New gen weapon ਤੇ ਕੇਡੀ ਰੱਖੀ old ਨੀ
ਯਾਰ ਨੇ ਪੂਰਨੇ still ਨਵੇਯਾ ਦਾ ਦੌਰ ਨੀ
ਕਿੱਦਾਂ view ਕੀ ਏ matter ਨਾ ਖਾਸ ਕਰੇ
Living My Life ਭੁਤਾ ਬੀਫਾ ਉੱਤੇ ਗੋਰ ਨੀ
Straight Up ਗੱਲਾਂ ਵਾਰਦਾਤ ਕੋਈ ਲੇਮ ਨਾ
ਮੇਰੇ ਜਿਹਾ ਨੀ ਮਾਰ search'ਆ ਨਾ ਕੋਈ ਸਮੇ ਨਾ
ਤੇਰੇ ਜੋ Present ਵਿਚ ਨਾ ਕਮ ਹੁੰਦੇ
ਗੇੜੀ ਲਾਵਾਂਦਾ ਓਹਦਾ ਕਮਾ ਦੀ ਮੈਂ name ਨਾ
ਓ ਜੋਡ਼ੇ ਆਂਖਾਂ ਦੇ ਤੇ ਅਸਲੇ ਜੋ ਲੱਖਾਂ ਦੇ
ਦੋਹੇ ਕਰ ਸ਼ਾਕਾ ਦੇ ਕੇ ਰੀਜ਼ਨ ਆਏ ਢਾਕੇ ਹੋਏ ਨੇ
ਓ ਰਖ ਗੈਪ ਜਿਹਾ ਬਣਾ ਕੇ ਜੱਟ ਅਕਕੇ ਹੋਏ ਨੇ
Wit Offer ਸ਼ੋਕਕੇਰਂ ਚ ਚਾਕੇ ਹੋਏ ਨੇ
ਪੈਰ white ਪੀਏ ਕਿਕ ਮੁੰਡੇ ਮੰਗ ਦੇ ਬ੍ਰਾਉਨ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ
Through out life ਰਹੀ ਸ੍ਵਰਗਾਂ ਦੇ ਨਾਲ ਦੀ
ਨਰਕਾਂ ਜੇ ਪਾਪੀ ਨੇ ਤੇ ਯਾਰੀ ਸਾਡੀ ਕਾਲ ਜੀ
ਸਾਥ ਕਿਤੋ ਮਿੱਤਰਾਂ ਕਰਦੇ ਨੇ ਡਿਜ਼ਰ੍ਵ ਓ
ਜੋ ਬਣਗੇ ਵਜ਼ੀਰ ਕੁਕਰ ਜਿਹੀ ਚਲੇ ਚਾਲ ਜੀ
ਪਕਿਯਾ ਕਮਿਟਮੇਂਟ ਲਾਰੇ ਲਪੇ ਲਾਏ ਨਾ
Fact ਸੁਣਾਵਾਂ ਤੀਰ ਹਵਾ ਚ ਚਲਾਏ ਨਾ
ਰੋਬਿਨ ਧਨੋਆ ਰੱਬ ਚੰਡੀਗੜ੍ਹ ਕਰੇ
ਕਯੀ ਕਰਦੇ ਗਰੋੜ ਤੇ ਕੈਯਾਨ ਨੂ ਰੱਸ ਆਏ ਨਾ
ਨਾ ਜਿਕਰਾਂ ਚ ਅੰਤਿ ਪਾਈਏ ਫਿਕਰਾਂ ਚ
ਚੱੜਤਾ ਨੇ ਸਿਖਰਾਂ ਚ ਰੀਜ਼ਨ ਕੀਯੇ ਸਗੇ ਹੋਏ ਨੇ
ਓ ਰਖ ਗੈਪ ਜਿਹਾ ਬਣਾ ਕੇ ਜੱਟ ਅਕਕੇ ਹੋਏ ਨੇ
Wit Offer ਸ਼ੋਕਕੇਰਂ ਚ ਚਾਕੇ ਹੋਏ ਨੇ
ਪੈਰ white ਪੀਏ ਕਿਕ ਮੁੰਡੇ ਮੰਗ ਦੇ ਬ੍ਰਾਉਨ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ
ਹੱਥ patience ਦੇ ਵੱਲੋ ਟਾਇਟ ਖੁਲੇ ਪਰ ਵਿਹਾਰ ਨੀ
ਭੁਲ ਚੁਕੇ ਅੱਡਿਯਾ ਨਾ ਪੰਗੇ ਖੇਰ ਨਹੀ
ਗੇੜੀ ਮਾਰੇ ਜਂਪ ਮੈਂ ਚਾਕਾਵਾਂ ਚਾਲ ਅੰਤਿ ਦੀ ਵੀ
ਐਂਨੇ ਜੇ ਇੱਕਠੇ ਕਾਰਾਂ ਤਾਣਾ ਲਭੇ ਪਾਏਰ ਨੀ
ਟੋਲ੍ਤ ਤੇ ਘੋਡੀ ਚੂਜ਼ ਨਸਲ ਨਾ ਮਾਡੀ ਕਰਾ
ਦੋਹਾਂ ਚ faith ਚਲੇ ਖਰਿਯਾ ਨਾ ਕਦੇ ਹਰਾਂ
Hood ਦੇ ਆ ਰੂਲ ਕੇ Snitch tolerate ਨਾ
ਜੋ ਵੇਚ ਜੇ ਈਮਾਨ ਬੰਦਾ ਨਾਲ ਫੇਰ ਕਿਵੇਂ ਜਰਾ
Still round ਜੱਟ ਯਾਰਾ ਨਾਲ surround
ਕਾਫੀ ਮਿੱਤਰਾਂ ਨਾਲ bond ਇਹੀ reason ਕੇ
ਓ ਰਖ ਗੈਪ ਜਿਹਾ ਬਣਾ ਕੇ ਜੱਟ ਅਕਕੇ ਹੋਏ ਨੇ
Wit Offer ਸ਼ੋਕਕੇਰਂ ਚ ਚਾਕੇ ਹੋਏ ਨੇ
ਪੈਰ white ਪੀਏ ਕਿਕ ਮੁੰਡੇ ਮੰਗ ਦੇ ਬ੍ਰਾਉਨ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ
Face ਕਾਲੇ ਬੰਦਨਾ ਨਾਲ ਢਕੇ ਹੋਏ ਨੇ