LyricFind Logo
LyricFind Logo
Profile image icon
Lyric cover art

BITH (Boys In The Hood)

Apple Music logo
Deezer logo
Spotify logo
Lyrics
ਗੱਬਰੂ ਆ ਕਾਹਦੇ ਇਹ ਤਾਂ ਨਿਰੇ ਹੀ ਕਹਿਰ
ਹੋਕੇ ਪੰਜ ਸੱਤ ਕੱਠੇ ਗੇੜੀ ਲਾਉਂਦੇ ਤੇਰੇ ਸ਼ਹਿਰ
ਗਰਮੀ ਦਾ ਮੌਸਮ ਉੱਤੋਂ ਸਿਖਰ ਦੁਪਹਿਰ
ਲਾਈ ਟੋਹਰ ਤੇ ਸ਼ੌਕੀਨੀ ਅੱਜ ਲੱਗਦੀ ਨੀ ਖੈਰ
ਤੇਰੇ ਪਿੰਡ ਦੇਆਂ ਵੇਲਿਆਂ ਦੀ ਅੱਖ ਚਤੋ ਪੈਰ
ਮੈਨੂੰ ਲੱਗਦੀ ਨੀ ਖੈਰ ਅੱਜ ਹੋਣਗੇ ਨੀ ਫਾਇਰ
ਵੀਕਐਂਡ ਫਿਰਦੇ ਆ ਚਿੱਲ ਕਰਦੇ
ਯਾਰਾਂ ਬੇਲੀਆਂ ਨਾਲ ਮਿਲ ਟਾਈਮ ਕਿਲ ਕਰਦੇ
ਕੱਠੇ ਨੀ ਹੋਏ ਲੱਗੇ ਬੜੇ ਚਿਰ ਤੋਂ
ਮਿਲੇ ਕੰਮ ਵਾਲਾ ਭਾਰ ਅੱਜ ਲਾਹ ਕੇ ਸਿਰ ਤੋਂ
ਕਰਦੇ ਸਕੈਨ ਜੇੜਾ ਜੇੜਾ ਆ ਰਡਾਰ ਤੇ
ਬਚ ਬਚ ਐਂਕੀਆਂ ਤੋਂ ਲੰਘਦੇ ਆ ਗੈਰ
ਗੱਬਰੂ ਆ ਕਾਹਦੇ ਇਹ ਤਾਂ ਨਿਰੇ ਹੀ ਕਹਿਰ
ਹੋਕੇ ਪੰਜ ਸੱਤ ਕੱਠੇ ਗੇੜੀ ਲਾਉਂਦੇ ਤੇਰੇ ਸ਼ਹਿਰ
ਗਰਮੀ ਦਾ ਮੌਸਮ ਉੱਤੋਂ ਸਿਖਰ ਦੁਪਹਿਰ
ਲਾਈ ਟੋਹਰ ਤੇ ਸ਼ੌਕੀਨੀ ਅੱਜ ਲੱਗਦੀ ਨੀ ਖੈਰ

