LyricFind Logo
LyricFind Logo
Profile image icon
Lyric cover art

Gal Taareyan Di

Apple Music logo
Deezer logo
Spotify logo
Lyrics
ਹੋ ਮੰਗਦੇ ਗੁਲਾਬ-ਦਾਰੀ ਤੇਥੋ ਖੁਸ਼ਬੋ ਨੀ
ਬੱਚਿਆਂ ਦੇ ਵਾਂਗੂੰ ਤੇਰਾ ਆਈ ਜਾਂਦਾ ਮੋਹ ਨੀ
ਗੱਲਾਂ ਤੋਂ ਤੇਰੇ ਲਾਲੀ ਟਿਲਕੇ ਤੂੰ blusher safora ਦੀ ਜੋ ਲਾਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ

ਨੀ ਤੂੰ suit ਸੰਭ ਸੰਭ ਰੱਖੇ ਜੱਟ ਤੈਨੂੰ ਰੱਖੂਗਾ ਨੀ
ਵਾਅਦਾ ਤੇਰੇ ਨਾਲ ਕੋਈ ਓ ਪਰਾਹ ਨਾ ਤੱਕੂਗਾ
ਨੀ ਮੈ ਮੂੰਹਰੇ ਹੋਕੇ ਡੱਕੂਂਗਾ ਉਡੀਕ ਮੈਨੂੰ ਓਸ ਦਿਨ ਦੀ
ਯਾਰਾ ਮੇਰਿਆਂ ਨੇ ਕਹਿਣਾ ਪਰਜਾਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ

ਓ ਜਚਣੀ ਆ ਜੋੜੀ ਜਿਵੇਂ Noori ਸਰਦੂਲ ਦੀ
ਨੀ ਇਕੋ ਨਾਂਵ ਜਿੰਦ ਲਾਈਏ mood ਤੋਂ ਅਸੂਲ ਨੀ
ਮੁੰਡਾ ਵੱਡਾ cool ਨੀ ਜੇ ਕੁੜੀਆਂ ਨੂੰ lead ਕਰੇ ਤੂੰ
Rathore ਨੂੰ ਵੀ ਹੁੰਦੀ ਭਾਈ ਭਾਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਘਰੇ ਸਾਡੇ ਖੁਸ਼ੀਆਂ ਨੂੰ ਕਰ ਦੇਗੀ ਦੁਨੀਆਂ ਪੱਗਾਂ ਦੀਆਂ ਮੇਰੇ ਨਾਲ ਕਰਾਇਆ ਕਰੇ ਪੂਨੀਆ
ਬੁੱਲਿਆਂ ਦਾ ਹੱਸਾਂ ਭਰੇ ਪਿਆਰ ਦੀ ਗਵਾਹੀ ਨੀ ਆਉਂਦੇ ਸਾਲ Lohri ਦੀ ਆ ਸੇਕਣੀ ਆ ਧੂਣੀਆਂ
ਪਿਆਰ ਦੀ ਕਚਿਹਰੀ ਦੱਸਦੇ ਨੀ ਜਿੱਥੇ ਸਾਡੀ ਹੋਣੀ ਸੁਣਵਾਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ
ਹੋ ਚੰਨ ਤੇਥੋ jealousy ਕਰੇ ਗੱਲ ਤਾਰਿਆਂ ਦੀ ਮੇਰੇ ਤੱਕ ਆਈ ਆ

WRITERS

Akash Jandu

PUBLISHERS

Lyrics © IPRS

Share icon and text

Share


See A Problem With Something?

Lyrics

Other