ਹੁਣ ਤੇਰੇ ਬਿਨਾ ਹੋਣਾ ਨਈਂ ਗੁਜ਼ਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਹਾਏ ਹੁਣ ਤੂੰ ਨਾ ਛੱਡ ਦਈਂ ਯਾਰਾ
ਮੰਜ਼ਿਲਾਂ ਦੇ ਰਾਹ ਬਸ ਮੁੱਕ ਜਾਣ ਤੇਰੇ ਤੇ
ਤੈਨੂੰ ਕੁਝ ਹੋਵੇ ਸਾਹ ਮੁੱਕ ਜਾਣ ਮੇਰੇ ਵੇ
ਮੰਜ਼ਿਲਾਂ ਦੇ ਰਾਹ ਬਸ ਮੁੱਕ ਜਾਵੇ ਤੇਰੇ ਤੇ
ਤੈਨੂੰ ਕੁਝ ਹੋਵੇ ਸਾਹ ਰੁੱਕ ਜਾਣ ਮੇਰੇ ਵੇ
ਸੁੰਨ ਤੇਰੇ ਬਿਨਾ ਜੀਣਾ ਨਹੀਂ ਗਵਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਹਾਏ ਹੁਣ ਤੂੰ ਨਾ ਛੱਡ ਦਈਂ ਯਾਰਾ
ਏ ਰੂਹਾਂ ਵਾਲੀ ਸਾਂਝ ਤਾਂ ਰੱਬ ਨੇ ਬਣਾਈ ਏ
ਹੱਥ ਜੋੜ ਆਖੀ ਜਾਵਾਂ ਪਾਵੀ ਨਾ ਜੁਦਾਈ ਏ
ਏ ਰੂਹਾਂ ਵਾਲੀ ਸਾਂਝ ਤਾਂ ਰੱਬ ਨੇ ਬਣਾਈ ਏ
ਹੱਥ ਜੋੜ ਆਖੀ ਜਾਵਾਂ ਪਾਵੀ ਨਾ ਜੁਦਾਈ ਏ
ਹੁਣ ਤੂੰਹੀਓ ਮੇਰੇ ਜੀਣ ਦਾ ਸਹਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਤੇਰੇ ਲਈ ਹੁਣ ਤੂੰ ਨਾ ਛੱਡ ਦਈਂ ਯਾਰਾ
ਵੇ ਹੁਣ ਤੂੰ ਨਾ ਛੱਡ ਦਈਂ ਯਾਰਾ
ਵੇ ਹੁਣ ਤੂੰ ਨਾ ਛੱਡ ਦਈਂ ਯਾਰਾ
ਵੇ ਹੁਣ ਤੂੰ ਨਾ ਛੱਡ ਦਈਂ ਯਾਰਾ