LyricFind Logo
LyricFind Logo
Profile image icon
Lyric cover art

Nakhra

Apple Music logo
Deezer logo
Spotify logo
Lyrics
ਜਦੋਂ ਤੁਰਦੀ ਐਂ ਸੱਤ ਵੱਜੇ ਹਾਏ ਨੀ
ਚੀਕਾਂ ਨਿਕਲਦੀਆਂ
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਨੀ
ਚੀਕਾਂ ਨਿਕਲਦੀਆਂ
ਹੋ ਥੋੜਾ ਜਿਹਾ ਤਾਂ ਸੰਗ ਲੈ ਸੰਗ ਲੈ
ਦਿਲ ਮੈਥੋਂ ਮੰਗ ਲੈ ਮੰਗ ਲੈ
ਯਾ ਦਿਲ ਦੇਦੇ ਮੈਨੂੰ ਆਪਣਾ
ਮੈਂ ਹੋਰ ਕਿਸੇ ਨੂੰ ਨੀ ਤੱਕਣਾ
ਨਾ ਨਾ ਨਾ ਨਾ ਨਾ
ਸੋਹਣੀਏ ਨੀ ਸੋਹਣਾ ਤੇਰਾ ਮੁੱਖੜਾ ਨੀ
ਚੰਨ ਜਿਹਾ ਟੁਕੜਾ ਨੀ
ਅੱਤ ਤੇਰੇ ਨੱਖਰੇ ਨੇ
ਹੋਰਾਂ ਨਾਲੋਂ ਵੱਖਰੇ ਨੇ
ਸੋਹਣੀਏ ਨੀ ਸੋਹਣਾ ਤੇਰਾ ਮੁੱਖੜਾ ਨੀ
ਚੰਨ ਜਿਹਾ ਟੁਕੜਾ ਨੀ
ਅੱਤ ਤੇਰੇ ਨੱਖਰੇ ਨੇ
ਹੋਰਾਂ ਨਾਲੋਂ ਵੱਖਰੇ ਨੇ

