ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਮੋਹੱਬਤ ਸੋਹਣਿਆਂ ਉਹ ਬੜੀ ਪਾਕ ਹੁੰਦੀ ਆ
ਜਿਨੂੰ ਵੇਖ ਦਿਆਂ ਹੀ ਦਿਨ ਤੋਂ ਰਾਤ ਹੁੰਦੀ ਆ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਰੱਬ ਜਾਣਦਾ ਐ ਕਿੰਨਾ ਚਾਹੁਣੀ ਆ
ਰੱਬ ਜਾਣਦਾ ਐ ਕਿੰਨਾ ਚਾਹੁਣੀ ਆ
ਨਾਰਾਜ਼ਗੀ ਤੇਰੀ ਉਹ ਛੋਟੀ ਛੋਟੀ ਗੱਲ ਦੀ
ਜਿਨੂੰ ਵੇਖ ਦਿਆਂ ਹੀ ਮੇਰੀ ਜਾਨ ਜਾਂਦੀ ਐ
ਨੀ ਰੱਬ ਲੱਗੇ ਮਿੱਲ ਗਿਆ ਸੱਜਣਾ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਇਸ਼ਕ ਦੇ ਰਾਹ ਬਡੀ ਦੂਰ ਸੱਜਣਾ ਬਡੀ ਦੂਰ ਸੱਜਣਾ
ਆਸ਼ਿਕ਼ ਨੇ ਇਥੇ ਕਈ ਫਜ਼ੂਲ ਸੱਜਣਾ ਕਈ ਫਜ਼ੂਲ ਸੱਜਣਾ
ਮੰਨਦਾ ਨੀ ਮੇਰੀ ਤੂੰ ਹਜ਼ੂਰ ਸੱਜਣਾ ਤੂੰ ਹਜ਼ੂਰ ਸੱਜਣਾ
ਇਸ਼ਕ ਦੇ ਰਾਹ ਬਾਡੀ ਦੂਰ ਸੱਜਣਾ ਬੜੀ ਦੂਰ ਸੱਜਣਾ
ਸ਼ਿੱਦਤ ਦੇ ਨਾਲ ਦਿਲ ਲਾਉਣਾ ਸੱਜਣਾ
ਜਿਸਮ ਦਾ ਨਹੀਂ ਰੂਹ ਦਾ ਹੋਣਾ ਸੱਜਣਾ
ਮਰਜੀ ਐ ਮੇਰੀ ਤੇਰੇ ਨਾਲ ਸੱਜਣਾ
ਸਰਦਾ ਤਾ ਲਯੋ ਤੁਸੀ ਸਾਰ ਸੱਜਣਾ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ
ਜਦੋਂ ਦਾ ਸਾਥ ਤੇਰਾ ਪਾ ਲਿਆ ਐ
ਕੱਲਾ ਕੱਲਾ ਸਾਹ ਤੇਰੇ ਨਾਲ ਜੀਣਾ ਐ