LyricFind Logo
LyricFind Logo
Profile image icon
Lyric cover art

Tera Vaada

Apple Music logo
Deezer logo
Spotify logo
Lyrics
ਜਿਹੜੀ ਸਾਡੇ ਨਾਲ ਹੋਈ
ਜਿੰਦ ਕੱਲੀ ਬਹਿਕੇ ਰੋਈ
ਜਿਹੜੀ ਸਾਡੇ ਨਾਲ ਹੋਈ
ਜਿੰਦ ਕੱਲੀ ਬਹਿਕੇ ਰੋਈ
ਜਨਮ ਜਨਮ ਦਾ ਤੇਰੇ ਨਾਲੋ
ਨਾਤਾ ਮੁਕਿਆ ਏ
ਜਨਮ ਜਨਮ ਦਾ ਤੇਰੇ ਨਾਲੋ
ਨਾਤਾ ਮੁਕਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ

ਕੁਝ ਵਕਤਾਂ ਦੀ ਸਾਨੂ ਮਾਰ ਪਾਈ
ਕੁਝ ਤੇਰਾ ਗਮ ਹੀ ਲੈ ਬੈਠਾ
ਕੁਝ ਵਕਤਾਂ ਦੀ ਸਾਨੂ ਮਾਰ ਪਾਈ
ਕੁਝ ਤੇਰਾ ਗਮ ਹੀ ਲੈ ਬੈਠਾ
ਸਾਡੇ ਲਈ ਸੀ ਤੂੰ ਰੱਬ ਵਰਗਾ
ਮੈ ਤੇਰੇ ਮੂੰਹ ਤੇ ਕਹਿ ਬੈਠਾ
ਸਾਡੇ ਲਈ ਸੀ ਤੂੰ ਰੱਬ ਵਰਗਾ
ਮੈ ਤੇਰੇ ਮੂੰਹ ਤੇ ਕਹਿ ਬੈਠਾ
ਦਿੱਤੀ ਇਕ ਨਿਸ਼ਾਨੀ ਛੱਲਾ
ਲਾਹ ਕੇ ਸੁਟਿਆ ਏ
ਦਿੱਤੀ ਇਕ ਨਿਸ਼ਾਨੀ ਛੱਲਾ
ਲਾਹ ਕੇ ਸੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ

ਅਣਜਾਨ ਬੜੇ ਸੀ ਇਸ਼ਕ -ਈ ਤੋਂ
ਨਾ ਸਮਝੇ ਭੋਲੇ ਚਿਹਰੇ ਨੂੰ
ਤੇਰੇ ਤਾਈਓਂ ਹੱਕ ਜਤਾਉਂਦੇ ਰਹੇ
ਅੱਸੀ ਚਾਨਣ ਮਨਿਆ ਨੇਹਰੇ ਨੂੰ
ਅਣਜਾਨ ਬੜੇ ਸੀ ਇਸ਼ਕ -ਈ ਤੋਂ
ਨਾ ਸਮਝੇ ਭੋਲੇ ਚਿਹਰੇ ਨੂੰ
ਤੇਰੇ ਤਾਈਓਂ ਹੱਕ ਜਤਾਉਂਦੇ ਰਹੇ
ਅੱਸੀ ਚਾਨਣ ਮਨਿਆ ਨੇਹਰੇ ਨੂੰ
ਸਾਡੀਆਂ ਸਦਰਾਂ ਚਾਵਾਂ ਦਾ
ਗਲ ਤਾਈਓਂ ਘੂਟੇਯਾ ਏ
ਸਾਡੀਆਂ ਸਦਰਾਂ ਚਾਵਾਂ ਦਾ
ਗਲ ਤਾਈਓਂ ਘੂਟੇਯਾ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ

ਫਿਰ ਪਛਤੌਣਾ ਜਦੋਂ ਸਤਾਉਣਾ
ਯਾਦਾਂ Shah Ali Khan ਦੀਆਂ
ਐਵੇਂ ਗੱਲਾਂ ਦੇ ਵਿਚ ਆ ਗਏ
ਤੇਰੇ ਜਿਹੇ ਬੈਮਾਣ ਦੀਆਂ
ਫਿਰ ਪਛਤੌਣਾ ਜਦੋਂ ਸਤਾਉਣਾ
ਯਾਦਾਂ Shah Ali Khan ਦੀਆਂ
ਐਵੇਂ ਗੱਲਾਂ ਦੇ ਵਿਚ ਆ ਗਏ
ਤੇਰੇ ਜਿਹੇ ਬੈਮਾਣ ਦੀਆਂ
ਤੇਰੇ ਤੇ ਇਲਜ਼ਾਮ ਹੈ ਸਾਨੂੰ
ਤਾਈਓਂ ਲੁਟਿਆ ਏ
ਤੇਰੇ ਤੇ ਇਲਜ਼ਾਮ ਹੈ ਸਾਨੂੰ
ਤਾਈਓਂ ਲੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ
ਤੇਰਾ ਵਾਦਾ ਟੁਟਿਆ ਏ
ਸਾਡਾ ਦਿਲ ਟੁਟਿਆ ਏ

WRITERS

JOHNY VIK, SHAH ALI KHAN

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other