ਮੁੰਡਿਆਂ ਦੇ ਦਿਲ ਉੱਤੇ ਦਿੱਤਾ ਓਨੇ ਚੀਰਾ
ਕਹਿੰਦੀ ਵੇਖੋ ਵਲ ਤੇਰੇ ਜੀਵੈਂ ਚਰਸੀਆ
ਓ ਕੁੜੀ ਇਥੇ ਆਈ ਏ ਬਣਦੀ ਏ ਮਾਮਾਸੀਤਾ
ਓ ਮੇਰੇ ਕੋਲੋਂ ਲੰਘਦੀ ਪਾਇਆ ਏ ਜੋੜਾ ਨੀਲਾ
ਓ ਜਦੋ ਫੋਟੋ ਖਿੱਚਦਾ ਮੈਂ ਕਰਦੀ ਏ ਨਾ ਨਾ ਨਾ
ਡ੍ਰਾਮੇ ਲਾ ਕ ਮੈਨੂੰ ਦੇਂਦੀ ਏ ਬਹਾਨਾ ਨਾ
ਓ ਤਾਵੀਂ ਛੱਡ ਦੀ ਨਈ ਓ ਮੇਰਾ ਸਰਹਾਨਾ ਨਾ
ਬ੍ਰਾਊਨ ਕੁੜੀ ਜੀਵੈਂ ਲੱਗਦੀ ਰਿਹਾਨਾ ਨਾ
You know my life is like a movie star
ਓ ਜੈਲਸ ਹੋਂਦੇ ਮੈਂ ਥੋਂ ਮੇਰੇ ਯਾਰ
ਮੇਰੇ ਤੋਂ ਹੋਣਾ ਨਈਓ ਪਿਆਰ ਵਿਆਰ
ਮੈਂ ਲੁੱਟਾਂ ਸਾਰੇਆਂ ਦਾ ਦਿਲ ਜੀਵੈਂ ਐਸਕੋਬਾਰ
ਮੇਰੇ ਤੋਂ ਸੋਨਾ ਮੁੰਡਾ ਤੈਨੂੰ ਲੱਬਣਾ ਨਈ
ਮੇਰੇ ਇਲਾਵਾ ਤੈਨੂੰ ਕੋਈ ਜਚਣਾ ਨਈ
ਕੁੜੀ ਪੰਜਾਬੀ ਪਰ ਲੱਗਦੀ ਏ ਮਾਮਾਸੀਤਾ
ਜਦੋ ਤੋਂ ਤੇਰੇ ਮੁੰਡਿਆਂ ਨੇ ਬਚਣਾ ਨਈ
ਓ ਮੁੰਡਿਆਂ ਦੇ ਦਿਲ ਉੱਤੇ ਦਿੱਤਾ ਓਨੇ ਚੀਰਾ
ਕਹਿੰਦੀ ਵੇਖੋ ਵਲ ਤੇਰੇ ਜੀਵੈਂ ਚਰਸੀ ਆ
ਓ ਕੁੜੀ ਇਥੇ ਆਈ ਏ ਬਣਦੀ ਏ ਮਾਮਾਸੀਤਾ
ਓ ਮੇਰੇ ਕੋਲੋਂ ਲੰਘਦੀ ਪਾਇਆ ਏ ਜੋੜਾ ਨੀਲਾ
ਓ ਜਦੋ ਫੋਟੋ ਖਿੱਚਦਾ ਮੈਂ ਕਰਦੀ ਏ ਨਾ ਨਾ ਨਾ
ਡ੍ਰਾਮੇ ਲਾ ਕ ਮੈਨੂੰ ਦੇਂਦੀ ਏ ਬਹਾਨਾ ਨਾ
ਓ ਤਾਵੀਂ ਛੱਡ ਦੀ ਨਈ ਓ ਮੇਰਾ ਸਰਹਾਨਾ ਨਾ
ਬ੍ਰਾਊਨ ਕੁੜੀ ਜੀਵੈਂ ਲੱਗਦੀ ਰਿਹਾਨਾ ਨਾ
ਨਸੇਆ ਫੇਰ ਮੈਂ ਕੰਡ ਟੈਪ ਕੇ ਮੋਟਰਸਾਈਕਲ 124
ਓ ਮੇਰੇ ਯਾਰਾਂ ਨੇ ਹੀ ਮੇਰਾ ਪੱਤਾ ਕੱਟਿਆ
