LyricFind Logo
LyricFind Logo
Profile image icon
Lyric cover art

Tuu Reprise

Apple Music logo
Deezer logo
Spotify logo
Lyrics
Every time I look into your eyes
I see paradise
Be together
Till the end of time
And every time I see you by my side
All my sacrifice
Feel so worth
I found my guiding light

ਭੁੱਲ ਜਾਵਾਂ ਜੱਗ ਜਦੋ ਕੋਲ ਮੇਰੇ ਬੈਣਾ ਇਹ
ਖੁਸ਼ੀਆਂ ਨਾ ਭਰੇ ਵੇਹੜਾ ਨਾਲ ਜਦੋਂ ਰਹਿਣਾ
ਪੂਰੀ ਤੇਰੇ ਨਾਲ ਮੈਂ
ਮੇਰੇ ਨਾਲ ਪੂਰਾ ਤੂੰ
ਅਖੀਆਂ 'ਚ ਤੂੰ
ਮੇਰੀ ਅਖੀਆਂ ਚ ਤੂੰ

ਸੋਹਣਿਆ ਤੂੰ ਜਦੋਂ ਮੈਨੂੰ ਬਾਹਾਂ ਵਿੱਚ ਲੈਣਾ ਇਹ
ਪਿਆਰ ਨਾਲ ਜਦੋਂ ਮੈਨੂੰ ਆਪਣਾ ਤੂੰ ਕਹਿਣਾ ਇਹ
ਮਿਲਦਾ ਸੁਕੂਨ
ਚੰਨਾ ਰੂਹ ਮੇਰੀ ਨੂੰ
ਸੁਰਮੇ ਦੀ ਥਾਂ ਮੇਰੀ ਅਖੀਆਂ 'ਚ ਤੂੰ
ਕਸਮਾਂ ਵਾਅਦੇ ਤੇਰੇ ਨਾ
ਸੁੱਖ ਦੁਖ ਸਾਰੇ ਤੇਰੇ ਨਾਲ
ਖੈਰਾ ਤੇਰੀ ਰੱਬ ਤੋਂ ਮੰਗਾ

ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ ਜੇ ਤੂੰ ਰੁੱਸੇ ਮੈਂ ਮਨਾਵਾਂ
ਸੁਧ ਬੁਧ ਹਾਂ ਮੈਂ ਖੋਈ
ਸੱਬ ਆਪਣਾ ਲੁਟਾਵਾਂ

ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ ਦਿਨ ਚੜ੍ਹਿਆ ਵੇ ਤੂੰ
ਨਾਲ ਜ਼ਿੰਦਗੀ ਬਿਤਾਵਾ ਜੇ ਤੂੰ ਰੁੱਸੇ ਮੈਂ ਮਨਾਵਾਂ
ਸੁਧ ਬੁਧ ਹਾਂ ਮੈਂ ਖੋਈ ਸੱਬ ਆਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ ਦਿਨ ਚੜ੍ਹਿਆ ਵੇ ਤੂੰ

Every time I look into your eyes
I see paradise
Be together
Till the end of time
And every time I see you by my side
All my sacrifice
Feel so worth
I found my guiding light

WRITERS

AKANKSHA BHANDARI, MANAV

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other