LyricFind Logo
LyricFind Logo
Profile image icon
Lyric cover art

Chunni 2

Apple Music logo
Deezer logo
Spotify logo
Lyrics
ਕਿਸਿਆਂ ‘ਤੇ ਲਿੱਪੀ ਅੰਦਰ
ਦੁਲੈਂਕੜ ‘ਤੇ ਟਿੱਪੀ ਅੰਦਰ
ਪੰਜੇ ਪਾਣੀਆਂ ਦਾ ਪਿਆਰ
ਪਿਆਰ ਤੇਰੀ ਚੁੰਨੀ ਅੰਦਰ

ਕਿਸਿਆਂ ‘ਤੇ ਲਿੱਪੀ ਅੰਦਰ
ਦੁਲੈਂਕੜ ‘ਤੇ ਟਿੱਪੀ ਅੰਦਰ
ਪੰਜੇ ਪਾਣੀਆਂ ਦਾ ਪਿਆਰ
ਪਿਆਰ ਤੇਰੀ ਚੁੰਨੀ ਅੰਦਰ

ਨੀ ਤੂੰ ਛੱਡ ਦੇ ਤੇ ਲੈਂਦੇ ਵੱਲ
ਗੁੱਤਾ ਨਾਲ ਗੁੰਦੇਆ ਗੁਲਾਬ ਲੱਗਦੀ
ਜੇ ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ
ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ

ਨੀ ਤੂੰ ਅਦਬਾਂ ਦੇ ਅੰਦਰ ਅਦੀਬੀ ਨੂੰ ਉਤਾਰੇ
ਰੁਤਬੇ ਤੇਰੇ ਨੂੰ ਸਜਦਾ ਕਰਦੇ ਨੇ ਤਾਰੇ
ਨੀ ਤੂੰ ਪੱਲੇ ਵਿੱਚ ਸਾਦਗੀ ਸੰਭਾਲ ਰੱਖਦੀ
ਹਾਏ ਸੰਭਾਲ ਰੱਖਦੀ ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ
ਚੁੰਨੀ ਸਿਰ ਉੱਤੇ ਵੱਸਦਾ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ

ਰੰਗ ਰਸਦੀ ਐ ਜਦੋਂ ਹੱਸਦੀ ਐ
ਨਸ਼ਾ ਚੜ੍ਹ ਜਾਂਦਾ ਨੈਣਾਂ ਥੱਕਿਆਂ ਨੂੰ
ਸ਼ੱਲਾ ਅਰਸ਼ਾਂ ਦੀ ਹੂਰ ਲੱਗੇ
ਆਫ਼ਤਾਬੀ ਨੂਰ ਲੱਗੇ
ਫੁੱਲ ਖਿੜਦੇ ਨੇ ਤੈਨੂੰ ਤੱਕਿਆਂ ਨੂੰ
ਕਦੇ ਰਾਵੀ ਲੱਗੇ ਕਦੇ ਤੂੰ ਚਿਨਾਬ ਲੱਗਦੀ
ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ
ਮਾਝਾ ਮਲਵਾ ਦੋਆਬਾ ਤੇ ਪੋਆਦ ਲੱਗਦੀ
ਹਾਏ ਪੰਜਾਬ ਲੱਗਦੀ

ਰੰਗਲੇ ਜਹਾਨ ਦੀਆਂ ਖੁਸ਼ੀਆਂ ਲਿਆ ਦੇਆਂ
ਫੁੱਲਾਂ ਦੀਆਂ ਝਾਂਝਰਾਂ ਤੇਰੇ ਪੈਰਾਂ ਵਿੱਚ ਪਾ ਦੇਆਂ
ਰੰਗਲੇ ਜਹਾਨ ਦੀਆਂ ਖੁਸ਼ੀਆਂ ਲਿਆ ਦੇਆਂ
ਫੁੱਲਾਂ ਦੀਆਂ ਝਾਂਝਰਾਂ ਤੇਰੇ ਪੈਰਾਂ ਵਿੱਚ ਪਾ ਦੇਆਂ
ਸ਼ਾਨ ਮਟਿਆਏ ਤੂੰ ਸੋਹਣੀ ਬੇਹਿਸਾਬ ਲੱਗਦੀ
ਜੇ ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ
ਮਾਝਾ ਮਲਵਾ ਦੋਆਬਾ ਤੇ ਪੋਆਦ ਲੱਗਦੀ
ਹਾਏ ਪੰਜਾਬ ਲੱਗਦੀ
ਹੂਰ ਤੇਰੇ ਜਿਹੀ ਕੋਈ ਨਾ ਮਿਸਾਲ ਲੱਭਦੀ
ਹਾਏ ਮਿਸਾਲ ਲੱਭਦੀ
ਚੁੰਨੀ ਸਿਰ ਉੱਤੇ ਲਵੇ ਤਾਂ ਪੰਜਾਬ ਲੱਗਦੀ
ਹਾਏ ਪੰਜਾਬ ਲੱਗਦੀ

WRITERS

Akash Walia, Awal Hoor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other