LyricFind Logo
LyricFind Logo
Profile image icon
Lyric cover art

Laare

Apple Music logo
Deezer logo
Spotify logo
Lyrics
ਝੂਠੇ ਤੇਰੇ ਵਾਦੇ
ਝੂਠੇ ਤੇਰੇ ਵਾਦੇ
ਝੂਠੇ ਤੇਰੇ ਵਾਦੇ
ਝੂਠੇ ਤੇਰੇ ਵਾਦੇ
ਤੈਨੂੰ ਮਹਿੰਗੀਆਂ ਘੁਮਾਯਾ ਵਿਚ ਗੱਡੀਆਂ
ਤੇਰੇ ਪਿਛੇ ਸ਼ਡਿਯਾ ਮੈਂ ਘੈਂਟ ਨੱਢੀਆਂ
ਤੈਨੂੰ ਮਹਿੰਗੀਆਂ ਘੁਮਾਯਾ ਵਿਚ ਗੱਡੀਆਂ
ਤੇਰੇ ਪਿਛੇ ਸ਼ਡਿਯਾ ਮੈਂ ਘੈਂਟ ਨੱਢੀਆਂ
ਹੁਣ ਦੇਗੀ ਏ ਦਾਗਾ
ਦਿੱਤੀ ਇਸ਼ਕ ਸਜਾ
ਹੁਣ ਦੇਗੀ ਏ ਦਗਾ
ਦਿੱਤੀ ਇਸ਼ਕ ਸਜਾ
ਲਾ ਗਈ ਏ ਝੂਠੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ

All I Did Was Give You Love
ਕੁੜੀ ਨਿਕਲੀ ਤੂੰ ਬੇਵਫਾ
Why You Got To Lie Lie Lie
Every Word Is A Lie Lie Lie
Together We Created It
You Forget Our Relationship
Why You Got To Lie Lie Lie
Every Word Is A Lie Lie Lie

ਹੁਣ ਦੇ ਨਾ ਸਫਾਈ
ਸਾਡੇ ਮਗਰ ਨਾ ਆਈ
ਅੱਜ ਹੋ ਗਈ ਏ ਪੜਾਈ ਸੋਹਣੀਏ
ਪਹਿਲੋਂ ਕਦਰ ਨਾ ਪਯੀ
ਸਾਨੂ ਦਿੱਤੀ ਤਨਹਾਈ
ਨਾਲੇ ਕੀਤੀ ਬੇਵਫ਼ਾਈ ਸੋਹਣੀਏ
ਜੇ ਤੂ ਕਰਦੀ ਵਫਾ
ਮੈਂ ਭੀ ਕਰਦਾ ਵਫਾ
ਜੇ ਤੂ ਕਰਦੀ ਵਫਾ
ਮੈਂ ਭੀ ਕਰਦਾ ਵਫਾ
ਨਾਲ ਮੇਰੇ ਮੁਟਿਆਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ

2 ਪ੍ਰੇਮਿਯਾ ਚ ਹੁੰਦਾ ਇੱਕ ਟ੍ਰਸ੍ਟ
ਓਹਨੂ ਸਾਂਭ ਕੇ ਰਖ
ਟੁਟ ਜਾਏ ਨਾ ਜਿਧਾ ਗ੍ਲਾਸ
ਹਾਏ ਨੀ ਗੈਰਾਂ ਉੱਤੇ ਦੁਲ ਗਾਯੀ..
ਤੇਰੇ ਜਾਂ ਤੋ ਆਏ ਬਾਢ ਹੋਯ ਮੈਨੂ ਇਹਸਾਸ
ਰੋਟੀ ਪਾਣੀ ਕਾਹਵਾਨ Living With A Broken Heart
I Dream About You
I Worry About You
I Feel Like Lost And Lonely
I Dream About You
I Got To Sleep Without You
Know You Are My One And Only
ਸੱਦੇ ਨਾਲ ਕੀਤੀ ਚੀਟ
ਪਾ ਲੀ ਹੋਰਾਂ ਨਾਲ ਪ੍ਰੀਤ
ਇਹੋ ਗਲ ਨਹੀਓ ਠੀਕ ਸੋਹਣੀਏ
ਕਹੇ ਚਿੱਟੀ ਦਲਜੀਤ*
ਜਯੂ ਜ਼ਿੰਦਗੀ ਭੀ ਬੀਟ
ਨਹੀਓ ਕਰਨੀ ਉਡੀਕ ਸੋਹਣੀਏ
ਤੈਨੂੰ ਗੱਡੀ ਚ ਘੁਮੰਦਾ ਸੀ
Red wine ਪਿਯੁੰਦਾ ਸੀ
ਗੱਡੀ ਚ ਘੁਮੰਦਾ
Red wine ਪਿਯੌਣਾ
ਤੈਨੂੰ ਯਾਦ ਆਯੂ ਦਿਨ ਸਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ
ਝੂਠੇ ਤੇਰੇ ਲਾਰੇ

ਭੁੱਲ ਗਾਯੀ ਨੀ ਗੈਰਾਂ ਉੱਤੇ ਦੁਲ ਗਾਯੀ
ਹਾਏ ਨੀ ਸਾਨੂ ਭੁੱਲ ਗਾਯੀ ਨੀ ਗੈਰਾਂ ਉੱਤੇ ਦੁਲ ਗਾਯੀ
ਭੁੱਲ ਗਾਯੀ ਨੀ ਗੈਰਾਂ ਉੱਤੇ ਦੁਲ ਗਾਯੀ
ਹਾਏ ਨੀ ਸਾਨੂ
ਭੁੱਲ ਗਾਯੀ ਨੀ ਗੈਰਾਂ ਉੱਤੇ ਦੁਲ ਗਾਯੀ

WRITERS

AMZEE SANDHU, DALJIT CHITTI

PUBLISHERS

Lyrics © Royalty Network

Share icon and text

Share


See A Problem With Something?

Lyrics

Other