ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
.ਦਸ ਕਿ ਆਏ ਲੇਨਾ ਮੁੱਲ ਦੋ ਘੜੀ ਕੋਲ ਬੇਹਨ ਦਾ
ਮੁੱਲ ਮੈਂ ਚੁਕਵਾਂ ਅੱਖੀਆਂ ਦੇ ਸਾਮਣੇ ਰਿਹਣ ਦਾ
ਮੁੱਲ ਮੈਂ ਚੁਕਵਾਂ ਅੱਖੀਆਂ ਦੇ ਸਾਮਣੇ ਰਿਹਣ ਦਾ
ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
ਜੱਦ ਕੋਲ ਤੇਰੇ ਹੋਵਾਂ ਸਾਰਾ ਜੱਗ ਭੁੱਲ ਜਾਂਦਾ ਹਾ
ਇਕਲਾ ਇਕਲਾ ਸਾਹ ਵੀ ਤੇਰੇ ਉੱਤੇ ਡੁੱਲ ਜਾਂਦਾ ਆਏ
ਇਕਲਾ ਇਕਲਾ ਸਾਹ ਵੀ ਤੇਰੇ ਉੱਤੇ ਡੁੱਲ ਜਾਂਦਾ ਆਏ
ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
ਸੋਹਣੇਯਾ ਵੇ ਤੇਰੇ ਬਾਜੋ ਦਿਲ ਨਹੀਓ ਲੱਗਦਾ
ਅਲਫਾਜ਼ ਓਹ੍ਨਾ ਅੱਖੀਆਂ ਚੋ ਨਿੱਤ ਪੀ ਲੈਂਦਾ ਆਏ
ਜਿਨਾ ਅੱਖੀਆਂ ਚੋ ਓਹਨੂ ਰੱਬ ਦਿਸ ਪੈਂਦਾ ਆਏ
ਜਿਨਾ ਅੱਖੀਆਂ ਚੋ ਓਹਨੂ ਰੱਬ ਦਿਸ ਪੈਂਦਾ ਆਏ