LyricFind Logo
LyricFind Logo
Profile image icon
Lyric cover art

Just Like You

Apple Music logo
Deezer logo
Spotify logo
Lyrics
ਹੋ ਚੰਨ ਦੀ ਚਾਨਣੀ ਦਾ ਰਿਸ਼ਤਾ ਏ ਜਿੱਦਾਂ
ਓਨਾ ਗਹਿਰਾ ਤੇਰਾ ਮੇਰਾ ਦੱਸਾ ਕੁੜੇ ਕਿੱਦਾਂ
ਕੁਦਰਤ ਖਿੜਦੀ ਆ ਜਿਵੇਂ ਹੀ ਸੋਲਨ ਦੀ
ਡਿਟੋ ਬਿਲੋ ਤੇਰੀਆਂ ਨੇ ਓਵੇ ਹੀ ਅਦਾਵਾਂ
ਨੀ ਚੜਦੀ ਸਵੈਰ ਵਰਗਾ ਓਹਦਾ ਮੁਖੜਾ
ਚਿੱਤ ਕਰੇ ਮੇਰਾ ਵੇਖਦਾ ਹੀ ਜਾਵਾਂ
ਨੀ ਫਿਰ ਸੋਚਾ ਸ਼ਾਮਾਂ ਪੈ ਗਈਆਂ ਤੇਨੂੰ ਲੈ ਗਈਆਂ
ਦੱਸ ਦੂਰੀਆਂ ਨੂੰ ਕਿਦਾਂ ਫੇਰ ਚਾਵਾ
ਨੀ ਚੜਦੀ ਸਵੈਰ ਵਰਗਾ ਓਹਦਾ ਮੁਖੜਾ
ਚਿੱਤ ਕਰੇ ਮੇਰਾ ਵੇਖਦਾ ਹੀ ਜਾਵਾਂ
ਨੀ ਫਿਰ ਸੋਚਾ ਸ਼ਾਮਾਂ ਪੈ ਗਈਆਂ ਤੇਨੂੰ ਲੈ ਗਈਆਂ
ਦੱਸ ਦੂਰੀਆਂ ਨੂੰ ਕਿਦਾਂ ਫੇਰ ਚਾਵਾ

ਅੱਖਾਂ ਫੇਰ ਲੈਂਦੀਆਂ ਏਹ ਗੱਲਾਂ ਵਿਚੋਂ ਵਿਚ ਕਹਿੰਦੀਆਂ
ਨੀ ਨਜ਼ਰਾਂ ਉਤਾਰਾ ਤੇਰੀਆਂ
ਏਹ ਮਾੜੇ ਜਗ ਦੀਆਂ ਢਹਿੰਦੀਆਂ
ਨੀ ਤੇਰੇ ਬਾਰੇ ਦਿਲ ਦੱਸਦਾ ਖਿੱਲ ਹੱਸਦਾ
ਡੀਪ ਵਰਣ ਨੂੰ ਭੁੱਲ ਗਿਆ ਰਾਵਾਂ
ਨੀ ਤੇਰੇ ਬਾਰੇ ਦਿਲ ਦੱਸਦਾ ਖਿੱਲ ਹੱਸਦਾ
ਡੀਪ ਵਰਣ ਨੂੰ ਭੁੱਲ ਗਿਆ ਰਾਵਾਂ
ਨੀ ਚੜਦੀ ਸਵੈਰ ਵਰਗਾ ਓਹਦਾ ਮੁਖੜਾ
ਚਿੱਤ ਕਰੇ ਮੇਰਾ ਵੇਖਦਾ ਹੀ ਜਾਵਾਂ

ਹੋ ਸੂਰਤ ਨਿਯਾਰੀ ਓਹਦੀ ਫੁੱਲਾਂ ਦਾ ਸੁਮੇਲ ਜੋ
ਜ਼ੁਲਫਾਂ ਨੂੰ ਕਹਿੰਦੀ ਕੁਝ ਜਾਦੂ ਦੇਵੇ ਖੇਲ ਜੋ
ਨਰਮਾਈ ਬੋਲਬਾਣੀ ਵਿੱਚ ਫੱਬ ਗਈ
ਕਿਦਾਂ ਖੇ ਗਈ ਜੋ ਡੇਨੀਮ ਤੇ ਜੈਕੇਟ ਭੁਲਾਵਾ
ਨੀ ਚੜਦੀ ਸਵੈਰ ਵਰਗਾ ਓਹਦਾ ਮੁਖੜਾ
ਚਿੱਤ ਕਰੇ ਮੇਰਾ ਵੇਖਦਾ ਹੀ ਜਾਵਾਂ
ਨੀ ਫਿਰ ਸੋਚਾ ਸ਼ਾਮਾਂ ਪੈ ਗਈਆਂ ਤੇਨੂੰ ਲੈ ਗਈਆਂ
ਦੱਸ ਦੂਰੀਆਂ ਨੂੰ ਕਿਦਾਂ ਫੇਰ ਚਾਵਾ
ਹਾਂ ਹਾਂ ਹਾਂ ਹਾਂ ਹਾਂ ਹਾਂ ਸ਼ਾਮਾਂ ਪੈ ਗਈਆਂ

WRITERS

Jagtar Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other