ਆ ਪੂਰੇ ਦੀ 24 ਕੈਰੇਟ ਦੀ ਡੱਬੀ ਵਿਚ
ਦੋ ਤਿੰਨ ਟੋਲੇ ਪਾਈ ਫਿਰੇ ਜੱਟ ਨੀ
ਤੀਜੇ ਪਾਸੇ ਹੁਸਨਾਂ ਚ ਘਿਰੇ ਜੱਟ ਨੀ
ਨਾਲ਼ੇ ਸ਼ੌਂਕ ਸਾਨੂ ਘੋੜੇਆ ਦੀ ਰੱਸੇ ਦਾ ਬਿੱਲੋ
ਬੈੱਲਟ ਦੋਆਬੇ ਦੀ ਦੋਆਬੇ ਦਾ ਸਵਾਂਗ
ਨਾਲ਼ੇ Same ਜੱਟ ਦੇ ਬੱਸ ਦਾ ਬਿੱਲੋ
ਤੂੰ ਕਿਸੇ ਸੁਣ ਲੋਕਾਂ ਦੇ ਮੂਹੋ
ਤੂੰ ਕਿਸੇ ਸੁਣ ਲੋਕਾਂ ਦੇ ਮੂਹੋ
ਕੁਸੜ ਨਾਲ ਲਈ ਰੱਖਦਾ ਬੰਦੂਕ ਨੂੰ
ਸੰਬੀ ਫਿਰੇ ਜੱਟ ਬੇਬੇ ਦੇ ਸੰਦੂਕ ਨੂੰ
ਗੱਲ ਵਿਚ ਚੈਨ ਪੂਰੇ ਡੇਢ ਲੱਖ ਦੀ
ਮਾਵੇ ਵਾਲੇ ਕੁੜਤੇ ਨਾਲ ਟੌਰ ਜੱਟ ਦੀ
ਕੁਸੜ ਨਾਲ ਲਈ ਰੱਖਦਾ ਬੰਦੂਕ ਨੂੰ
ਸੰਬੀ ਫਿਰੇ ਜੱਟ ਬੇਬੇ ਦੇ ਸੰਦੂਕ ਨੂੰ
ਗੱਲ ਵਿਚ ਚੈਨ ਪੂਰੇ ਡੇਢ ਲੱਖ ਦੀ
ਮਾਵੇ ਵਾਲੇ ਕੁੜਤੇ ਨਾਲ ਟੌਰ ਜੱਟ ਦੀ
ਵੇਖੀ ਸ਼ਾਮ ਨੂੰ ਹਾਂ ਖੇਡ ਦੇ ਸ਼ਿਕਾਰ ਗੱਬਰੂ
ਹੱਥ ਕੌਣ ਲਾਜੂ ਹਾਏ ਕੰਡੇ ਵਾਲੀ ਤਾਰ ਗੱਬਰੂ
ਤੂੰ ਹੀ ਦੱਸਦੇ ਕਿਥੋਂ ਕਰ ਲਓ ਪਿਆਰ ਗੱਬਰੂ
ਹੱਥ ਕੌਣ ਲਾਜੁ ਹਾਏ ਕੰਡੇ ਵਾਲੀ ਤਾਰ ਗੱਬਰੂ
ਪਿੰਡ ਢਾਡਿਆਲੇ ਹੁੰਦੀ ਲੱਭਾ ਲੱਭਾ ਨੀ
ਰਾਕੇਸ਼ ਮਾਹਲਪੁਰ ਤੋਂ ਕੋਈ ਹੀਰਾ ਲੱਬਾ ਨੀ
ਮੂਡ ਵਲੋਂ ਚੂਸੀ ਗੱਬਰੂ ਬਾਰੂਦ ਜਿਹੇ
ਕਦੇ ਰਹਿੰਦੇ ਹੱਸਦੇ ਤੇ ਕਦੇ ਰੌਦੇ ਜਿਹੇ
ਪਿੰਡ ਢਾਡਿਆਲੇ ਹੁੰਦੀ ਲੱਭਾ ਲੱਭਾ ਨੀ
ਰਾਕੇਸ਼ ਮਾਹਲਪੁਰ ਤੋਂ ਕੋਈ ਹੀਰਾ ਲੱਬਾ ਨੀ
ਮੂਡ ਵਲੋਂ ਚੂਸੀ ਗੱਬਰੂ ਬਾਰੂਦ ਜਿਹੇ
ਕਦੇ ਰਹਿੰਦੇ ਹੱਸਦੇ ਤੇ ਕਦੇ ਰੌਦੇ ਜਿਹੇ
ਸਚੀ ਫ਼ਿਲਮਾਂ ਕਦੇ ਪਿਸਤੌਲ ਹੁੰਦੇ ਜੱਟ ਦੇ
ਸ਼ਾਕੇ ਨਾਗਣੀ ਨਾ ਬੋਤਲਾਂ ਦੇ ਡੱਟ ਪੱਟਦੇ
ਤੂੰ ਕਿਸੇ ਸੁਣ ਲੋਕਾਂ ਦੇ ਮੂਹੋ