LyricFind Logo
LyricFind Logo
Profile image icon
Lyric cover art

Oh My Gosh

Apple Music logo
Deezer logo
Spotify logo
Lyrics
ਓਹ ਤੁਰਦੀ ਫਿਰਦੀ ਮੂਰਤ ਏ ਤੂੰ
ਤੇਰਾ ਤੋਂ ਸੋਹਣਾ ਨਹੀਂ ਕੋਈ
ਝਾਤੀ ਮੈਂ ਸੱਬ ਥਾਂ ਮਾਰੀ
ਲਿਖ ਕੇ ਦੇਆ ਹੋਣਾ ਨਹੀਂ ਕੋਈ
ਰੱਖੇ ਰੱਖੇ ਜੇਡੇ ਪੜਾਕੇ
ਸਾਰੇ ਦੇ ਸਾਰੇ ਹਟਾਤੇ
ਦਿੱਤੇ ਤੂੰ ਖੋਰ
ਦਿੱਤੇ ਤੂੰ ਖੋਰ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਅੱਖਾਂ ਤੇ ਜ਼ੁਲਮੀ ਜੇਹਾ ਕੱਜਲ ਕਰਦਾ ਜਾਦੂ ਨੀ
ਓਹ ਮਾਈ ਗੌਸ਼! ਤੈਨੂੰ ਤਾ ਨਿਖਾਰ ਦੀ ਨਹੀਂ ਲੋੜ
ਆਹ ਸੀਨੇ ਅੰਦਰ ਆਲਾ ਤੜਪੇ ਤਕਲਾਂ ਜੇ ਤੈਨੂੰ ਤੜਕੇ
ਨਜ਼ਰਾਂ ਕਰੇ ਬਲਿੰਕ ਜਦੋ ਨੀ
ਤੀਰ ਅਸਾਂ ਦੇ ਸੀਨੇ ਰੜਕੇ
ਕਾਜੂ ਰੰਗੀ ਜੇਬਾਂ ਤੰਗੀ
ਕਰਦੀ ਜਾਵੇ ਜਿੱਥੋਂ ਲੰਘੀ
ਲਗਦੀ ਏ ਤੋੜ ਤੇਰੀ ਲਗਦੀ ਏ ਤੋੜ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਅੱਖਾਂ ਤੇ ਜ਼ੁਲਮੀ ਜੇਹਾ ਕੱਜਲ ਕਰਦਾ ਜਾਦੂ ਨੀ
ਓਹ ਮਾਈ ਗੌਸ਼! ਤੈਨੂੰ ਤਾ ਨਿਖਾਰ ਦੀ ਨਹੀਂ ਲੋੜ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਮੋਡੇ ਤੇਰੇ ਡਿਓਰ ਨੀ ਅੜੀਏ ਕਾਤਿਲ ਦਿਲ ਦੀ ਚੋਰ ਨੀ ਅੜੀਏ
ਨਸ਼ਾ ਤੇਰਾ ਏ ਪਾਗਲ ਕਰਦੇ ਅੱਜ ਕੱਲ ਦੇ ਭੋਰ ਨੀ ਅੜੀਏ
ਨੋਜ਼ ਪਿਨ ਤੇਰਾ ਲਿਸ਼ਕਾਂ ਮਾਰੇ ਹੋਟਨੈੱਸ ਤੇਰੀ ਮਾਰ ਉਤਾਰੇ
ਦੀਪ ਵਰਨ ਜੇਹੇ ਕਾਬੂ ਕਰਲਏ ਓਹ ਵੀ ਕਠੋਰ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਅੱਖਾਂ ਤੇ ਜ਼ੁਲਮੀ ਜਿਹਾ ਕੱਜਲ ਕਰਦਾ ਜਾਦੂ ਨੀ
ਓਹ ਮਾਈ ਗੌਸ਼! ਤੈਨੂੰ ਤਾ ਨਿਖਾਰ ਦੀ ਨਹੀਂ ਲੋੜ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਅੱਖਾਂ ਤੇ ਜ਼ੁਲਮੀ ਜਿਹਾ ਕੱਜਲ ਕਰਦਾ ਜਾਦੂ ਨੀ
ਓਹ ਮਾਈ ਗੌਸ਼! ਤੈਨੂੰ ਤਾ ਨਿਖਾਰ ਦੀ ਨਹੀਂ ਲੋੜ
ਓਹ ਮਾਈ ਗੌਸ਼! ਤੇਰੀ ਜ਼ਹਿਰੀਲੀ ਜਿਹੀ ਏ ਟੋਰ
ਓਹ ਮਾਈ ਗੌਸ਼! ਜ਼ੁਲਫਾਂ ਤੇ ਲਾਇਆ ਲੱਗਦੇ ਜ਼ੋਰ
ਅੱਖਾਂ ਤੇ ਜ਼ੁਲਮੀ ਜਿਹਾ ਕੱਜਲ ਕਰਦਾ ਜਾਦੂ ਨੀ
ਓਹ ਮਾਈ ਗੌਸ਼! ਤੈਨੂੰ ਤਾ ਨਿਖਾਰ ਦੀ ਨਹੀਂ ਲੋੜ

WRITERS

Jagtar Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other