LyricFind Logo
LyricFind Logo
Profile image icon
Lyric cover art

Offer vs. Propose

Apple Music logo
Deezer logo
Spotify logo
Lyrics
ਓ ਕੁੜੀਆਂ ਦੀ ਜੋ ਡੌਨ ਕਹੋਂਦੀ ਫਿਰਦੀ ਏ ਜੋ ਲੱਕ ਲੱਛਕੋਣਦੀ
ਦੇਖ ਦੇਖ ਕੇ ਯਾਰੋ ਜਿਨੂੰ ਅੱਗ ਵੀ ਜਾਂਦੀ ਠਾਰਦੀ ਆ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ

ਰੂਪ ਓਦੇ ਦੀ ਗਲੀ ਮੋਹਲੇ ਮੱਚ ਗਈ ਹੱਲ ਦੋਹਾਈ ਯਾ
ਏਦਾਂ ਲੱਗਦਾ ਇਹੁ ਸੋਣੀ ਜਿਵੇ ਹਾਲੀਵੁਡ ਤੋਂ ਆਈ ਯਾ

ਬੜੀ ਨਸ਼ੀਲੀ ਆਖ ਉਸ ਦੀ ਥਾਂਵ ਮੱਰ ਕੇ ਤਰਦੀ ਯਾ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ

ਡਿਗ ਡਿਗ ਪੈਂਦੇ ਗੱਬਰੂ ਜਦ ਉਹ ਤੁਰਦੀ ਲੱਕ ਲਾਚਕਾ ਕੇ
ਚੱਜੇ ਵਾਲ ਦੇ ਜਿਹੀ ਜੀਤ ਕਈ ਬੈਠੇ ਸ਼ਰਤਨ ਲਾ ਕੇ

ਪਹਿਲੇ ਤੋੜ ਦੀ ਦਾਰੂ ਮਿਤਰੋ ਬਿਨ ਪੀਤੇ ਹੀ ਛੱਡੀ ਯਾ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ
ਦਿਲ ਕੇਂਦਾ ਗੱਲ ਚਲਾ ਲੈ ਮਿੱਤਰਾਂ ਕੁੜੀ ਕਰੀਨਾ ਵਾਗੀ ਆ

WRITERS

NAVRAJ HANS, RINKU CHAJJAWAL

PUBLISHERS

Lyrics © Universal Music Publishing Group

Share icon and text

Share

See A Problem With Something?

Lyrics

Other

From This Artist