LyricFind Logo
LyricFind Logo
Profile image icon
Lyric cover art

Baabula

Apple Music logo
Deezer logo
Spotify logo
Lyrics
ਤਾਰਿਆਂ ਦੀ ਛਾਂਵੇ ਮਾਏ
ਲੈ ਜਾਵੇਗਾ ਮੈਨੂੰ ਮਾਹੀ
ਛੱਡ ਜਾਣਾ ਘਰ ਬਾਬੁਲਾ
ਵੇਹ ਤੇਰਾ ਛੱਡ ਜਾਣਾ ਘਰ ਬਾਬੁਲਾ

ਖੇਡੀਆਂ ਮੈਂ ਜਿੱਥੇ ਨਿੱਕੇ
ਵੀਰੇ ਨਾਲ ਖੇਡਾਂ
ਕਿੱਕਲੀਆਂ ਸਖੀਆਂ ਨਾ ਪਈਆਂ
ਵੇ ਬਾਬੁਲਾ
ਆਪਣੇ ਹੀ ਘਰ ਮੈਂ ਪਰਾਈਆਂ
ਵੇ ਬਾਬੁਲਾ
ਜੱਗ ਨੇ ਰੀਤਾਂ ਕਿਉਂ ਬਣਾਈਆਂ

ਤਾਰਿਆਂ ਦੀ ਛਾਂਵੇ ਮਾਏ
ਲੈ ਜਾਵੇਗਾ ਮੈਨੂੰ ਮਾਹੀ
ਛੱਡ ਜਾਣਾ ਘਰ ਬਾਬੁਲਾ
ਵੇਹ ਤੇਰਾ
ਛੱਡ ਜਾਣਾ ਘਰ ਬਾਬੁਲਾ

ਖੇਡੀਆਂ ਮੈਂ ਜਿੱਥੇ ਨਿੱਕੇ ਵੀਰੇ ਨਾਲ ਖੇਡਾਂ
ਕਿੱਕਲੀਆਂ ਸਖੀਆਂ ਨੇ ਪਈਆਂ
ਵੇ ਬਾਬੁਲਾ
ਜੱਗ ਨੇ ਰੀਤਾਂ ਕਿਉਂ ਬਣਾਈਆਂ
ਵੇ ਬਾਬੁਲਾ
ਆਪਣੇ ਹੀ ਘਰ ਮੈਂ ਪਰਾਈਆਂ

ਔਖਾ ਬੜਾ ਹੋ ਜਾਣਾ ਏ ਇਸ ਘਰੋਂ ਜਾਵਣਾ
ਗੱਲ ਲਾ ਕੇ ਮੈਨੂੰ ਰੋਵੀਂ ਹਾਏ ਰੋਵੀਂ ਨਾ ਤੂੰ ਬਾਬੁਲਾ
ਅੰਮੀ ਦਾ ਰੱਖੀਂ ਤੂੰ ਖਿਆਲ ਮੇਰੇ ਬਾਬੁਲਾ
ਵੱਸ ਨਾ ਕੋਈ ਮੇਰਾ ਰਹਿ ਜਾਣਾ ਤੇਰੇ ਬਾਬੁਲਾ

ਮਧਾਣੀਆਂ
ਹਾਏ ਓ ਮੇਰਾ ਡਾਢਿਆ ਰੱਬਾ
ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਾਏ
ਹਾਏ ਓ ਮੇਰਾ ਡਾਢਿਆ ਰੱਬਾ
ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਾਏ

ਆਪਣੇ ਹੀ ਘਰ ਮੈਂ ਪਰਾਈਆਂ
ਵੇ ਬਾਬੁਲਾ
ਆਪਣੇ ਹੀ ਘਰ ਮੈਂ ਪਰਾਈਆਂ

ਆਪਣੇ ਹੀ ਘਰ ਮੈਂ ਪਰਾਈਆਂ
ਵੇ ਬਾਬੁਲਾ
ਆਪਣੇ ਹੀ ਘਰ ਮੈਂ ਪਰਾਈਆਂ

WRITERS

AKANKSHA BHANDARI, KULTAARAN SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other