ਦੇਖ ਗੱਡੀ ਕਿਵੇਂ ਟਾਇਰਾਂ ਥੱਲੋਂ ਅੱਗ ਮਾਰਦੀ
ਅੱਧੀ ਅੱਧੀ ਖੋਲੀ ਫਿਰਦੇ ਆ ਬਾਰੀ ਕਾਰ ਦੀ
ਵਿੱਚ ਮੱਠਾ ਮੱਠਾ ਦੇਖ ਚਮਕੀਲਾ ਚਲਦਾ
ਅੱਜ ਕਰਦੇ ਆ ਫਨ ਤੇ ਪਤਾ ਨੀ ਕੱਲ੍ਹ ਦਾ
ਸਾਰਿਆਂ ਚੋਂ ਫਿਰਦਾ ਏ ਉਦ ਮੇਖਦਾ
ਦੇਖ ਦੇਖ ਨਾਰਾਂ ਦਾ ਵੀ ਦਿਲ ਸਹਿਕਦਾ
ਹੰਢੇ ਹੋਏ ਸਾਰੇ ਅੱਖਾਂ ਨਾਲ ਹੀ ਬੋਲਦੇ
ਯਾਰੀਆਂ ਨੂੰ ਪਹਿਲ ਕੋਈ ਵੀ ਨੀ ਕੋਲ ਤੇ
ਪਟਿਆਲਾ ਸ਼ਾਹੀ ਪੱਗ ਮਾਰਦੀ ਆ ਲਾਟ ਨੀ
ਇੱਕ ਦੂਜੇ ਨਾਲੋਂ ਵੱਧ ਵੱਧ smart ਨੀ
ਚੋਬਰ ਆ ਸਾਰੇ ਦੂਰ ਨਸ਼ਿਆਂ ਦੀ ਮਾਰ ਤੋਂ
Weekend ਸ਼ੁਰੂ ਕਰ ਲੈਂਦੇ ਬੁੱਧਵਾਰ ਤੋਂ
ਗੱਬਰੂ ਆ ਕਾਹਦੇ ਇਹ ਤਾਂ ਨਿਰੇ ਹੀ ਕਹਿਰ
ਹੋਕੇ ਪੰਜ ਸੱਤ ਕੱਠੇ ਗੇੜੀ ਲਾਉਂਦੇ ਤੇਰੇ ਸ਼ਹਿਰ
ਗਰਮੀ ਦਾ ਮੌਸਮ ਉੱਤੋਂ ਸਿਖਰ ਦੁਪਹਿਰ
ਲਾਈ ਟੋਹਰ ਤੇ ਸ਼ੌਕੀਨੀ ਅੱਜ ਲੱਗਦੀ ਨੀ ਖੈਰ

ਥੋੜੇ ਆ ਸਵੈਗੀ ਥੋੜੇ ਥੋੜੇ ਜਿਹੇ ਰੂਡ ਆ
ਕਿੱਥੇ ਜਾ ਕੇ ਰੁਕਣਾ depend on mood ਆ
ਇੰਨਾ ਵਿਚੋਂ ਪੈਂਦੇ ਆ ਮੁੜਾਂਗੇ ਨੀ ਸ਼ੈਤਾਨ ਦੇ
ਯਾਰੀਆਂ ਦੇ ਪਿੱਛੇ ਖੇਡ ਜਾਂਦੇ ਇਹ ਤਾਂ ਜਾਨ ਤੇ
ਦਿਲ ਚੁੱਕੀ ਫਿਰਦੀਆਂ ਗੋਰੀਆਂ ਬਥੇਰੀਆਂ
ਪਿੱਛੇ ਪਿੱਛੇ ਆਉਂਦੀਆਂ ਸੁਨੱਖੀਆਂ ਨੇ ਜੇੜੀਆਂ
ਮਹਿੰਗੇ ਆ ਬ੍ਰੈਂਡ ਨਾਲੇ ਮਹਿੰਗੇ ਮਹਿੰਗੇ ਸ਼ੌਂਕ ਆ
ਪੈਸਾ ਐਵੇਂ ਉਡਦਾ ਜੋ ਉਡਦੀ ਸਮੋਕ ਆ
ਸਾਰੇ ਕਹਿਣ ਸਾਰੇ ਹਵਾ ਆਪਣੇ ਹੀ ਵੱਲ ਦੀ
ਕਰਕੇ ਕਰਾਈਮ ਕਦੇ ਮਨਦੇ ਨੀ ਗਲਤੀ
ਅੱਖੀ ਆ ਪੂਰੇ ਤੇ ਹਿਸਾਬੀ ਪੂਰੇ ਪੱਕੇ ਆ
ਮਾੜਿਆਂ ਟਾਈਮਾਂ ਚ ਤਾਂਹੀਂ ਛੱਡਦੇ ਨੀ ਪੈਰ
ਗੱਬਰੂ ਆ ਕਾਹਦੇ ਇਹ ਤਾਂ ਨਿਰੇ ਹੀ ਕਹਿਰ
ਹੋਕੇ ਪੰਜ ਸੱਤ ਕੱਠੇ ਗੇੜੀ ਲਾਉਂਦੇ ਤੇਰੇ ਸ਼ਹਿਰ
ਗਰਮੀ ਦਾ ਮੌਸਮ ਉੱਤੋਂ ਸਿਖਰ ਦੁਪਹਿਰ
ਲਾਈ ਟੋਹਰ ਤੇ ਸ਼ੌਕੀਨੀ ਅੱਜ ਲੱਗਦੀ ਨੀ ਖੈਰ

WRITERS

Vikram singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other