ਦੱਸੀ ਕੇਹੜੀ ਦੇਖ ਹੋਈ ਨਾ ਫਰੀਜ਼ ਨਖਰੋ
ਏਹੋ ਜੇਹੇ ਨੇ ਚੋਬਰ ਡਿਸੀਜ਼ ਨਖਰੋ
ਬਸ ਮੱਠੀ ਜੀ ਸਮਾਈਲ ਹੀ ਫ਼ੀਸ ਨਖਰੋ
ਏਹੋ ਜੇਹੇ ਨੇ ਚੋਬਰ ਡਿਸੀਜ਼ ਨਖਰੋ
ਹੋ ਮਿਤਰਾਂ ਦਾ ਕੰਮ ਸਾਰਾ ਨਾਜ਼ਮੀ ਹੁੰਦਾ ਏ
ਗੇੜਾ ਸ਼ੇਡਾ ਸ਼ਾਮ ਦਾ ਤਾ ਲਾਜ਼ਮੀ ਹੁੰਦਾ ਏ
ਵੇਖ ਅਲੜਾ ਕੁਵਾਰੀਆਂ ਨਾ ਦਿਲ ਡੋਲਦੇ
ਖੋਲ੍ਹੇ ਯਾਰਾਂ ਪਿੱਛੇ ਖੂਨ ਸਾਡਾ ਰਾਖ ਵੀ ਹੁੰਦਾ ਏ
ਦੀਪ ਵਰਨ ਤੇ ਸੋਚ ਉੱਚੀ ਚੀਜ਼ ਨਖਰੋ
ਏਹੋ ਜੇਹੇ ਨੇ ਚੋਬਰ ਡਿਸੀਜ਼ ਨਖਰੋ
ਬੱਸ ਮੱਠੀ ਜਿਹੀ ਸਮਾਈਲ ਹੀ ਫੀਸ ਨਖਰੋ
ਕਹਿੰਦੇ ਜਾਣ ਜਾਣ ਅਲੜਾ ਵੀ ਖਾਕੇ ਲੰਘਿਆ
ਚੋਕੋ ਤੇ ਵਨੀਲਾ ਕੁੜੇ ਦੋਵੇਂ ਰੰਗੀਆਂ
ਟੈਂਪਰੇਚਰ ਆ ਅੱਪ ਉੱਤੋ ਜ਼ੁਲਮੀ ਆ ਟੱਚ
ਤਾਹੀਂ ਆਖਦੀਆਂ ਤੁਸੀਂ ਕਿੱਥੋਂ ਕਰੋ ਚੰਗੀਆਂ
ਸਾਡਾ ਮੁੱਢ ਤੋਂ ਨਾ ਤੋੜ ਬਿੱਲੋ
ਕਿੱਥੇ ਹੋਣੀ ਆ ਪਤੰਦਰਾਂ ਦੀ ਰੀਸ ਨਖਰੋ
ਸਾਡਾ ਮੁੱਢ ਤੋਂ ਨਾ ਤੋੜ ਬਿੱਲੋ
ਏਹੋ ਜੇਹੇ ਨੇ ਚੋਬਰ ਡਿਸੀਜ਼ ਨਖਰੋ
ਬੱਸ ਮੱਠੀ ਜਿਹੀ ਸਮਾਈਲ ਹੀ ਫੀਸ ਨਖਰੋ
ਵੱਜ ਗਈ ਕੈਂਚੀ ਮੇਰਾ ਵੀਰ (ਕਬੱਡੀ ਕਬੱਡੀ )