LyricFind Logo
LyricFind Logo
Profile image icon
Lyric cover art

Rang Gora Remix

Apple Music logo
Deezer logo
Spotify logo
Lyrics
ਰੰਗ ਗੋਰਾ ਵਖਰਾ ਤੋਰਾ
ਰੰਗ ਗੋਰਾ ਤੇਰਾ ਵਖਰਾ ਤੋਰਾ
ਅੱਖਾਂ ਬਿੱਲੀਆਂ ਦਾ ਪਾਵੇ ਜਾਲ ਕੁੜੇ
ਤਿੱਲ ਬੁੱਲੀਆਂ ਵਾਲਾ ਸੰਗਦਾ
ਤਿੱਲ ਬੁੱਲੀਆਂ ਵਾਲਾ ਸੰਗਦਾ
ਅੱਤ ਲਗਦੇ ਨੇ ਰੇਸ਼ਮੀ ਵਾਲ ਕੁੜੇ
ਰੰਗ ਗੋਰਾ ਵਖਰਾ ਤੋਰਾ

ਸੁਰਖ ਗੱਲਾਂ ਓ ਚੰਮ ਚੰਮ ਕਰਦੀਆਂ ਤੇਰੀ ਨੀ
ਸਿਆਲਾ ਵਾਲੀ ਹੀਰ ਤੂ ਮੇਰੀ ਨੀ
ਹਸ ਕੇ ਤੂ ਸ਼ਹਿਰ ਸਾਰਾ ਲੁਟ ਕੇ ਲੈ ਜਾਂਦੀ
ਅੱਖੀਆਂ ਦੇ ਨਾਲ ਗੱਲਾਂ ਕਿਹ ਜਾਂਦੀ
ਤੂ ਅੰਬਰੋਂ ਪਾਰ ਦੀ ਲਗਦੀ
ਉੱਤੋ ਕਾਤਿਲਾਨਾ ਤੇਰੀ ਚਾਲ ਕੁੜੇ
ਰੰਗ ਗੋਰਾ ਵਖਰਾ ਤੋਰਾ
ਰੰਗ ਗੋਰਾ ਤੇਰਾ ਵਖਰਾ ਤੋਰਾ
ਅੱਖਾਂ ਬਿੱਲੀਆਂ ਦਾ ਪਾਵੇ ਜਾਲ ਕੁੜੇ
ਤਿੱਲ ਬੁੱਲੀਆਂ ਵਾਲਾ ਸੰਗਦਾ
ਤਿੱਲ ਬੁੱਲੀਆਂ ਵਾਲਾ ਸੰਗਦਾ
ਅੱਤ ਲਗਦੇ ਨੇ ਰੇਸ਼ਮੀ ਵਾਲ ਕੁੜੇ
ਰੰਗ ਗੋਰਾ ਤੇਰਾ ਵਖਰਾ ਤੋਰਾ

ਮੈਂ ਅੰਬਰਾਂ ਦਾ ਚੰਨ ਤੇਰੇ ਪੈਰੀ ਧਰ ਦੇਆਂ
ਜੇ ਆਖੇ ਜਾਨ ਹੱਸ ਕੇ ਵਾਰ ਦੇਆਂ
ਲੰਗ ਗੀ ਜਦੋਂ ਤੂ ਮਿਠਾ ਜਿਹਾ ਸੰਗ ਕੇ ਹੱਸ ਕੇ ਨੀ
ਨੀ ਸਮਾ ਮੇਰਾ ਰੋਕ ਤਾ ਤੱਕ ਕੇ ਨੀ
ਤੂ ਰੱਬ ਦਾ ਜਵਾਬ ਲਗਦੀ
ਮੇਰੇ ਦਿੱਲ ਦਾ ਜੋ ਸੀ ਸਵਾਲ ਕੁੜੇ
ਰੰਗ ਗੋਰਾ ਵਖਰਾ ਤੋਰਾ
ਰੰਗ ਗੋਰਾ ਤੇਰਾ ਵਖਰਾ ਤੋਰਾ
ਅੱਖਾਂ ਬਿੱਲੀਆਂ ਦਾ ਪਾਵੇ ਜਾਲ ਕੁੜੇ
ਤਿੱਲ ਬੁੱਲੀਆਂ ਵਾਲਾ ਸੰਗਦਾ
ਤਿੱਲ ਬੁੱਲੀਆਂ ਵਾਲਾ ਸੰਗਦਾ
ਅੱਤ ਲਗਦੇ ਨੇ ਰੇਸ਼ਮੀ ਵਾਲ

WRITERS

BOB, CONEXXION BROTHERS, JASS INDER

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other