LyricFind Logo
LyricFind Logo
Profile image icon
Lyric cover art

Rang

Apple Music logo
Deezer logo
Spotify logo
Lyrics
ਮੈਂ ਤਾੰ ਤੇਰੇ ਰੰਗੋ ਮੈਂ ਰੰਗਣਾ ਚਾਹੂੰ
ਢੰਗ ਓ ਮੈਂ ਢਲਣਾ ਚਾਹੂੰ
ਸਪਨਾ ਏ ਦੇਖੁ ਸੋਹਣਿਆ
ਮੈਂ ਤਾੰ ਤੇਰੀ ਕਿਰਨੋ ਸੇ ਜਗਣਾ ਚਹੁ
ਤੁਝ ਸੇ ਹੀ ਮੈਂ ਮਿਲਣਾ ਚਾਹੂੰ
ਜਿਦਰੋ ਤੂੰ ਚਲਿਆ ਸੋਹਣਿਆ
ਤੇਰੇ ਸੰਗ ਰੋ ਕੇ ਹੱਸ ਆਂ ਮੈਂ
ਨੀੰਦਾਂ ਚ ਜੱਗੀ ਆਂ ਮੈਂ
ਮਨ ਮੈਂ ਤੂੰ ਜੋ ਵੱਸਿਆ, ਸੋਹਣਿਆ
ਤੇਰੇ ਸੰਗ ਮਰ ਕੇ ਵੀ ਜੀ ਜਾਵਾਂ
ਜਗ ਨਾਲ ਮੈਂ ਲੜ ਜਾਵਾਂ
ਅਪਣਾ ਜੋ ਤੂੰ ਲੱਗਿਆ, ਸੋਹਣਿਆ
ਮੈਨੂੰ ਰੰਗ ਤੇਰਾ ਚੜ੍ਹਿਆ, ਸੋਹਣਿਆ
ਹਾਏ ਨੀ, ਧੁਨ ਏ ਤੇਰੀ ਚੜ੍ਹਿਆ, ਸੋਹਣਿਆ
ਹੋ ਜਾਏ ਦੀਦ ਤੇਰੀ ਜੇ ਅਭੀ
ਹਾਏ, ਮੈਂ ਤਾਂ ਜਾਵਾਂ ਤੇਰੇ ਤੇ ਮਰੀ
ਜਿੰਨੇ ਤਾਰੇ ਅਰਸ਼ਾਂ ਤੇ ਅਭੀ
ਹਾਏ, ਓਹਨਾ ਪਿਆਰ ਤੈਨੂੰ ਜਾਨ ਕਰੀ
ਹੋਣਾ ਹੈ ਮੁਝੇ ਸਾਥ ਵੇ
ਰਹਿਣਾ ਹੈ ਤੇਰੇ ਪਾਸ ਵਿੱਚ
ਮੰਗਿਆ ਨਾ ਕਦੀ ਕੁਝ ਤੇਰੇ ਸਿਵਾਂ
ਹੋਈ ਨਾ ਜੁਦਾ
ਤੇਰੇ ਸੰਗ ਰੋ ਕੇ ਹੱਸ ਆਂ ਮੈਂ
ਨੀੰਦਾਂ ਜੱਗੀ ਆਂ ਮੈਂ
ਮਨ ਵਿੱਚ ਤੂੰ ਜੋ ਵੱਸਿਆ, ਸੋਹਣਿਆ
ਤੇਰੇ ਸੰਗ ਮਰ ਕੇ ਵੀ ਜੀ ਜਾਵਾਂ
ਜਗ ਨਾਲ ਮੈਂ ਲੜ ਜਾਵਾਂ
ਅਪਣਾ ਜੋ ਤੂੰ ਲੱਗਿਆ, ਸੋਹਣਿਆ
ਮੈਨੂੰ ਰੰਗ ਤੇਰਾ ਚੜ੍ਹਿਆ, ਸੋਹਣਿਆ
ਤੂੰ ਏ ਓ ਜਗ ਤੇ ਬਸੇਰਾ
ਤੂੰ ਏ ਓ ਚੰਨ ਤੇ ਸਵੇਰਾ
ਹਾਏ, ਵਾਰੀ ਜਾਵਾਂ ਮੈਂ ਤਾਂ ਤੇਰੇ ਵਾਸਤੇ
ਤੂੰ ਏ ਓ ਜਗ ਤੇ ਬਸੇਰਾ
ਤੂੰ ਏ ਓ ਚੰਨ ਤੇ ਸਵੇਰਾ
ਹਾਏ, ਵਾਰੀ ਜਾਵਾਂ ਮੈਂ ਤਾਂ ਤੇਰੇ ਵਾਸਤੇ
ਮੈਨੂੰ ਰੰਗ ਤੇਰਾ ਚੜ੍ਹਿਆ ਸੋਹਣਿਆ

WRITERS

Akanksha Bhandari, Rehan Raza, Manav

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other