LyricFind Logo
LyricFind Logo
Profile image icon
Lyric cover art

Chunni

Apple Music logo
Deezer logo
Spotify logo
Lyrics
ਨਮਾਜ਼ਾਂ ਵਰਗੀਏ ਨੀ
ਸੌਗਾਤਾਂ ਵਰਗੀਏ ਨੀ
ਨੀ ਨਮਾਜ਼ਾਂ ਵਰਗੀਏ ਨੀ
ਸੌਗਾਤਾਂ ਵਰਗੀਏ ਨੀ
ਮਹੋਬਤ ਦਾ ਤੂ ਰਸਤਾ ਐ
ਨੀ ਤੇਰੇ ਸਿਰ ਦੀ ਚੁੰਨੀ ਮਿਹੰਗੀ ਐ
ਬਾਕੀ ਹਰ ਲਿਬਾਸ ਤਾ ਸਸਤਾ ਐ
ਨੀ ਤੇਰੇ ਸਿਰ ਦੀ ਚੁੰਨੀ ਮਿਹੰਗੀ ਐ
ਬਾਕੀ ਹਰ ਲਿਬਾਸ ਤਾ ਸਸਤਾ ਐ

ਖਜ਼ਾਨਾ ਸਾਦਗੀ ਵਾਲਾ
ਮੈਨੂ ਕੰਗਾਲ ਕਰਦਾ ਐ
ਇਲਾਹੀ ਹੁਸਨ ਦਾ ਹਾਸਾ
ਬੜਾ ਬੇਹਾਲ ਕਰਦਾ ਐ
ਹਵਾ ਨੇ ਚੰਨ ਦੇ ਚਾਨਣ ਵਿਚ
ਜਦ ਤੇਰੇ ਵਾਲ ਸ੍ਕਾਏ ਨੇ
ਬੇਸ਼ਕ਼ ਏ ਇਸ਼੍ਕ਼ ਦੇ ਕ਼ਿੱਸੇ
ਹਾਏ ਉਥੋ ਹੀ ਚਾਲ ਕੇ ਆਏ ਨੇ
ਐ ਸਸਤੇ ਸੱਤ ਅਜੂਬੇ ਨੇ
ਤੇ ਸਸਤੀ ਸਾਰੀ ਖਲਖਤ ਐ
ਹੈ ਮਿਹੰਗੀ ਬਸ ਜਗਾਹ ਓਹੀ
ਜਿਥੇ ਤੂ ਕੀਤੀ ਸ਼ਿਰਕਤ ਐ
ਜਿਥੇ ਤੂ ਕੀਤੀ ਸ਼ਿਰਕਤ ਐ
ਤੇਰੀ ਮਾਸੁਮਿਯਤ ਅਗੇ
ਦਿੱਲੀ ਦਾ ਤਾਜ ਸਸਤਾ ਐ
ਨੀ ਤੇਰੇ ਸਿਰ ਦੀ ਚੁੰਨੀ ਮਿਹੰਗੀ ਐ
ਬਾਕੀ ਹਰ ਲਿਬਾਸ ਤਾ ਸਸਤਾ ਐ

ਤੂ ਹੁਸਨਾ ਚੋ ਤੂ ਚਵਾ ਚੋ
ਤੂ ਹਸਦੀ ਰਿਹ ਅਦਾਵਾ ਚੋ
ਤੇਰੀ ਤਸਵੀਰ ਬਣ ਜਾਂਦੀ
ਮੈਂ ਵੇਖਾ ਜਦ ਹਵਾਵਾ ਚੋ
ਕਰੇ ਤੂ ਚਾਰ ਸੁਣਦੀ ਦੋ
ਮੈਨੂੰ ਜਦ ਕੋਲ ਬੈਠਾ ਕੇ ਨੀ
ਕਮਲਾ ਖੁਸ਼ ਹੋ ਜਾਂਦਾ ਐ ਦਿਲ
ਸੱਚੀ ਤੇਰੇ ਕੋਲ ਆ ਕੇ ਨੀ
ਵੇਖ ਕੇ ਹੂਰ ਵੀ ਬੇ-ਹੂਰ
ਹੋ ਜਾਵੇ ਹੁਸਨ ਤੇਰਾ
ਸ਼ਹਿਰ ਚੰਬੇ ਦਾ ਐ ਸਸਤਾ
ਸ਼ਰਮੌਣਾ ਤੇਰਾ ਮਿਹਿਂਗਾ ਐ
ਸ਼ਰਮੌਣਾ ਤੇਰਾ ਮਿਹਿਂਗਾ ਐ
ਨੀ ਇਕ ਤੇਰਾ ਸਾਥ ਐ ਮਿਹਿਂਗਾ, ਹਾਂ
ਸਾਹਾ ਦਾ ਸਾਥ ਸਸਤਾ ਐ
ਨੀ ਤੇਰੇ ਸਿਰ ਦੀ ਚੁੰਨੀ ਮਿਹੰਗੀ ਐ
ਬਾਕੀ ਹਰ ਲਿਬਾਸ ਤਾ ਸਸਤਾ ਐ
ਨੀ ਤੇਰੇ ਸਿਰ ਦੀ ਚੁੰਨੀ ਮਿਹੰਗੀ ਐ
ਬਾਕੀ ਹਰ ਲਿਬਾਸ ਤਾ ਸਸਤਾ ਐ
ਸਸਤਾ ਐ
ਜੇ ਤੂ ਬਾਤ ਮਹੋਬਤ ਦੀ ਪਾਵੇ
ਮੈਨੂੰ ਜ਼ੇਹਰ ਐ ਇਸ਼੍ਕ਼ ਕਬੂਲ ਐ
ਤੇਰੇ ਸਿਰ ਦੀ ਚੁੰਨੀ ਅਗੇ
ਮੇਰਾ ਲਿਖਯਾ ਗਾਯਾ ਫਿਜ਼ੂਲ ਐ
ਮੇਰਾ ਲਿਖਯਾ ਗਾਯਾ ਫਿਜ਼ੂਲ ਐ

WRITERS

Akash Walia, Awal Hoor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other