Phone ਵੱਜਦੇ ਰਹੇ ਤੇ ਵੱਧੂ ਦੂਰੀ ਚੱਲ ਗਈ
Tv ਉੱਤੇ ਸੋਹਣੀਏ ਮਸ਼ਹੂਰੀ ਚੱਲ ਗਈ
ਕਰਕੇ ਫਰਾਰ ਹੋਏ ਸ਼ਹਿਰ ਵਿਚੋਂ ਬਾਹਰ
ਗੱਡੀ bypass all ਦੀ mussoorie ਵੱਲ ਗਈ
ਤੇਰੇ ਅੱਗੇ ਪਿੱਛੇ ਫਿਰਦੇ ਸੀ ਕੱਲੇ
Deep Varn ਨੇ ਹੌਲੀ ਹੌਲੀ ਲਾਲੇ
ਛਾੜੇ ਜੇਠ ਦੇ ਮਹੀਨੇ ਵਿਚ ਪਾਲੇ
ਵਾਕਾ ਕਰਤਾ ਸੀ ਸਿਖਰ ਦੁਪਹਿਰ ਨੂੰ
ਵਾਕਾ ਕਰਤਾ ਸੀ ਸਿਖਰ ਦੁਪਹਿਰ ਨੂੰ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ
ਹੋ ਤੇਰੇਆਂ ਦੀਵਾਨਿਆਂ ’ਚ ਨਾ ਬੋਲਦਾ
ਪਰਲੀ ਗਲੀ ’ਚ ਕਿਤੇ ਸਿਰ ਖੋਲ੍ਹਦਾ
ਇਸ ਗੱਡੀ ਮੈ 2 ਯੁਵਕ ਸਵਾਰ ਥੇ
ਗੱਡੀ ਕੇ ਸ਼ੀਸ਼ੇ ਚਾਰੋ ਤਰਫ ਸੇ ਕਾਲੇ ਥੇ
Interview ਤੇ ਤੇਰੇ ਆਉਂਦੇ ਨੇ ਗਵਾਂਢੀ
Fame ਲਈ ਤੇਰਾ area ਹੀ ਡੋਲਦਾ
ਚਿੱਟੇ ਦਿਨ ਵਿਚ ਪੈਂਦੇ ਪਟਾਕੇ
ਕਈ ਸ਼ੋਕਰੇ ਤੇ ਕਈ ਕਹਿੰਦੇ ਕਾਕੇ
ਕੋਈ ਸਕੇ ਨਾ ਪਛਾਣ ਕਿੱਦਾਂ ਆਖੇ
ਹੋ ਬੱਤੀ ਆਲੀਆਂ bolero ਆ ਸੀ ਲਹਿਰ ’ਚ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ
ਅੱਗ ਪਾਣੀਆਂ ਨੂੰ ਲਾਈ ਨਾਲੇ ਧਰਤ ਜ਼ਮੀਨ ਤੇ
ਰੱਖਦੇ ਸੀ ਅੱਖ ਉਹ ਮੇਰੀ ਹਸੀਨ ਤੇ
ਰੱਖਦੇ ਸੀ ਅੱਖ ਉਹ ਮੇਰੀ ਹਸੀਨ ਤੇ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ
ਅੱਧੇ ਘੰਟੇ ’ਚ ਹਾਲਾਤ ਪੂਰੇ ਸ਼ਹਿਰ ਨੂੰ