ਕਰਕੇ ਵਫ਼ਾਈਆਂ ਨਾ ਛੱਡ ਮੇਰੇ ਮਾਈਆਂ
ਕਰਕੇ ਵਫ਼ਾਈਆਂ ਨਾ ਛੱਡ ਮੇਰੇ ਮਾਈਆਂ
ਤੇਰੀਆਂ ਹੀ ਰਾਹਵਾਂ ਮੈ ਤਕਦੀ ਰਵਾਂ
ਹੋਇਆ ਕਯੋਂ ਮੈ ਮੈਥੋਂ ਦੂਰ ਹਾਏ
ਤੇਰੀਆਂ ਹੀ ਰਾਹਵਾਂ ਮੈ ਤਕਦੀ ਰਵਾਂ
ਹੋਇਆ ਕਯੋਂ ਮੈ ਮੈਥੋਂ ਦੂਰ ਹਾਏ
ਮੰਗਿਆ ਵੇ ਰੱਬ ਕੋ ਵੇ ਕਰਕੇ ਅਰਦਾਸਾਂ
ਮੰਗਿਆ ਵੇ ਰੱਬ ਕੋ ਵੇ ਕਰਕੇ ਅਰਦਾਸਾਂ
ਤੇਰੇ ਬਿਨ ਓ ਸੱਜਣਾ ਦਿਲ ਨਹੀਓ ਲੱਗਣਾ
ਕਰਕੇ ਵਫ਼ਾਈਆਂ ਨਾ ਛੱਡ ਮੇਰੇ ਮਾਈਆਂ
ਕਰਕੇ ਵਫ਼ਾਈਆਂ ਨਾ ਛੱਡ ਮੇਰੇ ਮਾਈਆਂ
ਤੇਰੀਆਂ ਹੀ ਰਾਹਵਾਂ ਮੈ ਤਕਦੀ ਰਵਾਂ
ਹੋਇਆ ਕਯੋਂ ਮੈ ਮੈਥੋਂ ਦੂਰ ਹਾਏ