ਵਿਆਹ ਤੇਰੇ ਨਾਲ ਕਰਾਉਣਾ
ਲੈਣੇ ਤੇਰੇ ਨਾਲ ਫੇਰੇ ਨੇ
ਕਿੰਨਿਆਂ ਦਾ ਲੁੱਟਣਾ ਆ ਚੈਨ ਚਿਹਰੇ ਨੇ
ਦੱਸ ਇੱਕ ਵਾਰ ਖਹਿਰਾਂ ਪੂਰੇ ਕਰਦੂ
Future ਚ ਬੱਲੀਏ plan ਜਿਹੜੇ ਨੇ
ਹਾਏ Dad ਤੇਰਾ ਮੰਨਜੂ ਮੰਨਜੂ
ਬੇਬੇ ਤੇਰੀ ਮੰਨਜੂ ਮੰਨਜੂ
ਸਾਲਾ ਮੇਰਾ ਮੰਨਜੂ
ਨਹੀਂ ਤਾਂ ਘਰੋਂ ਲੈਣਾ ਚੱਕ ਬੱਲੀਏ
ਹਾਏ ਗਾਣੀ ਤੇਰੀ ਸੋਹਣੀ smile kill ਬੱਲੀਏ
ਮਾਰੇਂਗੀ ਯਾ ਦੇਵੇਂਗੀ ਤੂੰ ਦਿਲ ਬੱਲੀਏ
ਦਿਲ ਕਰੇ ਤੇਰੇ ਨਾਲ romance ਕਰਾਂ
ਗੱਭਰੂ ਨੂੰ ਕੱਲੀ ਕਿਤੇ ਮਿਲ ਬੱਲੀਏ
ਖਾਲੀ ਜੱਚੇ ਵੰਗ ਨਾ ਵੰਗ ਨਾ
ਲੈਦੂ ਤੈਨੂੰ ਕੰਗਣਾ ਕੰਗਣਾ
Diamond ring ਲੈ
ਹੱਥ ਹੋਰ ਦਾ ਮੈਂ ਮੰਗਣਾ ਨਈ
ਸੋਹਣੀਏ ਨੀ ਸੋਹਣਾ ਤੇਰਾ ਮੁੱਖੜਾ ਨੀ
ਚੰਨ ਜਿਹਾ ਟੁਕੜਾ ਨੀ
ਅੱਤ ਤੇਰੇ ਨੱਖਰੇ ਨੇ
ਹੋਰਾਂ ਨਾਲੋਂ ਵੱਖਰੇ ਨੇ
ਸੋਹਣੀਏ ਨੀ ਸੋਹਣਾ ਤੇਰਾ ਮੁੱਖੜਾ ਨੀ
ਚੰਨ ਜਿਹਾ ਟੁਕੜਾ ਨੀ
ਅੱਤ ਤੇਰੇ ਨੱਖਰੇ ਨੇ
ਹੋਰਾਂ ਨਾਲੋਂ ਵੱਖਰੇ ਨੇ
ਨੱਖਰਾ ਰੇ ਤੇਰਾ ਵਾਹ ਵਾਹ
ਆਖੇਂ ਤੇਰੀ Glock ਕਰੇ ਠਾਹ ਠਾਹ
ਨਾ ਨਾ ਨਾ ਐਸਾ ਨਾ ਤੂੰ ਕਰ
ਮਰ ਗਿਆ ਰੇ ਮਰ ਗਿਆ ਤੇਰਾ ਯੇ figure
ਮਰਡਰ ਕਰੇ ਤੇਰੀ ਆਂਖੇਂ ਗ਼ਦਰ
28 ਸੇ ਭੀ ਜ਼ਿਆਦਾ ਤੇਰੀ ਪਤਲੀ ਕਮਰ
ਪਤਲੀ ਕਮਰ ਥੋੜੀ ਲਚਕਾ ਦੇ ਨਾ
ਦੇਖਣਾ ਚਾਹੂੰ ਸੂ ਥੋੜੀ ਮਟਕਾ ਦੇ ਨਾ
ਮਟਕਾ ਦੇ ਨਾ ਛੋਰੀ ਤੂੰ radar
Evidence ਨਾ ਛੋੜੇ ਤਣੇ ਬੰਦੇ ਦਿਏ ਮਾਰ
ਮਾਰੇ ਠੁਮਕੇ ਨਸ਼ਾ ਸਾ ਚੜ੍ਹਾ ਰਹੀ ਹੈ
ਦਿਖਾਵੇ ਝੁਮਕੇ ਆਗ ਸੀ ਲਗਾ ਰਹੀ ਹੈ
ਓ ਲੱਖਾਂ ਨੇ ਦੀਵਾਨੇ ਹਾਏ ਨੀ ਮੇਰੇ ਹਾਣ ਦੇ
ਤੇਰੇ ਘਰ ਬਾਹਰ ਗੇੜੀਆਂ ਨੇ ਬਿੱਲੋ ਮਾਰਦੇ
ਤੋਰ ਮਸਤਾਨੀ ਦੇ ਪੁਆੜੇ ਛਿੜ ਜਾਣਗੇ
ਲੈ ਨਾ ਸਵਾਦ ਹਾਏ ਮੁੰਡੇ ਮਰ ਜਾਣਗੇ
ਕਰ ਕੇ ਕਤਲ ਬਿੱਲੋ ਅੱਖਾਂ ਨਾਲ ਘੂਰਦੀ ਏਂ
ਬੁੱਲ੍ਹਾਂ ਨਾਲ ਬੋਲਦੀ ਏਂ sorry
ਓ ਲੱਗਦੀ ਪਟੋਲਾ ਤੂੰ
ਤਾਹੀਂ ਜਾਣ ਜਾਣ ਤੁਰਦੀ ਐਂ slowly ਨੀ
ਲੱਕ ਤੇਰਾ ਪਤਲਾ ਜਿਹਾ
ਮਾਰੇ ਠੁਮਕਾ ਤੇ ਵੱਜਦੀ ਆ ਗੋਲੀ
ਲੱਗਦੀ ਪਟੋਲਾ ਤੂੰ
ਤਾਹੀਂ ਜਾਣ ਜਾਣ ਤੁਰਦੀ ਐਂ slowly ਨੀ
ਲੱਕ ਤੇਰਾ ਪਤਲਾ ਜਿਹਾ
ਮਾਰੇ ਠੁਮਕਾ ਤੇ ਵੱਜਦੀ ਆ ਗੋਲੀ
ਓ ਮੁੰਡਾ ਤੈਨੂੰ love ਕਰਦਾ ਆ
ਦਿਲ ਵਾਲੀ ਗੱਲ ਕਹਿਣੋਂ ਮੁੰਡਾ ਡਰਦਾ ਨੀ
Love ਤੈਨੂੰ love ਕਰਦਾ ਆ
ਦਿਲ ਵਾਲੀ ਗੱਲ ਕਹਿਣੋਂ ਮੁੰਡਾ ਡਰਦਾ ਆ

WRITERS

Lo Ve

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other