ਓ ਮੇਰੀ ਧੌਣ ਤੋ ਫੱਡ ਕੇ ਮੈਨੂੰ ਮੂਧਾ ਸੱਤਿਆ
ਓਏ ਦੁਸ਼ਮਣ ਹੋ ਗਏ ਕੁੜੀ ਦੇ ਪਿੱਛੇ
ਓ ਮੁੰਡਿਆਂ ਦੇ ਦਿਲ ਉੱਤੇ ਦਿੱਤਾ ਓਨੇ ਚੀਰਾ
ਕਹਿੰਦੀ ਵੇਖੋ ਵਾਲ ਤੇਰੇ ਜੀਵੈਂ ਚਰਸੀ ਆ
ਓ ਕੁੜੀ ਇਥੇ ਆਈ ਏ ਬਣਦੀ ਏ ਮਾਮਾਸੀਤਾ
ਓ ਮੇਰੇ ਕੋਲੋਂ ਲੰਘਦੀ ਪਾਇਆ ਏ ਜੋੜਾ ਨੀਲਾ
ਓ ਜਦੋ ਫੋਟੋ ਖਿੱਚਦਾ ਮੈਂ ਕਰਦੀ ਏ ਨਾ ਨਾ ਨਾ
ਡ੍ਰਾਮੇ ਲਾ ਕ ਮੈਨੂੰ ਦੇਂਦੀ ਏ ਬਹਾਨਾ ਨਾ
ਓ ਤਾਵੀਂ ਛੱਡ ਦੀ ਨਈ ਓ ਮੇਰਾ ਸਰਹਾਨਾ ਨਾ
ਬ੍ਰਾਊਨ ਕੁੜੀ ਜੀਵੈਂ ਲੱਗਦੀ ਰਿਹਾਨਾ ਨਾ
ਸਾਰੋਂ ਕੋ ਚਾਂਦਨੀ ਕਾ ਚਮਕ ਚਟਾਇਆ
ਜਾਦੂ ਕੀ ਪੂਰੀ ਕੋ ਡ੍ਰਿੰਕ ਮੈਂ ਮਿਲਾ ਕੇ
ਫਿਰ ਫਲੋਰ ਪੇ ਹੈ ਸੱਬ ਕੋ ਨਚਾਇਆ
ਕਹਤੀ ਸੁਨਾਓ ਮੁਝੇ ਆਪਣੀ ਐਲਬਮ
ਤੇਨੂੰ ਵੇਖ ਵੇਖ ਅੱਖਾਂ ਹੋਂਦੀ ਸੈਟੀਸਫਾਈਡ
ਓ ਮੁੰਡਿਆਂ ਦੇ ਦਿਲ ਉੱਤੇ ਦਿੱਤਾ ਓਨੇ ਚੀਰਾ
ਕਹਿੰਦੀ ਵੇਖੋ ਵਲ ਤੇਰੇ ਜੀਵੈਂ ਚਰਸੀ ਆ
ਓ ਕੁੜੀ ਇਥੇ ਆਈ ਏ ਬਣਦੀ ਏ ਮਾਮਾਸੀਤਾ
ਓ ਮੇਰੇ ਕੋਲੋਂ ਲੰਘਦੀ ਪਾਇਆ ਏ ਜੋਰਾ ਨੀਲਾ
ਓ ਜਦੋ ਫੋਟੋ ਖਿੱਚਦਾ ਮੈਂ ਕਰਦੀ ਏ ਨਾ ਨਾ ਨਾ
ਡ੍ਰਾਮੇ ਲਾ ਕ ਮੈਨੂੰ ਦੇਂਦੀ ਏ ਬਹਾਨਾ ਨਾ
ਓ ਤਾਵੀਂ ਛੱਡ ਦੀ ਨਈ ਓ ਮੇਰਾ ਸਰਹਾਨਾ ਨਾ
ਬ੍ਰਾਊਨ ਕੁੜੀ ਜੀਵੈਂ ਲੱਗਦੀ ਰਿਹਾਨਾ ਨਾ
You know my life is like a movie star
ਓ ਜੈਲਸ ਹੋਂਦੇ ਮੈਂ ਥੋਂ ਮੇਰੇ ਯਾਰ
ਮੇਰੇ ਤੋਂ ਹੋਣਾ ਨਈਓ ਪਿਆਰ ਵਿਆਰ
ਮੈਂ ਲੁੱਟਾਂ ਸਾਰੇਆਂ ਦਾ ਦਿਲ ਜੀਵੈਂ ਐਸਕੋਬਾਰ