LyricFind Logo
LyricFind Logo
Profile image icon
Lyric cover art

Wapis

Apple Music logo
Deezer logo
Spotify logo
Lyrics
ਉਹ ਵਾਪਿਸ ਮੇਰੀ ਜ਼ਿੰਦਗੀ ਦੇ ਵਿਚ
ਆਉਣ ਨੂੰ ਫਿਰਦਾ ਆ
ਮੈਨੂੰ ਲੱਗਦਾ ਫੇਰ ਦੋਬਾਰਾ
ਮੈਨੂੰ ਚੌਹਾਨ ਨੂੰ ਫਿਰਦਾ ਐ
ਉਹ ਵਾਪਿਸ ਮੇਰੀ ਜ਼ਿੰਦਗੀ ਦੇ ਵਿਚ
ਆਉਣ ਨੂੰ ਫਿਰਦਾ ਆ
ਮੈਨੂੰ ਲੱਗਦਾ ਫੇਰ ਦੋਬਾਰਾ
ਮੈਨੂੰ ਚੌਹਾਨ ਨੂੰ ਫਿਰਦਾ ਐ
ਮੈਂ ਰੋਜ਼ ਹੀ ਰੋਂਦੀਆਂ ਅੱਖਾਂ
ਚੁੱਪ ਕਰਾਉਣੀ ਆਂ
ਮੈਂ ਰੋਜ਼ ਹੀ ਰੋਂਦੀਆਂ ਅੱਖਾਂ
ਚੁੱਪ ਕਰਾਉਣੀ ਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ
ਆ ਆ ਆ ਆ
ਖੁਦ ਤੋਂ ਵੀ ਜ਼ਿਆਦਾ
ਤੈਨੂੰ ਸਾਂਭ ਸਾਂਭ ਰੱਖਿਆ
ਇਹਨਾਂ ਅੱਖੀਆਂ ਨੇ ਕੋਈ
ਹੋਰ ਨਹੀਓਂ ਤੱਕਿਆ
ਲੋਕਾਂ ਦੀਆਂ ਸੁਣਿਆਨ ਤੂੰ
ਕੰਨਾਂ ਦਿਆ ਕਚਿਆਂ
ਕਿੰਨਾ ਸਮਝਾਇਆ ਤੈਨੂੰ
ਸਮਝ ਨਾ ਸਕਿਆ
ਸਮਝ ਨਾ ਸਕਿਆ
ਮੈਂ ਪਲ ਪਲ ਮੇਰਾ ਦੁਖਾਂ
ਵਿਚ ਲੰਘਨਿਆ
ਮੈਂ ਪਲ ਪਲ ਮੇਰਾ ਦੁਖਾਂ
ਵਿਚ ਲੰਘਨਿਆ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ
ਕਿਸੇ ਨਾ ਨਾ ਹੋਵੇ ਰੱਬਾ
ਮੇਰੇ ਨਾ ਜੋ ਹੋਈ ਐ
ਹਰ ਦਿਨ ਹਰ ਰਾਤ
ਅੱਖ ਮੇਰੀ ਰੋਇ ਐ
ਤੇਰੇ ਜੇਹਾ ਦਾਗੇਬਾਜ਼
ਸੱਜਣ ਨਾ ਕੋਈ ਐ
ਆਪ ਹਾਥੀ ਪਾਲਕੇ
ਮੁਹੱਬਤ ਮੈਂ ਖੋਇ ਆ
ਮੁਹੱਬਤ ਮੈਂ ਖੋਇ ਆ
ਮੈਂ ਫੇਰ ਵੀ ਮੇਰੇ ਦਿਲ ਨੂੰ ਹੀ ਸਮਝਾਨੀਆਂ
ਮੈਂ ਫੇਰ ਵੀ ਮੇਰੇ ਦਿਲ ਨੂੰ ਹੀ ਸਮਝਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ
ਵੇ ਨਾ ਤੈਥੋਂ ਰਿਸ਼ਤੇ ਸਾਂਭੇ ਗਏ
ਨਾ ਨਿਸ਼ਾਨੀਆਂ
ਕਿੰਨੀ ਵਾਰੀ ਦਿਲ ਤੋੜੇੰਗਾ ਦਿਲਜਾਨੀਆਂ

ਮੁਝੇ ਜੇਬ ਤੂਨੇ ਆਪਣੇ ਦਿਲ ਸੇ ਔਰ ਘਰ
ਸੇ ਨਿਕਾਲਾ ਥਾਂ
ਤੇਰੇ ਗੁਮ ਔਰ ਤੇਰੇ ਬੇਟੇ ਕੋ
ਮੈਨੇ ਸਾਥ ਪਾਲਾ ਥਾਂ
ਅਗਰ ਤੂੰ ਪਹਿਲੇ ਭੀ ਆ ਜਾਤਾ ਤੋਹ
ਰਹੀਣ ਖੁਲੀ ਥੀ
ਤੁਝੇ ਸੀਨੇਂ ਮੈਂ ਭਰ ਲੈਣੇ ਕੋ
ਇਹ ਬੈਹੈਂ ਖੁਲੀ ਥੀ
ਔਰ ਅੱਬ ਨਾ ਫਿਰ ਸੇ ਮੁਝਕੋ ਹਰ ਦੇਣਾ
ਜੁਦਾ ਕਰਨੇ ਸੇ ਪਹਿਲੇ ਮਰ ਦੇਣਾ

WRITERS

Isajan, Gaurav Dev, Kartik Dev

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other