LyricFind Logo
LyricFind Logo
Profile image icon
Lyric cover art

Dedh Foot

Apple Music logo
Deezer logo
Spotify logo
Lyrics
Western Penduz..!

ਕਦੇ ਹਵਾ ਦੇ ਬੁੱਲੇ ਦਾ ਓ ਮਖੌਲ ਨੀ ਕਰੀ ਦਾ
ਕੁਝ ਪਤਾ ਨਹੀਓ ਕਦੋਂ ਬਈ ਹਨੇਰੀ ਪੜ੍ਹ ਜਾਏ
ਕਦੇ ਮੇਹਲਾਂ ਦੇ ਮੀਨਰੇ ‘ਆਂ ਦਾ ਮਾਨ ਨੀ ਕਰੀ ਦਾ
ਕੁਝ ਪਤਾ ਨੀ ਹੋ ਧਿਹ ਕੇ ਕਦੋ ਢੇਰੀ ਬਣ ਜਾਏ
ਚੁਪ ਬੈਠੇਆ ਨੂ ਕਮਜੋਰ ਨਾ ਤੂ ਜਾਣੀ
ਧੱਕ ਡੇਆ ਡੰਡਾ ਅੱਸੀ ਹਲਕਾ ਦੇ ਥਾਨੀ
ਬਾਕੀ ਗਿਲੇ ਸ਼ਿਕਵੇ ਵੀ ਅੱਜ ਕਢ ਦਿੰਨੇ ਆਂ

ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ
ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ

ਗੱਡ ਦਿੰਨੇ ਆਂ, ਗੱਡ ਦਿੰਨੇ ਆਂ
ਕਬਰਾਂ ਦੇ ਵਿਚ ਵੈਰੀ ਗੱਡ ਦਿੰਨੇ ਆਂ
ਗੱਡ ਦਿੰਨੇ ਆਂ, ਗੱਡ ਦਿੰਨੇ ਆਂ
ਰੀਝ ਨਾਲ ਵੈਰੀ ਦਾ ਕੰਡਾ ਕੱਢ ਦਿੰਨੇ ਆਂ

ਸ਼ੌਂਕ ਨੀ ਮੈਂ ਗੀਤਾਂ ਵਿਚ ਅਸਲੇ ਦਿਖਾਵਾਂ
ਏ ਮੈਂ ਵੀਡਿਯੋ ਦੇ ਫੋਟੋ’ਆਂ ਚ ਲੌਂ ਨੂ ਨੀ ਲੇ
ਅਣਖਾਂ ਤੇ ਆਵੇ ਗਲ ਰੌਲ ਦੀਏ ਸਾਰੇ ਨਾਲ
ਠੋਕੇ ਨਾ ਦਿਖਾਵੇ ਯਾ ਡਰੋਨ ਨੂ ਨੀ ਲੇ
ਟਾਵੇ ਟਾਵੇ ਬੰਦਿਆ ਨਾ ਬਣੇ ਯਾਰ ਦੀ
4, 5 ਖਾਸ ਐਵੇ ਬਹੋਤੀ ਦਾਰ ਨੀ
ਜਦੋਂ ਕਰੀਏ ਸ਼ਿਕਾਰ ਛਾਪ ਛੱਡ ਦਿੰਨੇ ਆਂ

ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ
ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ

ਹੋ ਤੱਕਣੀ ਸ਼ੈਤਾਨ’ਆਂ ਜਹੀ ਚਾਲ ਪੇਹਲਵਾਨਾ ਜਿਹੀ
ਸੰਨਾ ਨਾਲ ਭੀਡੇ ਤੇਰੀ ਤੌਰ ਆ ਰਾਕਣਾ ਜਿਹੀ
ਹੋ ego ਮੇਰੀ ਕਿਹੰਦੇ ਪੂਰੀ ਟੋਨੀ ਮੋਂਟਾਨਾ ਜਿਹੀ
ਜ਼ੁਰ੍ਤ ਬਥੇਰੀ ਨਾਲੇ ਰਾਖੀ ਆ ਤੂਫਨਾ ਜਿਹੀ
ਹੋ ਰਖਦੇ ਜੇ ਖਰਾਂ ਆਕੇ ਲੱਗੀ ਪਾਪ ਮਤੇ
ਤੈਨੂ ਦੱਸੂੰ ਕਿੱਦਾਂ ਜੋਰ ਨਾਲ ਵੱਜਦੇ ਏ ਧਾਮੇ
ਹੋ ਵਾ ਜੋ ਲੌਂਦੇ ਤੇਰੇ ਫਿਰਦੇ ਆ ਨਾਲ ਨਾਲ ਨਾਤੇ
ਜਿਹਦੇ ਘੁਮ ਗਯਾ ਬ੍ਰਾਇਨ ਮੈਂ ਧਡੌਨ ਸੱਤੇ ਅਤੇ
ਹੋ ਬਾਡੀ ਨੇਕ ਓ ਨੇਕ ਪਿੱਤਲ ਨਾਲ ਲੱਦ ਦਿੰਨੇ ਆਂ

ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ
ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ

ਗੱਡ ਦਿੰਨੇ ਆਂ, ਗੱਡ ਦਿੰਨੇ ਆਂ
ਕਬਰਾਂ ਦੇ ਵਿਚ ਵੈਰੀ ਗੱਡ ਦਿੰਨੇ ਆਂ
ਗੱਡ ਦਿੰਨੇ ਆਂ, ਗੱਡ ਦਿੰਨੇ ਆਂ
ਰੀਝ ਨਾਲ ਵੈਰੀ ਦਾ ਕੰਡਾ ਕਢ ਦਿੰਨੇ ਆਂ

ਹੋ ਜੁੱਕਦੇ ਨੀ ਓਢੇ ਕਦੇ ਮੁੱਕਦੇ ਨੀ ਓਢੇ
ਬਸ ਸਮਯ ਨਾ ਰੁਕਾਵਟਾਂ ਚ ਤਿਹਰੇ ਹੁੰਦੇ ਨੇ
ਨੀਰਾ ਹੀ ਹਨੇਰ ਦੂਜਾ ਸੱਤ ਖੰਡਾ ਸ਼ੇਰ
ਨਿੱਕੇ ਜੇਹਰ ਨਾਲੋ ਕਿੱਤੇ ਵਧ ਭੈਦੇ ਹੁੰਦੇ ਨੇ
ਹੋ ਤਗਦੇ ਦੀ ਧੌਣ ਉੱਤੇ ਪੈਰ ਧਰਦੇ
ਜੇਰ੍ਰੀ ਜੇਰ੍ਰੀ ਜੇਰ੍ਰੀ ਜੇਰ੍ਰੀ ਜੇਰ੍ਰੀ ਵੈਰੀ ਕਰਦੇ
ਹੋ ਕੌਲਾ ਕਦੇ ਉੱਤੋਂ ਰੀਝਾਂ ਨਾਲ ਚਕ ਦਿੰਨੇ ਆਂ

ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ
ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ
ਹੋ ਡੇਢ ਫੁੱਟੇ ਸਦ ਵਿਚੋਂ fire ਮਾਰ ਕੇ
ਬੰਦਾ ਢਾਈ ਫੁੱਟ ਧਰਤੀ ਚ ਗੱਡ ਦਿੰਨੇ ਆਂ

WRITERS

Jerry, Western Penduz

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other

From This Artist