LyricFind Logo
LyricFind Logo
Profile image icon
Lyric cover art

Nasalkushi (Genocide)

Apple Music logo
Deezer logo
Spotify logo
Lyrics
ਆ ਆ ਓ ਓ

June ੮੪ ਵਿਚ ਹਰਿਮੰਦਿਰ ਸਾਹਿਬ ਨੂ ਢਾ ਦਿੱਤਾ
November ਕਤਲੇਆਮ ਕਰਾ ਇਤਿਹਾਸ ਬਣਾ ਦਿੱਤਾ

ਹੋ June ੮੪ ਵਿਚ ਹਰਿਮੰਦਿਰ ਸਾਹਿਬ ਨੂ ਢਾ ਦਿੱਤਾ
November ਕਤਲੇਆਮ ਕਰਾ ਇਤਿਹਾਸ ਬਣਾ ਦਿੱਤਾ
ਹੋ ਗਿਣਤੀ ਕਦੇ ਨਾ ਘਟਨੀ ਓਏ, ਗਿਣਤੀ ਕਦੇ ਨਾ
ਗਿਣਤੀ ਕਦੇ ਨਾ ਘਟਨੀ ਪੱਗਾਂ ਰੰਗਲੀਆਂ ਨਾਬੀਆਂ ਦੀ
ਓ ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਓ ਨਸਲਕੁਸ਼ੀ ਬੰਦ ਕਰਦੇ ਜ਼ਾਲਿਮਾਂ ਹੁਣ ਪੰਜਾਬੀਆਂ ਦੀ ਓ ਹੋ

ਬੱਬਰ ਸ਼ੇਰਾਂ ਦੀ ਕੋਮ ਨੂ ਗਿੱਦੜਾਂ ਘੇਰ ਲੇਯਾ
ਗਲ ਹੱਕ ਸਚ ਦੀ ਆਯੀ ਤੇ ਹੁਣ ਮੁਹ ਕ੍ਯੋਂ ਫੇਰ ਲੇਯਾ
ਬੱਬਰ ਸ਼ੇਰਾਂ ਦੀ ਕੋਮ ਨੂ ਗਿੱਦੜਾਂ ਘੇਰ ਲੇਯਾ
ਗਲ ਹੱਕ ਸਚ ਦੀ ਆਯੀ ਤੇ ਹੁਣ ਮੁਹ ਕ੍ਯੋਂ ਫੇਰ ਲੇਯਾ
ਹਿਕ ਦੇ ਜੋਰ ਨਾਲ ਲੈਣਾ ਹਾਂ ਹਿੱਕ਼ ਦੇ ਜੋਰ ਨਾਲ
ਹਿਕ ਦੇ ਜੋਰ ਨਾਲ ਰਾਜ ਹਿੰਡ ਸ਼ੱਤਾਬੀਆਂ ਦੀ
ਓ ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਓ ਨਸਲਕੁਸ਼ੀ ਬੰਦ ਕਰਦੇ ਜ਼ਾਲਿਮਾਂ ਹੁਣ ਪੰਜਾਬੀਆਂ ਦੀ ਓ ਹੋ

ਓ ਮਾਵਾਂ ਦੇ ਪੁੱਤ ਚੁਣ ਚੁਣ ਮਾਰੇ
ਪਾਕੇ tire ਗਲਾਂ ਵਿਚ ਸਾੜੇ
ਓ ਮਾਵਾਂ ਦੇ ਪੁੱਤ ਚੁਣ ਚੁਣ ਮਾਰੇ
ਪਾਕੇ tire ਗਲਾਂ ਵਿਚ ਸਾੜੇ
ਪਿੱਠ ਵਿਚ ਮਾਰ ਧੋਕੇ ਨਾਲ ਖੰਜਰ
ਕਿੱਤੇ ਸਾਰੇ ਕਾਰੇ ਮਾਡੇ, ਕਾਰੇ ਮਾਡੇ ..ਕਾਰੇ ਮਾਡੇ
ਰੰਗ ਸਫੇਦ ਜੋ ਹੋ ਗਏ ,ਰੰਗ ਸਫੇਦ ਜੋ
ਰੰਗ ਸਫੇਦ ਜੋ ਹੋ ਗਏ ਸੌਂ ਚੁੰਨੀਆਂ ਗੁਲਬਿਆਂ ਦੀ
ਓ ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ
ਓ ਨਸਲਕੁਸ਼ੀ ਬੰਦ ਕਰਦੇ ਜ਼ਾਲਿਮਾਂ ਹੁਣ ਪੰਜਾਬੀਆਂ ਦੀ ਓ ਹੋ

ਓ ਬਿਸ਼ਨਪੁਰੀ ਕਹੇ ਅਣਖੀ ਯੋਧਿਓ ਗਲ ਮੁਕਾ ਦਈਏ
ਓ ਮੱਸੇ ਰੰਗਣ ਵਾਂਗੂ ਇਹਨਾਂ ਨੂ ਸਬਕ ਸਿਖਾ ਦਈਏ
ਨਿਸ਼ਾਨ ਕੇਸਰੀ ਥੁੱਲਣ ਗੇ ..ਨਿਸ਼ਾਨ ਕੇਸਰੀ
ਨਿਸ਼ਾਨ ਕੇਸਰੀ ਥੁੱਲਣ ਗੇ ਨਹੀ ਗੱਬ ਸ਼ਰਾਬੀਆਂ ਦੀ (ਬੋਲੇ)
ਓ ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ (ਸੋ ਨਿਹਾਲ )
ਨਸਲਕੁਸ਼ੀ ਹੁਣ ਬੰਦ ਜ਼ਾਲਿਮਾਂ ਕਰ ਪੰਜਾਬੀਆਂ ਦੀ (ਸਤਿ ਸ੍ਰੀ ਅਕਾਲ)
ਓ ਨਸਲਕੁਸ਼ੀ ਬੰਦ ਕਰਦੇ ਜ਼ਾਲਿਮਾਂ ਹੁਣ ਪੰਜਾਬੀਆਂ ਦੀ ਓ ਹੋ

WRITERS

JASSI BISHANPURI

PUBLISHERS

Lyrics © IPRS

Share icon and text

Share


See A Problem With Something?

Lyrics

Other