LyricFind Logo
LyricFind Logo
Profile image icon
Lyric cover art

Palka

Apple Music logo
Deezer logo
Spotify logo
Lyrics
ਏ ਗੱਲ ਈਮਾਨ ਦੀ ਏ
ਤੈਥੋਂ ਸੋਹਣਾ ਹੋਰ ਨਹੀ
ਮੈਨੂੰ ਕਸਮ ਕ਼ੁਰਾਨ ਦੀ ਏ

ਤੈਨੂੰ ਸ਼ਾਮ ਸਵੇਰੇ ਵੇਖਣ ਦੀ
ਪਲਕਾ ਨਾਲ ਮੱਥਾਂ ਟੇਕਣ ਦੀ
ਭੈੜੀ ਆਦਤ ਪੈ ਗਈ ਏ ਅੱਖੀਆਂ ਨੂੰ

ਤੈਨੂੰ ਸ਼ਾਮ ਸਵੇਰੇ ਵੇਖਣ ਦੀ
ਪਲਕਾ ਨਾਲ ਮੱਥਾਂ ਟੇਕਣ ਦੀ
ਭੈੜੀ ਆਦਤ ਪੈ ਗਈ ਏ ਅੱਖੀਆਂ ਨੂੰ

ਵੇ ਸਮਝੇ ਨਾ ਤੈਨੂੰ ਸਮਝਾਇਆ ਏ
ਵੇ ਸਮਝੇ ਨਾ ਤੈਨੂੰ ਸਮਝਾਇਆ ਏ

ਆ ਗਈ ਸਮਝ ਤੇਰੀਆਂ ਸਖੀਆਂ ਨੂੰ

ਤੈਨੂੰ ਸ਼ਾਮ ਸਵੇਰੇ ਵੇਖਣ ਦੀ

ਤੇਰੇ ਮੁਖ ਤੇ ਰੋਣਕ ਖੁਸ਼ੀਆਂ ਦੀ
ਬਦਲਾ ਚੋਂ ਨਿਕਲੀ ਧੁਪ ਵਰਗੀ
ਜਿਸ ਰਾਹ ਚੋਂ ਤੇਰਾ ਗੁਜ਼ਾਰ ਜਾਣਾ
ਆਉਂਦੀ ਮਿਹਕ ਚੰਦਨ ਦੇ ਰੁਖ ਵਰਗੀ

ਵੇਖੀ ਨਾ ਕਿਦਰੇ ਤੋੜ ਜਾਵੀ
ਵੇਖੀ ਨਾ ਕਿਦਰੇ ਤੋੜ ਜਾਵੀ

ਤੇਰੇ ਤੇ ਆਸਾਂ ਰੱਖੀਆਂ ਨੂੰ
ਤੈਨੂ ਸ਼ਾਮ ਸਵੇਰੇ ਵੇਖਣ ਦੀ

ਨੀਲੇ ਨੈਣਾ ਵਿੱਚ ਨਸ਼ਾਂ ਜਾਮ ਜੇਹਾ
ਬਿਨ ਪੀਤਿਆ ਪਾਗਲ ਕਰ ਜਾਂਦੇ
ਤੁਸੀਂ ਤਾਜਮਹਲ ਤੋਂ ਸੋਹਣੇ ਓ
ਤਕ ਹੁਸਨ ਪੁਜਾਰੀ ਮਰ ਜਾਂਦੇ
ਮੈ ਭੁੱਲਕੇ ਵੀ ਨਹੀਂ ਭੁੱਲ ਸਕਦਾ

ਮੈ ਭੁੱਲਕੇ ਵੀ ਨਹੀਂ ਭੁੱਲ ਸਕਦਾ
ਸ਼ਰਮਾ ਕੇ ਬੁੱਲੀਆਂ ਹੱਸੀਆਂ ਨੂੰ
ਤੈਨੂ ਸ਼ਾਮ ਸਵੇਰੇ ਵੇਖਣ ਦੀ

ਜਿਥੇ ਹੁਸਨ ਦੀ ਨੇਹਰੀ ਏ ਚਹੁਲ੍ਨੀ
ਓਥੇ ਮਹਿਰ ਖੁਦਾ ਦੀ ਹੋਣੀ ਏ
Bunty Himatpuria ਦੀ ਰੂਹ ਤਰਸੇ
ਕਦ ਜਾਂ ਚ ਜਾਂ ਜੀ ਪੌਣੀ ਏ
ਰੱਬ ਜਾਣੇ ਲਗਣੇ ਭਾਗ ਕਦੋਂ
ਰੱਬ ਜਾਣੇ ਲਗਣੇ ਭਾਗ ਕਦੋਂ

ਸਾਡੇ ਦਿਲ ਦੀਆਂ ਨੀਤਾਂ ਸੱਚੀਆਂ ਨੂੰ
ਤੈਨੂ ਸ਼ਾਮ ਸਵੇਰੇ ਵੇਖਣ ਦੀ
ਪਲਕਾ ਨਾਲ ਮੱਥਾਂ ਟੇਕਣ ਦੀ
ਭੈੜੀ ਆਦਤ ਪੈ ਗਈ ਏ ਅੱਖੀਆਂ ਨੂੰ
ਵੇ ਸਮਝੇ ਨਾ ਤੈਨੂੰ ਸਮਝਾਇਆ ਏ

ਵੇ ਸਮਝੇ ਨਾ ਤੈਨੂੰ ਸਮਝਾਇਆ ਏ

ਆ ਗਈ ਸਮਝ ਤੇਰੀਆਂ ਸਖੀਆਂ ਨੂੰ
ਤੈਨੂ ਸ਼ਾਮ ਸਵੇਰੇ ਵੇਖਣ ਦੀ

WRITERS

BUNTY HIMMATPURI, DILJIT SINGH

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other