LyricFind Logo
LyricFind Logo
Profile image icon
Lyric cover art

Mehar Karo

Apple Music logo
Deezer logo
Spotify logo
Lyrics
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ
ਰੀਤ ਰਿਵਾਜ ਨਾ ਜਾਣੂ ਬਸ ਦਿਲ ਸੇ ਤੁਝੇ ਹੀ ਮਾਨੁ
ਰੀਤ ਰਿਵਾਜ ਨਾ ਜਾਣੂ ਬਸ ਦਿਲ ਸੇ ਤੁਝੇ ਹੀ ਮਾਨੁ
ਸਾਹਾਂ ਵਿਚ ਵਸਾ ਲੈ ਏ ਸੱਚੇ ਪਾਤਸ਼ਾਹ
ਤੈਥੋਂ ਦੂਰ ਨਾ ਜਾਵਾਂ ਕਦੇ ਮੈ ਸੱਚੇ ਪਾਤਸ਼ਾਹ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ

ਵਾਹਿਗੁਰੂ ਵਾਹਿਗੁਰ ਨਾਮ ਜਪਦਿਆਂ
ਕੱਟੇ ਹਰ ਦਿਨ ਰਾਤ
ਵਾਹਿਗੁਰੂ ਵਾਹਿਗੁਰ ਨਾਮ ਜਪਦਿਆਂ
ਕੱਟੇ ਹਰ ਦਿਨ ਰਾਤ
ਤੇਰੀਆਂ ਸਿਫਤਾਂ ਕਰ ਕੇ ਲੰਘੇ ਹਰ ਇਕ ਸਾਹ
ਤੇਰੀਆਂ ਸਿਫਤਾਂ ਕਰ ਕੇ ਲੰਘੇ ਹਰ ਇਕ ਸਾਹ
ਦੁਖਾਂ ਨੂੰ ਹਰ ਲਿਆ ਵੇ ਸੱਚੇ ਪਾਤਸ਼ਾਹ
ਦੁਖਾਂ ਨੂੰ ਹਰ ਲਿਆ ਵੇ ਸੱਚੇ ਪਾਤਸ਼ਾਹ
ਸੁਖ ਹੀ ਸੁਖ ਵਰਤਾ ਦੇ ਜੱਗ ਤੇ ਸਚੇ ਪਾਤਸ਼ਾਹ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ

ਨਾਨਕ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਨਾਨਕ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰਿਓ ਤਾਰ ਨਿਹਾਰ
ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰਿਓ ਤਾਰ ਨਿਹਾਰ
ਤੇਰੇ ਬਿਨਾ ਨਾ ਕੋਈ ਦੁੱਜਾ ਆਸਰਾ
ਤੇਰੇ ਬਿਨਾ ਨਾ ਕੋਈ ਦੁੱਜਾ ਆਸਰਾ
ਤੂੰ ਹੈ ਇਸ ਜੱਗ ਨਾ ਮਾਲਕ ਸੱਚੇ ਪਾਤਸਾਹ੍ਹ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਮੇਹਰ ਕਰੋ ਮੇਰੇ ਮਾਲਕ ਸੱਚੇ ਪਾਤਸ਼ਾਹ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ
ਏ ਦੁਨੀਆਂ ਦਾ ਇਕੋ ਤੂੰ ਹੈ ਆਸਰਾ

WRITERS

PARWARTANPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other