LyricFind Logo
LyricFind Logo
Profile image icon
Lyric cover art

Watsaap

Apple Music logo
Deezer logo
Spotify logo
Lyrics
ਹੋ ਚਿੱਤ ਕਰੇ ਮੇਰਾ ਮੈਂ ਵੀ settle ਹੋ ਜਾਵਾਂ
ਦੱਸੀ ਸਹੀ time ਹੈ ਕੇ ਨਹੀਂ
ਚਿੱਤ ਕਰੇ ਮੇਰਾ ਮੈਂ ਵੀ settle ਹੋ ਜਾਵਾਂ
ਦੱਸੀ ਸਹੀ time ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਦੱਸੀ ਵੀਰੇ ਕੈਮ ਹੈ ਕੇ
ਦੱਸੀ ਵੀਰੇ ਕੈਮ ਹੈ ਕੇ ਨਹੀਂ

ਦੱਸੀ ਵੀਰੇ ਦੱਸੀ ਵੀਰੇ

ਦੱਸੀ ਵੀਰੇ ਦੱਸੀ ਵੀਰੇ
ਦੱਸੀ ਵੀਰੇ ਦੱਸੀ ਵੀਰੇ

ਓਹ ਅੱਜ ਤੱਕ ਰਹੇ ਐਵੇਂ ਗੇੜੀਆਂ ਜੀ ਲੋਂਦੇ
ਤੇ ਕੁੜੀ ਸਾਡੇ ਨਾ ਕੋਈ ਫੱਸੀ ਨਾ
Sad song'ਆਂ ਦੀ ਓਹ ਰਹੇ CD-ਆਂ ਘਸੋਂਦੇ
Feeling'ਆਂ ਦੀ reel ਅਜੇ ਘੱਸੀ ਨਾ
Feeling'ਆਂ ਦੀ reel ਅਜੇ ਘੱਸੀ ਨਾ
ਟੱਪ ਗਏ 29 ਹੁਣ ਲੱਭਣੀ ਨੀ ਹੋਰ
ਦੱਸੀ ਮੇਰਾ ਵਹਿਮ ਆ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ

ਦੱਸੀ ਵੀਰੇ ਦੱਸੀ ਵੀਰੇ
ਦੱਸੀ ਵੀਰੇ ਦੱਸੀ ਵੀਰੇ
ਕੈਮ ਹੈ ਕੇ ਨਹੀਂ
ਦੱਸੀ ਵੀਰੇ ਦੱਸੀ ਵੀਰੇ
ਦੱਸੀ ਵੀਰੇ
Mofusion baby
ਦੱਸੀ ਵੀਰੇ ਦੱਸੀ ਵੀਰੇ
ਦੱਸੀ ਵੀਰੇ ਦੱਸੀ ਵੀਰੇ

ਹੋਲੀ ਹੋਲੀ ਸਭ ਦੇ ਵਿਆਹ ਹੋ ਜਾਣੇ
ਯਾਰ ਛੜੇ ਰਹਿ ਗਏ ਤਾਂ ਤਬਾਹ ਹੋ ਜਾਣੇ
ਹੋਲੀ ਹੋਲੀ ਸਭ ਦੇ ਵਿਆਹ ਹੋ ਜਾਣੇ
ਯਾਰ ਛੜੇ ਰਹਿ ਗਏ ਤਾਂ ਤਬਾਹ ਹੋ ਜਾਣੇ
ਭੇਜਿਆ ਮੈਂ ਤੈਨੂੰ ਓਹਦੀ ID ਦਾ link
ਦੱਸੀ ਆ spam ਆ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ

ਓ ਕੁੜੀ ਤਾ ਬਾਈ ਸੋਹਣੀ ਆ ਪਰ ਗੱਲ ਐਦਾਂ

ਓਹ ਦੂਰੋਂ ਦੂਰੋਂ ਲੱਗਦਾ ਆ ਬੰਦਾ ਮੌਜਾਂ ਮਾਣੇ
ਕੁੱਛੜ ਦੇ ਵਿੱਚ ਪੈਂਦੇ ਚੱਕਣੇ ਨਿਆਣੇ
ਪੂਰਨੀਆਂ ਪੈਂਦੀਆਂ ਨੇ ਸਾਰੀਆਂ demand'ਆਂ
ਘਰੇ ਖਾਣ ਨੂੰ ਵੀ ਲੀਰੇ ਭਾਵੇਂ ਮੁੱਕੇ ਹੋਣ ਦਾਣੇ
ਵਿਆਹੇ ਵਰ੍ਹੇ ਬੰਦੇ ਨਾਲ ਸ਼ੁਗਲ ਨਾ ਕਰ
ਪੁੱਛ ਮੇਰੀ ਖੈਰ ਆ ਕੇ ਨਹੀਂ
ਤੈਨੂੰ WhatsApp ਕੀਤੀਆਂ ਨੇ ਵਹੁਟੀ ਦੀਆਂ ਮੰਗਾਂ
ਦੱਸੀ ਵੀਰਾ ਜ਼ਹਿਰ ਹੈ ਕੇ ਨਹੀਂ
ਤੈਨੂੰ WhatsApp ਕੀਤੀਆਂ ਨੇ ਵਹੁਟੀ ਦੀਆਂ ਮੰਗਾਂ
ਦੱਸੀ ਵੀਰਾ ਜ਼ਹਿਰ ਹੈ ਕੇ ਨਹੀਂ

ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਹੈ ਕੇ ਨਹੀਂ
ਤੈਨੂੰ WhatsApp ਕੀਤੀ ਤੇਰੀ ਭਾਬੀ ਦੀ ਮੈਂ ਫ਼ੋਟੋ
ਦੱਸੀ ਵੀਰੇ ਕੈਮ ਹੈ ਕੇ ਦੱਸੀ ਵੀਰੇ ਕੈਮ ਹੈ ਕੇ
ਦੱਸੀ ਵੀਰੇ ਕੈਮ ਹੈ ਕੇ
ਦੱਸੀ ਵੀਰੇ ਕੈਮ ਹੈ ਕੇ ਨਹੀਂ

ਦੱਸੀ ਦੱਸੀ ਦੱਸੀ ਦੱਸੀ

ਦੱਸੀ ਵੀਰੇ ਦੱਸੀ ਵੀਰੇ
Yo bro

WRITERS

MOFUSION, AMANJOT SINGH PANWAR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

From This Artist