ਮੇਰੇ ਰਾਂਝੇਆ ਮੈਂ ਤੇਰੀ ਹੀਰ ਹੋਈ
ਮੇਰੇ ਰਾਂਝੇਆ ਮੈਂ ਤੇਰੀ ਹੀਰ ਹੋਈ
ਰੰਗ ਇਸ਼ਕੇ ਵਿੱਚ ਦੋਵੇਂ ਰੰਗ ਗਏ
ਦਿਲ ਨੂੰ ਰਾਹ ਵੇਖ ਦਿਲ ਦੇ ਲੱਭ ਗਏ
ਹੋ ਰੰਗ ਇਸ਼ਕੇ ਵਿੱਚ ਦੋਵੇਂ ਰੰਗ ਗਏ
ਦਿਲ ਨੂੰ ਰਾਹ ਵੇਖ ਦਿਲ ਦੇ ਲੱਭ ਗਏ
ਮਾਹੀ ਸੋਣਿਆ ਅਸਾਂ ਤੈਨੂੰ ਚੁਣਿਆ
ਮੇਹੰਦੀ ਤੇਰੇ ਨਾਂ ਦੀ ਮੈਂ ਵੀ ਤੇਰੀ ਹੋ ਗਈਆਂ
ਮਾਹੀ ਸੋਣਿਆ ਅਸਾਂ ਤੈਨੂੰ ਚੁਣਿਆ ਮੇਹੰਦੀ ਤੇਰੇ ਨਾਂ ਦੀ ਮੈਂ ਵੀ ਤੇਰੀ ਹੋ ਗਈਆਂ
ਮਾਹੀ ਸੋਣਿਆ ਅਸਾਂ ਤੈਨੂੰ ਚੁਣਿਆ ਮੇਹੰਦੀ ਤੇਰੇ ਨਾਂ ਦੀ ਮੈਂ ਵੀ ਤੇਰੀ ਹੋ ਗਈਆਂ
ਦਿਲ ਤੈਨੂੰ ਦਿੱਤਾ ਮਾਹੀ ਰੱਖੀ ਵੇ ਤੂੰ ਸੰਭ ਕੇ
ਰੱਖਾਂਗੀ ਖਿਆਲ ਮੈਂ ਵੀ ਤੂੰ ਏ ਮੇਰਾ ਮਾਣ ਵੇ
ਗੋਡੇ ਗੋਡੇ ਚਾਅ ਮੈਨੂੰ ਤੇਰੇ ਘਰ ਦਾ ਹਾਂ
ਅਮੀ ਵਾਰੂ ਪਾਣੀ ਸਾਡੇ ਦੋਹਾਂ ਕੋਲੋਂ ਆ ਕੇ
ਤੂੰ ਤੇ ਮੈਂ ਦੇਖ ਦੋਵੇਂ ਨੱਚਦੇ
ਸੋਹਣੇ ਲੱਗਦੇ ਕਿੰਨੇ ਸੋਹਣੇ ਲੱਗਦੇ
ਮਾਹੀ ਸੋਣਿਆ ਅਸਾਂ ਤੈਨੂੰ ਚੁਣਿਆ ਮੇਹੰਦੀ ਤੇਰੇ ਨਾਂ ਦੀ ਮੈਂ ਵੀ ਤੇਰੀ ਹੋ ਗਈਆਂ
ਖਾਬਾਂ ਵਿੱਚ ਖਾਬ ਸਜਾਏ ਸਜਣ ਸੀ ਤੇਰੇ ਨਾਂ
ਆ ਲੈ ਹੁਣ ਪੂਰੇ ਹੋ ਗਏ ਲੜੀ ਨਾ ਵੇ ਮੇਰੇ ਨਾਲ
ਹੀਰ ਤੇਰੀ ਮੈਂ ਹੋਈਆ ਮੇਰਾ ਤੂੰ ਰਾਂਝਿਆ
ਫੁੱਲਾਂ ਜਿਹਾ ਰਿਸ਼ਤਾ ਏ ਅਸਾਂ ਹੁਣ ਸੰਭਣਾ
ਕਿਤੇ ਵਾਅਦੇ ਨਿਭਾਵੀਂ ਦੋਲਣਾ ਲਾਵੀਂ ਦੋਲੇਆ ਗਲ ਨਾਲ ਲਾਵੀਂ ਦੋਲਣਾ
ਮਾਹੀ ਸੋਣਿਆ ਅਸਾਂ ਤੈਨੂੰ ਚੁਣਿਆ ਮੇਹੰਦੀ ਤੇਰੇ ਨਾਂ ਦੀ ਮੈਂ ਵੀ ਤੇਰੀ ਹੋ ਗਈਆਂ
ਮੇਰੇ ਰਾਂਝੇਆ ਮੈਂ ਤੇਰੀ ਹੀਰ ਹੋਈ ਮੇਰੇ ਰਾਂਝੇਆ ਮੇਰੇ ਰਾਂਝੇਆ ਮੈਂ ਤੇਰੀ ਹੀਰ ਹੋਈ ਮੇਰੇ ਰਾਂਝੇਆ