ਦੁਨਿਆ ਦਾਰੀ ਦੇ ਬੜੇ ਹੀ ਚਿਹਰੇ ਨੇ
ਤੈਨੂ ਨਈ ਪਤਾ ਕੇ ਕਿੰਨੇ ਜੋ ਤੇਰੇ ਨੇ
ਚਿਹਰੇ ਦੇ ਪਿਛੇ ਵੀ ਚਿਹਰੇ ਭਟੇਰੇ ਨੇ
ਦਿਸੇ ਓ ਚਾਰੇ ਨੀ ਦਿੱਸੇ ਹਨੇਰੇ
ਹਕੀਕਤ ਦੇ ਪਿਜਰੇ ਚ ਪਾਪਈ ਆ ਪਰਿੰਦਾ ਮੈਂ
ਦਫਨ ਕਾਬਰਾ ਚ ਥੋਡਾ ਜਿਹਾ ਜ਼ਿੰਦਾ ਮੈਂ
ਬੰਦਾ ਜੀ ਕਫਯ ਵਾਫਾ ਦੀ ਸਜ਼ਾ ਆ
ਦੁਨਿਯਾ ਨਸ਼ਾ ਆ ਦਾਰੂ ਨੀ ਪੀਂਦਾ ਮੈਂ
ਬਾਡੀ ਦੀ ਨੀਡ ਨੂ ਕਿਹੰਦੇ ਪ੍ਯਾਰ ਨੇ
ਬੋਹਤੀ ਭੋਲੀ ਦੇ ਵੀ ਦੋ ਟੀਨ ਯਾਰ ਨੇ
ਕੈਯਾ ਲ ਪ੍ਯਾਰ ਵੀ ਬਣੇ ਵੈਪਾਰ ਨੇ
ਏਤੇ ਹੇ ਰਿਹਗੇ ਕ ਪੋਹੁਚੇ ਫਰ ਨੇ
ਮੁੰਡਾ ਕਿਹੰਦਾ ਤੈਨੂ ਕਿਯੂ ਨਾ trust ਆ
ਤੂਹੀ ਸੀ last ਤੇ ਮੇਰੀ ਤੂਹੀ first ਆ
ਰੱਬ ਭੁਲਾ ਦਿੰਦੀ ਮਾਡੀ ਏ lust ਆ
ਵਰਤੋ ਬਰੀਂ ਜੀ ਹਰ ਏਕ ਲ must ਆ
ਮੈਂ ਕਰੀ ਵਾਰੀ ਓ ਤੀਡਕੇਯਾ ਕੱਚ
ਬੰਦਾ ਰੱਬਾ ਵੇ ਵੈਸੇ ਕ੍ਯਾ ਹੀ ਚੀਜ਼
ਤੇਰੀ ਓਹਡੋ ਤੇ ਸਬ ਨੂ ਨੀਡ ਆਏ
ਜਦੋ ਤੇ ਤੇਰੇ ਕੋਲ ਪੈਸੇ ਦਾ ਸੀਨ ਆਏ
ਚੱਮ ਸਿੰਗਰੇ ਪਰ ਨੀਤਾ ਤੋ ਖੋਤੇ ਨੇ
ਮਾਡੀ ਕਿਹੰਦੇ ਕੁੜੀ ਕੱਪੜੇ ਜੇ ਛੋਟੇ ਨੇ
ਗੱਲਾਂ ਕਰੋਗੇ ਜੋ ਦੂਧ ਦੇ ਧੋਤੇ ਨੇ
ਵਫਾ ਤੇ ਨਾ ਤੇ ਜੀ ਵਿਕਕਦੇ ਧੋਖੇ ਨੇ
ਮੇਰਾ ਮੰਨ ਪਾਪਈ ਫਿਰ ਵੀ ਬੰਜਰ ਹੈ
ਕਾਲੀ ਚ ਸਾਰੇ ਨੇ ਕਿਸੇ ਕੋਲ ਸਬਰ ਨਈ
ਬਿਨਾ ਰੂਟੋ ਏਤੇ ਚੱਮ ਦੀ ਕਦਰ ਨਈ
ਕਪਦੇ ਸਾਫ ਨੇ ਸਾਫ ਆਏ ਨਜ਼ਰ ਨਈ
ਸਚੇ ਈਮਾਨ ਦੀ ਮਿਲੀ ਕੋਈ ਖਬਰ ਨਈ
ਜੇਰ੍ਰੀ, ਜੇਰ੍ਰੀ, ਜੇਰ੍ਰੀ ਸਿਖੇਯਾ ਕਿ ਆਏ ਤੂ
ਸਿਖ ਗੇਏ ਵੇ ਦੱਸ ਮਿਥੀਏ ਕਿ ਆਏ ਤੂ
ਹਾਰੀ ਤਾ ਜਾਣੇ ਯਾਰਾ ਜਿੱਤੇਯਾ ਕਿ ਏ ਤੂ
ਕਲਾਮ ਚ ਕਿ ਆਏ ਦੱਸ ਲਿਖੇਯਾ ਕਿ ਏ ਤੂ
ਤਾ ਇਹ ਦੇ ਜਿੱਮੇਵਾਰ ਤੁੱਸੀ ਆਪ
ਬਈ ਹੋਣਾ ਅੰਤ ਨੂ ਸਬ੍ਨੇ ਖ਼ਾਕ ਰਾ ਰਾ ਰਾ ਹਮ ਲਾ ਲਾ ਲਾ