ਕੀ ਹੋਇਆ ਏ ਗੁਨਾਹ ਜੋ ਲੁਕ ਜਾਣੀ ਏ
ਕੀ ਹੋਇਆ ਏ ਗੁਨਾਹ ਜੋ ਲੁਕ ਜਾਣੀ ਏ
ਤੇਰੇ ਜਿਸਮ ਨੂੰ ਛੂਹ ਕੇ ਲੱਗੇ
ਕੀ ਹੋਇਆ ਏ ਗੁਨਾਹ ਜੋ ਲੁਕ ਜਾਣੀ ਏ
ਸਾਰਾ ਜੱਗ ਤੇਰੇ ਉੱਤੋਂ ਵਾਰ ਦੇਆਂ
ਤੈਨੂੰ ਬੱਸ ਪਾਉਣਾ ਬਾਕੀ ਹਾਰ ਦੇਆਂ
ਤੂੰ ਵੀ ਹਾਂ ਕਰ ਦੇ, ਦੱਸ ਕਿਉਂ ਸ਼ਰਮਾਉਣੀ ਏ
ਕੀ ਹੋਇਆ ਏ ਗੁਨਾਹ ਜੋ ਲੁਕ ਜਾਣੀ ਏ
ਹੋਇਆ ਏ ਪਿਆਰ ਮੈਨੂੰ ਹੋਇਆ ਪਹਿਲੀ ਵਾਰ ਮੈਨੂੰ
ਖੌਰੇ ਹੋਇਆ ਮੈਨੂੰ ਕਿ ਨਾ ਲੱਗਦਾ ਏ ਜੀ
ਤੂੰ ਮੇਰੀ ਹੋ ਜਾ, ਮੈਂ ਤੇਰਾ ਹੋ ਜਾ
ਮੈਨੂੰ ਲੱਗਦਾ ਏ ਅੰਦਰੋਂ ਤੂੰ ਵੀ
ਕੀ ਹੋਇਆ ਏ ਗੁਨਾਹ ਜੋ ਲੁਕ ਜਾਣੀ ਏ