ਟਾਈਮ ਨੀ ਬੇਬੀ ਚੱਲਦਾ ਆ ਟਾਈਮ ਨੀ, ਟਾਈਮ ਨੀ
ਵਹਿਮ ਨੀ ਕੱਢੇ ਵੈਰੀਆਂ ਦੇ ਵਹਿਮ ਨੀ, ਵਹਿਮ ਨੀ
ਰਹਿਮ ਨੀ ਕੀਤਾ ਵੈਰੀਆਂ ਤੇ ਰਹਿਮ ਨੀ, ਰਹਿਮ ਨੀ
ਕੈਮ ਨੀ ਬੇਬੀ ਚੱਲਦਾ ਆ ਟਾਈਮ ਨੀ, ਟਾਈਮ ਨੀ
ਇੱਕ ਗੱਲ ਹੋਰ ਹੋਈਆਂ ਨਾਰਾਂ ਆ ਫੈਨ ਨੀ
ਚੌਵੀ ਘੰਟੇ ਬੁੱਲਾਂ ਉੱਤੇ ਰਹਿੰਦੀ ਜੋ ਸਮਾਈਲ ਨੀ
ਅੱਥਰੇ ਆ ਬੋਲ, ਨੀ ਦੇ ਦਿਲ ‘ਚ ਮੇਲ ਨੀ
ਡੱਬਾਂ ਨਾਲ ਵੈਰੀਆਂ ਲਈ ਰੱਖਦੇ ਅਜਵਾਇਣ ਨੀ
ਏਮ ਨੀ ਰੁੱਲੇ ਪੈਰਾਂ ਵਿਚ ਫੇਮ ਨੀ, ਫੇਮ ਨੀ
ਆਰਮੀ ਜੱਟ ਕੱਲਾ, ਵਨ-ਮੈਨ ਨੀ, ਮੈਨ ਨੀ
ਟਾਈਮ ਨੀ ਬੇਬੀ ਚੱਲਦਾ ਆ ਟਾਈਮ ਨੀ, ਟਾਈਮ ਨੀ
ਵਹਿਮ ਨੀ ਕੱਢੇ ਵੈਰੀਆਂ ਦੇ ਵਹਿਮ ਨੀ, ਵਹਿਮ ਨੀ
ਰੇਡ ਕਾਰਪੇਟ ਉੱਤੇ ਹੁੰਦੀਆਂ ਸਲਾਮਾਂ
ਚੜ੍ਹ ਜੇ ਸੂਰਜ ਮੇਰਾ, ਢਲਦੇ ਹੀ ਸ਼ਾਮਾਂ
ਓ ਜੱਟਾਂ ਦੇ ਪੁੱਤਾਂ ਕੋਲ ਰਸ਼ੀਆ ਸਮਾਨਾਂ
ਸੀਧੇ ਜ਼ਬਾਨਾਂ ਜਾਂ ਫੇਰ ਖੋਲ੍ਹ ਦੇਂਦਾ ਖਾਨਾਂ
ਅੱਖਾਂ ਬੰਦ ਕਰ ਕਰ ਮਾਰਦੇ ਨਿਸ਼ਾਨਾਂ
ਮਾਰਦੇ ਨਿਸ਼ਾਨਾਂ ਜਦੋਂ ਬੋਲਦਾ ਬੇਗਾਨਾ
ਵੈਰੀ ਮੇਰੇ ਆਪੇ ਤੁਰੀ ਜਾਣ ਸ਼ਮਸ਼ਾਨਾਂ
ਮੇਰੇ ਚਲਪੇ ਸਿਤਾਰੇ, ਉਹਨਾਂ ਦੀਆਂ ਢੱਲੀਆਂ ਸ਼ਾਮਾਂ ਨੀ
ਟਾਈਮ ਨੀ ਬੇਬੀ ਚੱਲਦਾ ਆ ਟਾਈਮ ਨੀ, ਟਾਈਮ ਨੀ
ਵਹਿਮ ਨੀ ਕੱਢੇ ਵੈਰੀਆਂ ਦੇ ਵਹਿਮ ਨੀ, ਵਹਿਮ ਨੀ
ਟਾਈਮ ਨੀ ਬੇਬੀ ਚੱਲਦਾ ਆ ਟਾਈਮ ਨੀ, ਟਾਈਮ ਨੀ
ਵਹਿਮ ਨੀ ਕੱਢੇ ਵੈਰੀਆਂ ਦੇ ਵਹਿਮ ਨੀ, ਵਹਿਮ ਨੀ
ਫੇਕ ਫੇਕ ਨੇ ਨਿਊਜ਼ਾਂ ਮੇਰੇ ਬਾਰੇ
ਖੋ ਲਵਾਂ ਸਾਹ, ਮੈਂ ਤਰਲੇ ਨੀ ਮਾਰੇ
ਗੋਡਿਆਂ ਤੇ ਡਿੱਗ ਵੈਰੀ ਕੱਢੇ ਆ ਹਾਡੇ
ਮੇਲਾ ਲੱਗਾ ਰਹਿੰਦਾ ਦਰਾ ਦੇ ਬਾਰੇ
ਚੇਜ਼ ਨੀ, ਮਾਮੇ ਕਰਦੇ ਚੇਜ਼ ਨੀ
ਰੇਸ ਨੀ, ਮੇਰੀ ਜ਼ਿੰਦਗੀ ਨਾ ਰੇਸ ਨੀ
ਬੇਸ ਨੀ, ਕਿਸੇ ਕੇਸ ਦਾ ਬੇਸ ਨੀ
ਫੈਨ ਨੀ, ਹੋ ਜੂ ਦੁਨੀਆ ਇਹ ਫੈਨ ਨੀ
ਕੈਮ ਨੀ ਬੇਬਾ, ਜੱਟ ਤੇਰਾ ਕੈਮ ਨੀ
ਟਾਈਮ ਨੀ ਬੇਬੀ ਜੱਟ ਦਾ ਆ ਟਾਈਮ ਨੀ
ਵਹਿਮ ਨੀ ਕੱਢੇ ਦੁਨੀਆ ਦੇ ਵਹਿਮ ਨੀ
ਟਾਈਮ ਨੀ ਬੇਬੀ ਜੱਟ ਦਾ ਟਾਈਮ ਨੀ, ਟਾਈਮ ਨੀ
ਵਹਿਮ ਨੀ ਕੱਢੇ ਦੁਨੀਆ ਦੇ ਵਹਿਮ ਨੀ, ਵਹਿਮ ਨੀ