ਹੁਣ ਕੀ ਮੈਂ ਦੱਸਾਂ ਆਪੇ ਨੀ ਸਿਆਪੇ ਵੀ ਤਾ ਬਡੇ ਆ
ਓਹ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਇਕ ਗੁੱਟ ਕਡਾ ਦੂਜੇ Cartier ਲੈਈ ਫਿਰੇ
ਸੋਹਣੀਏ ਨਜ਼ਾਰੇ ਜੱਟ ਲੈਂਦਾ ਚੈਣ ਚੈਣ ਫਿਰੇ
ਓਹ Seat ਪਿੱਛੇ ਗੀਤ ਉੱਚੇ ਗੱਡੀ 40 K ਦੇ ਉੱਤੇ
ਵੈਰੀ ਗਿਣਤੀ ਤੋਂ ਬਾਹਰ ਕਿੰਨੇ ਬੱਚੇ ਕਿੰਨੇ ਕੁੱਟੇ
ਲੋਕੀ ਆਖਦੇ ਏਹ ਮੁੰਡੇ ਮਾੜੇ ਬਡੇ ਆ
ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ
ਓਹ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ
ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹਮੱਮ, yo, 718 ਤੋਂ ਕਰਦਾ belong ਜਿਹੜਾ
ਓ ਪੁੱਠੇ ਸਿੱਧੇ ਲਿਖਦਾ ਏ song ਜਿਹੜਾ
ਓ ਤਾਹੀ ਰੌਲਿਆਂ ਚ ਅੱਗੇ ਆਉਂਦਾ ਨਾ ਮੇਰਾ
He bought it get bought it
Gauge 40 ਓ ਨੱਕ ਤੱਕ ਲੱਧ ਦਿਤੀ ਸਾਰੀ
ਥੱਲੇ ਕੀਤੀ ਬਾਰੀ ਗੱਡੀ ਖਾਨੀ ਗੱਡੀ ਬਾਹਰੀ
ਗੱਡੀ ਚੜ੍ਹਦਾ ਜਦੋਂ ਜਾਕੇ ਗੱਡੀ ਉੱਤੇ ਚੜ੍ਹੀ
ਓ ਔਖਿਆਂ ਰਾਹਾਂ ਦੇ ਵਿਚੋਂ ਆਏ ਅਸੀਂ ਲੰਘ ਕੇ
ਬਣ ਗਈ ਪਕੜ ਅੱਜ ਦੇਖੇ ਕੋਈ ਖਾਂਗ ਕੇ
ਓ ਪੂਰਾ ਕੰਮ ਵੇਹੜੇ ਕੰਮ ਹੁੰਦਾ Fun ਵੇਹੜੇ Fun
ਗੱਲ ਡੁੱਬ ਕਰੀ ਜੱਟਾਂ ਹੁੰਦੇ ਕੰਡਾ ਦੇ ਵੀ ਕਣ
ਓ ਪਾਣੀ ਗਹਿਰਿਆਂ ਤੋਂ ਗਹਿਰੇ ਯਾਰਾ ਤਰੇਆ
ਓ ਪਾਣੀ ਗਹਿਰਿਆਂ ਤੋਂ ਗਹਿਰੇ ਯਾਰਾ ਤਰੇਆ
ਓ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੱਡ ਬੀਟੇ ਜੇਡੇ ਲਿਖੇ ਬੈਠੇ ਲਫਜ਼
ਏਹਨਾ rapper ਵਾਂਗੂ ਮਾਰਿਆ ਨੀ ਮਗਜ਼
ਹੋਰਾ ਨਾਲੋ ਵੱਖ ਮੁੰਡਾ lane ਆ ਅਲੱਗ ਚ
ਓ hence ਹੀ ਆ ਰਚੀ ਮੇਰੇ blood ਚ
Peg ਨਾਲ coca cola ਪਾਇਆ red cup ਚ
ਓ ਕਾਲੀਆਂ druck ਲੱਗੀ ਡੁੱਬ ਚ
ਇਕ ਲੱਗੀ ਮੋਢੇ ਦੂਜੀ ਲੱਗੀ ਜਾਕੇ ਲੱਤ ਚ
ਤਲਦੇ ਨਾ ਤਾਲੇ ਸਾਰੇ ਮੁੰਡੇ ਪੇਸ਼ੀ ਕਾਲੇ
ਮਾਰੇ ਦੋ fire ਉੱਤੇ ਤੈਨੂੰ ਤੀਜਾ ਲੈ ਜੇ ਨਾਲ ਏ
Oh don't be come around my way woof alive
They catch you they don't know you because you just a small
ਓ ਖੰਨੇ ਵਾਲਾ ਜੋ ਵੀ ਅੱਜ ਬਣਿਆ ਏ ਆਪ ਕੁੜੇ
ਜਗ ਉੱਤੇ ਦੇਖ ਛੱਡ ਜਾਊਗਾ ਏਹ ਛਾਪ ਕੁੜੇ
ਓ ਕਦੇ ਮੰਨੀ ਨਿਓ ਇੰਨ ਜੁੱਸਾ ਗਬਰੂ ਆ lean
ਰੱਖੇ ਮੁਖ ਤੇ ਖਾਮੋਸ਼ੀ ਲੱਗੇ ਆਲਦਾ ਨੂ mean
ਰੌਬ ਮਾੜੇ ਦੋ ਨੀ ਤਗੜੇ ਤੋਂ ਡਰੇ ਨਾ
ਓ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ
ਹੋ ਗੋਲੀ ਲੰਘ ਆਉ ਕਿੱਥੋ ਯਾਰ ਮੁਹਰੇ ਰਹਿੰਦੇ ਖੜੇ ਆ