ਜੇ ਤੂੰ ਉਤਲੇ ਮਨੋ ਸਾਡੇ ਨਾਲ ਲਾਈ ਝੂਠੀਏ ਨੀ
ਜੇ ਤੂੰ ਉਤਲੇ ਮਨੋ ਸਾਡੇ ਨਾਲ ਲਾਈ ਝੂਠੀਏ ਨੀ
ਜਾ ਅਸੀ ਵੀ ਤੈਨੂੰ ਭੁਲ ਗਏ ਸਮਾਜ ਪਰਾਈ ਝੂਠੀਏ ਨੀ

ਜੇ ਤੂੰ ਉਤਲੇ ਮਨੋ ਸਾਡੇ ਨਾਲ ਲਾਈ
ਤੋੜ ਜਿਹੜੇ ਨਿਭੇ ਨਹੀ ਓ ਵਾਅਦਿਆਂ ਨੂੰ ਭੁਲਿਆ
ਫੇਰ ਤੇਰੇ ਝੂਠੇ ਜਹੇ ਇਰਾਦਿਆਂ ਨੂੰ ਭੁਲਿਆ
ਤੋੜ ਜਿਹੜੇ ਨਿਭੇ ਨਹੀ ਓ ਵਾਅਦਿਆਂ ਨੂੰ ਭੁਲਿਆ
ਫੇਰ ਤੇਰੇ ਝੂਠੇ ਜਹੇ ਇਰਾਦਿਆਂ ਨੂੰ ਭੁਲਿਆ
ਨਹੀਓ ਤੇਰੇ ਪਿੱਛੇ ਬਣੇ ਅਸੀ ਸ਼ੁਦਾਈ ਝੂਠੀਏ ਨੀ
ਜਾ ਅਸੀ ਵੀ ਤੈਨੂੰ ਭੁਲ ਗਏ ਸਮਾਜ ਪਰਾਈ ਝੂਠੀਏ ਨੀ
ਜਾ ਅਸੀ ਵੀ ਤੈਨੂੰ ਭੁਲ ਗਏ ਸਮਾਜ ਪਰਾਈ ਝੂਠੀਏ ਨੀ
ਕੱਚੇ ਰੰਗ ਵਾਂਗੂ ਕਾਹੱਤੋਂ ਫਿੱਕਾ ਪਿਆ ਤੇਰਾ ਪਿਆਰ ਨੀ
ਦੋ ਬੇੜੀਆਂ ਤੇ ਪੈਰ ਰਖ ਹੁੰਦਾ ਕੋਈ ਪਾਰ ਨਹੀ

ਇਸ ਗਲ ਦੀ ਸਾਰੇ ਸਚੇ ਭਰਨ ਗਵਾਹੀ ਝੂਠੀਏ ਨੀ
ਜਾ ਅਸੀ ਵੀ ਤੈਨੂੰ ਭੁਲ ਗਏ ਸਮਾਜ ਪਰਾਈ ਝੂਠੀਏ ਨੀ
ਜਾ ਅਸੀ ਵੀ ਤੈਨੂੰ ਭੁਲ ਗਏ ਸਮਾਜ ਪਰਾਈ ਝੂਠੀਏ ਨੀ
Nizampuri ਨੂੰ ਨਾ ਦੁਖ ਭਾਵੇ ਹੋਇਆ ਬਰਬਾਦ ਨੀ
ਦੁਖ ਹੈ ਕੇ ਪਤਾ ਤੇਰਾ ਲੱਗਾ ਚਿਰਾਂ ਬਾਅਦ ਨੀ
Nizampuri ਨੂੰ ਨਾ ਦੁਖ ਭਾਵੇ ਹੋਇਆ ਬਰਬਾਦ ਨੀ
ਦੁਖ ਹੈ ਕੇ ਪਤਾ ਤੇਰਾ ਲੱਗਾ ਚਿਰਾਂ ਬਾਅਦ ਨੀ
ਕਾਲੇ ਨੇ ਹੁਣ ਸ਼ਕਲ ਵੀ ਤੇਰੀ ਭੁਲਾਯੀ ਝੂਠੀਏ ਨੀ