ਹੋ ਯਾਰ ਕਿਹਿੰਦੇ ਓਹਦੇ ਨਾਲ ਹੈਗੀ ਆ
ਮੈਂ ਕੇਯਾ ਸਚ ਦੱਸਾਂ ਯਾਰੀ ਥੋਡੀ ਭਾਭੀ ਨਾਲ
ਓ ਬਲਦੀ ਸੀ ਅੱਗ ਹਾਏ ਓਹਦੇ ਚ ਰਾਡਤੀ,
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਜੇੜੀ ਇੱਕ photo ਰਿਹੰਦੀ ਸੀ
ਹੋ ਕਚ ਦੇ ਗ੍ਲੱਸਾਂ ਵਿਚ ਪੈਂਦੇ ਹੁਣ ਪੇਗ ਨੀ,
ਟੱਲੀ ਹੋ ਕੇ ਲੌਣਾ ਅੱਜ ਖਡ਼ਾ ਨੀ,
ਯਾਦ ਤੇਰੀ ਨੂ ਕਾਹਦਾ ਚੁੱਲੇ ਵਿਚ ਸਾਢੇਯਾ
ਹੋਯਾ ਸਾਡਾ chicken ਕਰਾਰਾ ਨੀ
ਸਾਡੀ ਸਾਰੀ ਜ਼ਿੰਦਗੀ ਤੂ ਦਾਰੂ ਵਿਚ ਵਾਡਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ..ਹਾਂ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਹੋ ਤੇਰੀ ਗੋਰੀਆਂ ਬਾਹਾਂ ਦੇ ਵਿਚ ਚੂੜਾ ਏ ਬਗਾਨਾ
ਦਲਜੀਤ ਹਥ ਰਿਹੰਦੀ ਹੁੰਨ whisky
ਕਰ ਝੂਠਾ ਜਾ ਪ੍ਯਾਰ ਝੂਠੇ ਕੋਲ ਤੇ ਕਰਾਰ
ਝੱਟ ਦੇਣੀ ਜ਼ਿੰਦਗੀ ਚੋਂ ਖਿਸਕੀ
ਸਾਡੀ ਸਾਰੀ love story ਤੂ ਤੇ ਸੁੱਲੀ ਚਾਡਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਜੇੜੀ ਇੱਕ photo ਰਿਹੰਦੀ ਸੀ
ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ
ਓ ਵੀ ਮੁਰਗਾ ਬਣਾਉਂਦਿਆਂ ਚੁੱਲੇ ਚ ਸਾੜਤੀ
ਨੀ ਤੇਰੀ ਇੱਕ photo ਰਿਹੰਦੀ ਸੀ