LyricFind Logo
LyricFind Logo
Profile image icon
Lyric cover art

Hasdi Nu

Apple Music logo
Deezer logo
Spotify logo
Lyrics
ਸੱਦਕੇ ਮੈਂ ਜਾਵਾਂ ਤੇਰੇ ਉੱਤੋਂ ਸੋਹਣੀਏ
ਮੈਨੂੰ ਛੱਡਿਆ ਤੂੰ ਬੜਾ ਖੁਸ਼ ਹੋ ਕੇ ਛੱਡਿਆ
ਮਿੱਤਰਾਂ ਨੂੰ ਕਾਸੇ ਜੋਗਾ ਛੱਡਿਆ ਵੀ ਨਹੀਂ
ਸਾਰਾ ਕੁਝ ਸੋਹਣੀਏ ਨੀ ਖੋਹ ਕੇ ਛੱਡਿਆ
ਮੈਂ ਤਾਂ ਤੇਰੇ ਉੱਤੋਂ ਬਿੱਲੋ ਜਾਨ ਵਾਰਦਾ ਸੀ, ਹਾਏ
ਮੈਂ ਤਾਂ ਤੇਰੇ ਉੱਤੋਂ ਬਿੱਲੋ ਜਾਨ ਵਾਰਦਾ ਸੀ
ਪਰ ਪਤਾ ਨਹੀਂ ਸੀ ਦੂਰ ਤੈਨੂੰ ਮਾਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ

ਬਾਹਲੀ ਵੱਡੀ ਸਾਲੀ ਮਿਸਟੇਕ ਕਰ ਲਈ
ਕਾਹਦੀ ਤੇਰੇ ਉੱਤੇ ਜ਼ਿੰਦਗੀ ਬ੍ਰੇਕ ਕਰ ਲਈ
ਚਾਹ ਕੇ ਵੀ ਨਹੀਂ ਹੁੰਦੀ ਮੇਰੇ ਕੋਲੋਂ ਸੋਹਣੀਏ
ਮੈਨੂੰ ਪਤਾ ਨਹੀਂ ਤੂੰ ਐਨੀ ਕਿਵੇਂ ਹੇਟ ਕਰ ਲਈ
ਖੁੱਲੂ ਅੱਧੀ ਰਾਤੀ ਅੱਖ ਕਰੂ ਦਿਲ ਧੱਕ ਧੱਕ
ਖੁੱਲੂ ਅੱਧੀ ਰਾਤੀ ਅੱਖ ਕਰੂ ਦਿਲ ਧੱਕ ਧੱਕ
ਤੇਰੇ bed ਨਾਲ ਮੰਜਾ ਰੋਜ਼ ਡਾਇਆ ਕਰੂਗੀ

ਤੇਰੇ bed ਨਾਲ ਮੰਜਾ ਰੋਜ਼

ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ

ਯਾਦ ਤੈਨੂੰ, ਯਾਦ ਤੈਨੂੰ, ਯਾਦ ਤੈਨੂੰ, ਯਾਦ ਤੈਨੂੰ
ਯਾਦ ਤੈਨੂੰ, ਯਾਦ ਤੈਨੂੰ, ਯਾਦ ਤੈਨੂੰ, ਯਾਦ ਤੈਨੂੰ

ਹੁਣ ਸੁਪਨੇ ਚ ਮੇਰੇ ਨਾਲ ਬੋਲਿਆ ਕਰੀ
ਯਾਦਾਂ ਮੇਰੀਆਂ ਦਾ ਬੂਹਾ ਖੋਲਿਆ ਕਰੀ
ਬਿੱਜੇ ਆਲਾ ਹੁਣ ਤੈਨੂੰ ਕਿਤੇ ਨਹੀਂ ਥੇਹਿਆਉਣਾ
ਫੋਟੋ ਅਰਸ਼ੀ ਦੀ ਸੀਨੇ ਲਾ ਕੇ ਰੋ ਲਿਆ ਕਰੀ
ਰੋਜ਼ ਕਰੂਗੀ ਮਖੌਲ ਤੇਰੇ ਪੈਂਗੇ ਨੀ ਹੌਲ, ਹਾਏ
ਰੋਜ਼ ਕਰੂਗੀ ਮਖੌਲ ਤੇਰੇ ਪੈਂਗੇ ਨੀ ਹੌਲ
ਜਦੋਂ ਆ ਕੇ ਤੇਰਾ ਬੂਹਾ ਖੜਕਾਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ

ਦਿਨਾਂ ਦੇ ਦੱਸ ਛੱਡ ਤੈਨੂੰ ਮੇਰੇ ਨਾਲ ਬਿਤਾਏ
ਵੇਖੀ ਸੋਹਣੀਏ ਨੀ ਮਿੰਟ ਮਿੰਟ ਯਾਦ ਆਉਣਗੇ
ਨਵਾ ਤੇਰੇ ਵਾਲਾ ਜਦੋਂ ਲੜਿਆ ਕਰੂਗਾ
ਉਦੋਂ ਮਿੱਤਰਾਂ ਦੇ ਚੇਤੇ ਤੈਨੂੰ ਲਾਡ ਆਉਣਗੇ
ਮੇਰੇ ਪੈਣਗੇ ਭੁਲੇਖੇ ਟੁੱਟੇ ਸੁਪਨੇ ਸੀ ਵੇਖੇ
ਮੇਰੇ ਪੈਣਗੇ ਭੁਲੇਖੇ ਟੁੱਟੇ ਸੁਪਨੇ ਸੀ ਵੇਖੇ
ਤੈਨੂੰ ਚੈਨ ਨਹੀਓ ਆਉਣਾ ਤੜਫਾਇਆ ਕਰੂਗੀ

ਤੈਨੂੰ ਚੈਨ ਨਹੀਓ ਆਉਣਾ ਤੜਫਾਇਆ ਕਰੂਗੀ

ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ
ਹੱਸਦੀ ਨੂੰ ਸੋਹਣੀਏ ਰਵਾ ਦਿਆ ਕਰੂਗੀ
ਜਦੋਂ ਯਾਦ ਤੈਨੂੰ ਮਿੱਤਰਾਂ ਦੀ ਆਇਆ ਕਰੂਗੀ

WRITERS

Arshdeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other