ਆਂਖ ਲੇ ਦੀਵਾਨੀ ਭਾਵੇ ਝੱਲੀ ਕਹਿਲੈ ਤੂ
ਵੇ ਦਿਲ ਵੱਟੇ ਦਿਲ ਦੇ ਦੇ ਦਿਲ ਲੈਲੇ ਤੂ
ਆਂਖ ਲੇ ਦੀਵਾਨੀ ਭਾਵੇ ਝੱਲੀ ਕਹਿਲੈ ਤੂ
ਵੇ ਦਿਲ ਵੱਟੇ ਦਿਲ ਦੇ ਦੇ ਦਿਲ ਲੈਲੇ ਤੂ
ਵੇ ਤੇਰੀਆ ਬਾਹਾਂ ਦੀ ਪੌਣੀ ਗੱਲ ਵਕੜੀ
ਤੇਰੀਆ ਬਾਹਾਂ ਦੀ ਪੌਣੀ ਗੱਲ ਵਕੜੀ
ਵੇ ਫੇਰ ਮਰ੍ਨ ਤੋ ਬਚਦੀ ਆ ਮੈਂ
ਓ ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹੋ ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹਾਏ ਕਿੰਨੀ ਸੋਹਣੀ ਲੱਗਦੀ ਆ ਮੈਂ ਵੇ
ਹੋ ਸੁਪਨੇ ਸਜਾਏ ਕਦੇ ਸਚ ਤਾਂ ਨੀ ਹੁੰਦੇ
ਤੂ ਖੌਰੇ ਜੱਟਾ ਕਿਹੜੀ ਦੁਨੀਆ ਦੇ ਕੋਨੇ ਵਸਦਾ
ਤੂ ਖੌਰੇ ਜੱਟਾ ਕਿਹੜੀ ਦੁਨੀਆ ਦੇ ਕੋਨੇ ਵਸਦਾ
ਓ ਤਰਸ ਗੇ ਕੰਨ ਗੱਲ ਸੁਣਨੇ ਨੂ ਕਿਹ ਦੇ
ਤਰਸ ਗੇ ਕੰਨ ਗੱਲ ਸੁਣਨੇ ਨੂ ਕਿਹ ਦੇ
ਓ ਫੋਟੋਆਂ edit ਕਰ ਵੇਖਦੀ ਰਿਹਨੀ ਆ
ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹੋ ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹਾਏ ਕਿੰਨੀ ਸੋਹਣੀ ਲੱਗਦੀ ਆ ਮੈਂ ਵੇ
ਓ ਤੇਰੀ ਵੇ Female Fan Following ਹੋਣੀ ਆ
ਓ ਤੇਰੀ ਮਾਝੇ ਮਾਲਵੇ ਦੁਬਾਬੇ ਟੁੱਟੀ ਬੋਲਦੀ ਏ
ਓ ਤੇਰੀ ਮਾਝੇ ਮਲਵੇ ਦੁਬਾਬੇ ਤੂਤੀ ਬੋਲਦੀ ਏ
ਜਸਹਨ ਜਗਦੇਵ ਤੇਰੇ ਲਿਖੇ ਗੀਤ ਸੁਨ੍ਣ
ਜਸਹਨ ਜਗਦੇਵ ਤੇਰੇ ਲਿਖੇ ਗੀਤ ਸੁਨ੍ਣ
ਓ ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹਾਏ ਕਿੰਨੀ ਸੋਹਣੀ ਲੱਗਦੀ ਆ ਮੈਂ ਵੇ
ਓ Same Same ਸੂਟ ਲੈਂਦੀ ਗੂਡੀਆ ਰੰਗਾ ਦੇ
ਛੇੜਣ ਸਹੇਲਿਆ ਵੇ ਨਾਮ ਤੇਰਾ ਲੈਕੇ
ਛੇੜਣ ਸਹੇਲਿਆ ਵੇ ਨਾਮ ਤੇਰਾ ਲੈਕੇ
ਅੱਜ ਨੀ ਤਾਂ ਕਲ ਲੈਜੀ ਆਪਣੀ ਬਣਾ ਕੇ
ਅੱਜ ਨੀ ਤਾਂ ਕਲ ਲੈਜੀ ਆਪਣੀ ਬਣਾ ਕੇ
ਓ ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਫੋਟੋਆਂ edit ਕਰ ਵੇਖਦੀ ਰਿਹਨੀ ਆ
ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹੋ ਕਿੰਨੀ ਤੇਰੇ ਨਾਲ ਜਚਦੀ ਆ ਮੈਂ
ਹਾਏ ਕਿੰਨੀ ਸੋਹਣੀ ਲੱਗਦੀ ਆ ਮੈਂ ਵੇ