ਗੁਰੂਰ ਨੂੰ
ਹਾਏ ਭੰਨੀਏ ਗੁਰੂਰ ਨੂੰ
ਮੈਂ ਪਿਛੇ ਬੈਠਣਾ ਤੂੰ bullet ਚਲਾਏਂਗਾ
ਕਦੇ ਕਦੇ ਤਾਂ
ਘੁਮਾਨ ਲੈਕੇ ਜਾਏਂਗਾ
ਵੇ ਜੇ ਤੂੰ ਮੈਥੋਂ ਮੁਖ ਮੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ

ਮਾਹੀ ਵੇ ਮਾਹੀ iPhone ਦਵਾ ਦੇ
ਮਾਹੀ ਵੇ ਮਾਹੀ ਮੈਨੂੰ ਫੋਨ ਦਵਾ ਦੇ
ਖੜ ਸ਼ੀਸ਼ੇ ਅੱਗੇ pose ਜੇ ਬਣਾਉਣੇ ਆ
ਵੇ ਮੈਂ ਕੁੜੀਆਂ ਦੇ
ਕੁੜੀਆਂ ਦੇ ਕਾਲਜੇ ਮਚਾਉਣੇ ਆ
ਵੇ ਮੈਂ ਕੁੜੀਆਂ ਦੇ
ਕੁੜੀਆਂ ਦੇ ਕਾਲਜੇ ਮਚਾਉਣੇ ਆ
ਵੇ ਮੈਂ ਕੁੜੀਆਂ ਦੇ

ਜਿਹਦੇ ਨਾਮ ਪਿਛੇ
ਵੇ ਤੂੰ ਦਿਲ ਜੇਹਾ ਬਣਾਇਆ
ਸਚੋਂ ਸੱਚੀ ਦੱਸ ਮੈਨੂੰ ਕੌਣ ਵੇ
ਹਾਏ ਬੋਧੀਆਂ ਘੁਮਾ ਦੂੰ
ਕਿੱਤੇ ਪਤਾ ਚੱਲਿਆ
ਜਿਥੇ busy ਚੱਲੇ ਤੇਰਾ ਫੋਨ ਵੇ
ਹੋ ਨੂੰਹ ਮਾਪਿਆਂ ਦੀ
ਆਪ ਜੇ ਬਣਾਏਂਗਾ
Rathor ਲੈਕੇ ਬਰਨਾਲੇ
ਤੂੰ ਹੀ ਜਾਏਂਗਾ
ਵੇ ਜੇ ਤੂੰ ਮੈਥੋਂ ਮੁਖ ਮੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ
ਹੋ ਮੈਥੋਂ ਸੋਹਣਿਆਂ ਵੇ ਹੱਡ ਤੁੜਵਾਏਂਗਾ
ਵੇ ਜੇ ਤੂੰ ਮੇਰਾ ਦਿਲ ਤੋੜਿਆ ਦਿਲ ਤੋੜਿਆ

WRITERS

Kuldeep Rathorr

PUBLISHERS

Lyrics © IPRS

Share icon and text

Share


See A Problem With Something?

Lyrics

Other