ਓ ਓਹ ਕਦੇ ਕਦੇ ਪੀ ਲੈਂ ਪਰ ਰੋਜ਼ ਪੀ ਕੇ ਆਈ ਨਾ
ਨਖਰੇ ਪੁਗਾਈ ਚਲੀ ਅੱਕੜਾਂ ਦਿਖਾਈ ਨਾ
ਓਹ ਕਦੇ ਕਦੇ ਪੀ ਲੈਂ ਪਰ ਰੋਜ਼ ਪੀ ਕੇ ਆਈ ਨਾ
ਨਖਰੇ ਪੁਗਾਈ ਚਲੀ ਅੱਕੜਾਂ ਦਿਖਾਈ ਨਾ
ਬਾਹਰ ਭਾਵੇਂ ਜਿੱਤ ਲਵੀਂ ਸਾਰੀ ਦੁਨੀਆ ਵੇ
ਫਿਰ ਜੱਟੀ ਮੁੜ ਆ ਕੇ ਹਿਰੇਂਗਾ
ਓ ਨੱਚ ਲੈ ਵਿਆਹ ਤੋਂ ਪਹਿਲਾਂ ਜਿੰਨਾ ਨੱਚਣਾ ਫਿਰ ਉੰਗਲਾਂ 'ਤੇ ਨੱਚਿਆ ਕਰੇਂਗਾ

ਇੱਕ ਨਹੀਂ ਦੋ ਨਹੀਂ ਦੇਖ ਲਵੀਂ ਕੰਜੂਸਾ
ਓਹ ਚੰਨ ਅੰਗਰੇਜ਼ ਬੜਾ ਚੰਨ ਚੰਨ ਕਿਹਾ
ਇੱਕ ਨਹੀਂ ਦੋ ਨਹੀਂ ਦੇਖ ਲਵੀਂ ਕੰਜੂਸਾ
ਓਹ ਚੰਨ ਅੰਗਰੇਜ਼ ਬੜਾ ਚੰਨ ਚੰਨ ਕਿਹਾ
ਉਹਨੀ ਵਾਰੀ Sorry Sorry ਪੈਣਾ ਬੋਲਣਾ ਵੇ
ਜਿੰਨੀ ਵਾਰੀ ਵੇ ਤੂੰ ਜੱਟੀ ਨਾਲ ਲੜੇਂਗਾ
ਓ ਨੱਚ ਲੈ ਵਿਆਹ ਤੋਂ ਪਹਿਲਾਂ ਜਿੰਨਾ ਨੱਚਣਾ ਫਿਰ ਉੰਗਲਾਂ 'ਤੇ ਨੱਚਿਆ ਕਰੇਂਗਾ
ਓ ਨੱਚ ਲੈ ਵਿਆਹ ਤੋਂ ਪਹਿਲਾਂ ਜਿੰਨਾ ਨੱਚਣਾ ਫਿਰ ਉੰਗਲਾਂ 'ਤੇ ਨੱਚਿਆ ਕਰੇਂਗਾ
ਵਿਆਹ ਵਾਲੇ ਲੱਡੂ ਦਾ ਅਸਰ ਪਤਾ ਲੱਗੂ ਜਦੋਂ ਸੋਹਣਿਆ ਤੂੰ ਖਾਵੇਂਗਾ
ਹਾਲੇ ਤਾ ਤੂੰ ਯਾਰਾਂ ਵਿੱਚ Phone ਵੀ ਨਾ ਚੱਕੇ ਫਿਰ ਪੁੱਛ ਪੁੱਛ ਜਾਵੇਂਗਾ
ਵਿਆਹ ਵਾਲੇ ਲੱਡੂ ਦਾ ਅਸਰ ਪਤਾ ਲੱਗੂ ਜਦੋਂ ਸੋਹਣਿਆ ਤੂੰ ਖਾਵੇਂਗਾ
ਹਾਲੇ ਤਾ ਤੂੰ ਯਾਰਾਂ ਵਿੱਚ Phone ਵੀ ਨਾ ਚੱਕੇ
ਯਾਦ ਰੱਖੀਂ ਮੈ ਵੀ ਨਹੀਂ ਬੁਹਾ ਖੋਲਣਾ ਵੇ
ਜੇ ਤੂੰ Time ਉੱਤੇ ਘਰੇ ਨਾ ਵੜੇਂਗਾ
ਓ ਨੱਚ ਲੈ ਵਿਆਹ ਤੋਂ ਪਹਿਲਾਂ ਜਿੰਨਾ ਨੱਚਣਾ ਫਿਰ ਉੰਗਲਾਂ 'ਤੇ ਨੱਚਿਆ ਕਰੇਂਗਾ
ਓ ਨੱਚ ਲੈ ਵਿਆਹ ਤੋਂ ਪਹਿਲਾਂ ਜਿੰਨਾ ਨੱਚਣਾ ਫਿਰ ਉੰਗਲਾਂ 'ਤੇ ਨੱਚਿਆ ਕਰੇਂਗਾ
ਐਤੋ ਸੋਹਣੀ ਨੂਹ ਨਹੀਂ ਲੱਭ ਸਕਦੀ ਵੇ ਬੇਬੇ ਕਹੂ ਪੂਰੀ ਟੌਰ ਨਾਲ
ਹੋਰਾ ਕੁੜੀਆਂ ਨੂੰ ਪਰਿ ਕਹਿਣ ਵਾਲਿਆ ਵੇ ਜੱਟੀ ਵੇਖੀਂ ਕਦੇ ਗੌਰ ਨਾਲ

ਜਾਨ ਤੇਰੇ ਕਦਮਾਂ 'ਚ ਰੱਖ ਦਿਆਂਗੀ ਜੇ ਤੂੰ ਦਿਲ ਜੱਟਾ ਤਲੀ 'ਤੇ ਧਰੇਂਗਾ