LyricFind Logo
LyricFind Logo
Profile image icon
Lyric cover art

Jeena Aukha

Apple Music logo
Deezer logo
Spotify logo
Lyrics
ਤੇਰੀ ਯਾਦਾਂ ਵਿੱਚੋ ਨਿਕਲਾਂ
ਤੇ ਜੀਣਾ ਔਖਾ ਐ
ਜੇ ਤੂੰ ਹੋਵੇ ਨਾ ਨਾਲ
ਤੇ ਜ਼ਿੰਦਗੀ ਧੋਖਾ ਐ
ਤੇਰੀ ਯਾਦਾਂ ਵਿੱਚੋ ਨਿਕਲਾਂ
ਤੇ ਜੀਣਾ ਔਖਾ ਐ
ਜੇ ਤੂੰ ਹੋਵੇ ਨਾ ਨਾਲ
ਤੇ ਜ਼ਿੰਦਗੀ ਧੋਖਾ ਐ
ਇਕ ਤੂੰ ਮੇਰੀ , ਇਕ ਮੈਂ ਤੇਰਾ
ਇਕ ਤੂੰ ਮੇਰੀ , ਇਕ ਮੈਂ ਤੇਰਾ
ਸਾਰੀ ਦੁਨੀਆਂ ਨੂੰ ਮੇਰੇ ਤੋਂ ਹੋਕਾ ਐ
ਸਾਰੀ ਦੁਨੀਆਂ ਨੂੰ ਮੇਰੇ ਤੋਂ ਹੋਕਾ ਐ
ਤੇਰੀ ਯਾਦਾਂ ਵਿੱਚੋ ਨਿਕਲਾਂ
ਤੇ ਜੀਣਾ ਔਖਾ ਐ
ਜੇ ਤੂੰ ਹੋਵੇ ਨਾ ਨਾਲ
ਤੇ ਜ਼ਿੰਦਗੀ ਧੋਖਾ ਐ

ਜੇ ਲੇਖ ਨਹੀਂ ਤਾਂ ਤੂੰ ਐ
ਤੂੰ ਹੈ ਤੇ ਲੇਖ ਵੀ ਬਣ ਜਾਨੇ
ਹਮਦਰਦ ਹੋਣ ਜੇ ਰੂਹਾਂ ਦੇ
ਓਹਦੇ ਮੰਨ ਦੇ ਖ਼ਿਆਲ ਮੇਰਾ ਮੰਨ ਜਾਨੇ
ਜੇ ਲੇਖ ਨਹੀਂ ਤਾਂ ਤੂੰ ਐ
ਤੂੰ ਹੈ ਤੇ ਲੇਖ ਵੀ ਬਣ ਜਾਨੇ
ਹਮਦਰਦ ਹੋਣ ਜੇ ਰੂਹਾਂ ਦੇ
ਓਹਦੇ ਮੰਨ ਦੇ ਖ਼ਿਆਲ ਮੇਰਾ ਮੰਨ ਜਾਨੇ
ਜੋ ਲਫ਼ਜ਼ਾਂ ਨਾਲ ਹੀ ਮਿਲ ਜਾਵੇ
ਨਾ ਮੌਕਾ ਐ
ਤੇਰੀ ਯਾਦਾਂ ਵਿੱਚੋ ਨਿਕਲਆਂ
ਤੇ ਜੀਣਾ ਅਉਖਾ ਏ
ਜੇ ਤੂੰ ਹੋਵੇ ਨਾ ਨਾਲ
ਤੇ ਜ਼ਿੰਦਗੀ ਧੋਖਾ ਏ

ਇਕ ਸ਼ਾਇਰ ਰੁਲਦਾ ਲਫ਼ਜ਼ਾਂ ਵਿੱਚ
Manwal Amit ਓਹਦਾ ਰਾਜ ਖੋਲੇ
ਕੁਝ ਗੱਲਾਂ ਦੱਸ ਨਹੀਂ ਸਕਦਾ ਜੋ
ਗੁਮਨਾਮ ਕਲਮ ਦੀ ਤੜਫ ਬੋਲੇ
ਇਕ ਸ਼ਾਇਰ ਰੁਲਦਾ ਲਫ਼ਜ਼ਾਂ ਵਿੱਚ
Manwal Amit ਓਹਦਾ ਰਾਜ ਖੋਲੇ
ਕੁਝ ਗੱਲਾਂ ਦੱਸ ਨਹੀਂ ਸਕਦਾ ਜੋ
ਗੁਮਨਾਮ ਕਲਮ ਦੀ ਤੜਫ ਬੋਲੇ
ਅੱਜ ਸੁਣਿਆ ਕਿਸੇ ਪਰਿੰਦੇ ਤੋਂ ਡਰੋਕਾ ਐ
ਤੇਰੀ ਯਾਦਾਂ ਵਿੱਚੋ ਨਿਕਲਾ
ਤਾਂ ਜੀਣਾ ਔਖਾ ਐ
ਜੇ ਤੂੰ ਹੋਵੇ ਨਾ ਨਾਲ
ਤੇ ਜ਼ਿੰਦਗੀ ਧੋਖਾ ਐ
ਇਕ ਤੂੰ ਮੇਰੀ , ਇਕ ਮੈਂ ਤੇਰਾ
ਇਕ ਤੂੰ ਮੇਰੀ , ਇਕ ਮੈਂ ਤੇਰਾ
ਸਾਰੀ ਦੁਨੀਆਂ ਨੂੰ ਮੇਰੇ ਤੋਂ ਹੋਕਾ ਆ

WRITERS

Amit Manwal

PUBLISHERS

Lyrics © IPRS

Share icon and text

Share


See A Problem With Something?

Lyrics

Other