LyricFind Logo
LyricFind Logo
Profile image icon
Lyric cover art

Duawaan

Apple Music logo
Deezer logo
Spotify logo
Lyrics
ਬੇਦਰਦਾ ਤੂ ਸੁਖਣੇ ਪਾਇਆ ਏ
ਫਿਰ ਭੀ ਤੈਨੂ ਤਰਸ ਨਾ ਆਇਆ ਏ
ਬੇਦਰਦਾ ਤੂ ਸੁਖਣੇ ਪਾਇਆ ਏ
ਫਿਰ ਭੀ ਤੈਨੂ ਤਰਸ ਨਾ ਆਇਆ ਏ
ਮੈਨੂ ਧੁਪਾਂ ਲਗ ਜਾਂ
ਤੈਨੂ ਚਾਵਾਂ ਮੇਰਿਯਾ ਵੇ
ਤੈਨੂ ਕੁਝ ਵੀ ਨਾ ਹੋਵੇ
ਆਏ ਦੁਆਵਾਂ ਮੇਰਿਯਾ
ਤੈਨੂ ਕੁਝ ਵੀ ਨਾ ਹੋਵੇ
ਆਏ ਦੁਆਵਾਂ ਮੇਰਿਯਾ

ਸਾਨੂ ਤੇਰੇ ਬਿਨਾ ਕੋਯੀ
ਫਬਦਾ ਨਾ ਹੋਰ ਵੇ
ਭੂਲਨਾ ਤੇ ਚਾਵਾਂ ਪਰ
ਚਲਦਾ ਨਾ ਜ਼ੋਰ ਵੇ
ਹਨ ਸਾਨੂ ਤੇਰੇ ਬਿਨਾ ਕੋਯੀ
ਫਬਦਾ ਨਾ ਹੋਰ ਵੇ
ਭੂਲਨਾ ਤੇ ਚਾਵਾਂ ਪਰ
ਚਲਦਾ ਨਾ ਜ਼ੋਰ ਵੇ
ਤੇਰੇ ਵਲ ਔਂਦੀਆ ਨੇ
ਰਾਵਾਂ ਮੇਰਿਯਾ ਬਸ
ਤੇਰੇ ਵਲ ਔਂਦੀਆ ਨੇ
ਰਾਵਾਂ ਮੇਰਿਆ ਵੇ
ਤੈਨੂ ਕੁਝ ਵੀ ਨਾ ਹੋਵੇ
ਏ ਦੁਆਵਾਂ ਮੇਰਿਆ
ਤੈਨੂ ਕੁਝ ਵੀ ਨਾ ਹੋਵੇ
ਏ ਦੁਆਵਾਂ ਮੇਰਿਆ

ਮੈਨੂ ਦਿੱਤੇ ਦੁਖਾਂ ਦਾ
ਹਿਸਾਬ ਤੈਥੋਂ ਮਾਂਗਾ ਕਿ
ਮਿਲਣਾ ਨੀ ਕਦੇ ਜੋ
ਜਵਾਬ ਤੈਥੋਂ ਮਾਂਗਾ ਕਿ
ਮੈਨੂ ਦਿੱਤੇ ਦੁਖਾਂ ਦਾ
ਹਿਸਾਬ ਤੈਥੋਂ ਮਾਂਗਾ ਕਿ
ਮਿਲਣਾ ਨੀ ਕਦੇ ਜੋ
ਜਵਾਬ ਤੈਥੋਂ ਮਾਂਗਾ ਕਿ
ਸਾਡਾ ਤੇਰੇ ਲਯੀ ਖੁਲਿਆ ਨੇ
ਬਾਵਾਂ ਮੇਰਿਯਾ ਸਾਡਾ
ਤੇਰੇ ਲਯੀ ਖੁਲਿਆ ਨੇ
ਬਾਵਾਂ ਮੇਰਿਆ ਵੇ
ਤੈਨੂ ਕੁਝ ਵੀ ਨਾ ਹੋਵੇ
ਆਏ ਦੁਆਵਾਂ ਮੇਰਿਯਾ
ਤੈਨੂ ਕੁਝ ਵੀ ਨਾ ਹੋਵੇ
ਏ ਦੁਆਵਾਂ ਮੇਰਿਯਾ

WRITERS

Jagsir Singh

PUBLISHERS

Lyrics © IPRS

Share icon and text

Share


See A Problem With Something?

Lyrics

Other