Ring Diamond ਦੀ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ ਵੇ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
ਤੇਰੀ ਅਖਿਯੋਂ ਕੇ ਰੰਗ ਵਿਚ ਹੈ ਰੰਗਦੀ
Diamond ਦੀ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ ਵੇ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
ਅੱਖੀਆਂ ਬਲੋਰੀਆਂ ਮੈ ਕਾਲਾ ਕਾਲਾ liner
ਹੈਗਾ Hi-Fi ਮੇਰੀ Dress ਦਾ Designer
ਹੈਗਾ Hi-Fi ਮੇਰੀ Dress ਦਾ Designer
ਦੇਖ ਲੇ ਲਗਾਏ ਮੈਨੇ ਤੇਰੇ ਲੀਏ
ਲਾਲੀ ਵਾਲੇ Lips ਪੇ ਹਲਕਾ ਸਾ Shiner
ਬੁਲਾਏ ਤੁਝੇ beauty ਮੇਰੇ ਆਂਗ ਦੀ
Diamond ਦੀ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ ਵੇ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Listen To Me Baby My Beautiful ਸੋਹਣੀਏ
ਅੱਖੀਓਂ ਮੈ ਤੇਰੇ ਹੈ Tequila ਕਾ ਸਰੂਰ
ਕਰੇ ਦਿਲ ਤੁਝੇ like ਦਸ ਮੇਰੀ ਕੀ ਕਸੂਰ
ਆਜਾ ਕੋਲ ਕੋਲ ਮੇਰੇ ਕਦੀ ਹੋਵੀਂ ਨਾ ਤੂ ਦੂਰ
Don’t Worry Baby ਅਗਰ ਦੇਖਤੇ ਹੈਂ ਲੋਗ
ਜੋ ਭੀ ਸਾਲੇ ਫੰਨੇ ਖਾਨ ਹੈਂ ਦੂੰਗਾ ਸਭ ਥੋਕ
ਸਿੰਘ ਸੰਤੋਖ ਹਾਂ ਮੈਂ king ਸੰਤੋਖ
ਕਿਹੰਦੇ ਲੋਕਿ ਸਾਰੇ ਮੈਨੂ ਸੰਤੋਖ ਹੋ
ਪਹੇਂ ਕੇ ਨਿਕਲੀ ਮੈਂ High Heel Sandal
ਇਕ ਹੱਥ watch ਦੂਜੇ ਹੱਥ Red Bangle
ਇਕ ਹੱਥ watch ਦੂਜੇ ਹੱਥ Red Bangle
ਆਤੇ ਜਾਤੇ ਮੁਝੇ ਕੋਈ ਛੇੜ ਗਿਆ
ਤੂ ਕਰਨਾ ਪੜੇਗਾ ਤੂਝਕੋ ਹੀ ਸਭ handle
ਤੇਰੇ ਦਿਲ ਕੋ Syringe ਜੈਸੇ ਹੈ ਡੰਗਦੀ
Diamond ਦੀ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ ਵੇ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ
Diamond ਦੀ ਵੇ Ring Diamond ਦੀ
ਤੇਰੀ Girlfriend ਤੇਰੇ ਤੋਂ ਹੈ ਮੰਗਦੀ