ਓ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਆਪ ਵੀ ਨਾਂ ਆਇਓ ਸਾਨੂੰ ਸੁਨੇੜਾ ਵੀ ਨਾ ਘੱਲਿਆ
ਆਪ ਵੀ ਨਾਂ ਆਇਓ ਸਾਨੂੰ ਸੁਨੇੜਾ ਵੀ ਨਾ ਘੱਲਿਆ
ਜਿੰਦਗੀ ਦਾ ਦੀਵਾ ਮੇਰਾ ਇੰਵੇਂ ਭੁੱਝ ਚੱਲਿਆ
ਹੋਰ ਕੀ ਮੈਂ ਆਖਾਂ ਤੈਨੂੰ ਇੰਜ ਨਈ ਸੀ ਚਾਹੀਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਐਂਵੇਂ ਈ ਮੁੱਕ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਮੇਲਾਂ ਮੇਲੀਆਂ ਦਾ ਯਾਰਾਂ ਬੇਲੀਆਂ ਦਾ
ਨਬੀ, ਪੀਰ , ਫਕ਼ੀਰ, ਇਮਾਮ-ਜ਼ਾਦੇ
ਸੰਗ ਛਡ ਗਏ ਨੇ ਯਾਰਾਂ ਬੇਲੀਆਂ ਦਾ
ਰਾਂਝਾ ਭਾਈਆਂ ਨੂੰ ਛਡ ਫਕ਼ੀਰ ਬਣਿਆ
ਇਕ ਦਿਨ ਅਸਾਂ ਪਰਦੇਸਿਆਂ ਵੀ ਟੁਰ ਜਾਣਾਂ
ਕੁੰਡਾ ਮਾਰ ਕੇ ਐਨਾਂ ਹਵੇਲੀਆਂ ਦਾ
ਛਡ ਮਨਜ਼ੂਰ ਤੇਰਾ ਦੁਨੀਆਂ ਤੇ ਕਮ ਕੀ
ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ
ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