LyricFind Logo
LyricFind Logo
Profile image icon
Lyric cover art

Haan Di Udeek

Apple Music logo
Deezer logo
Spotify logo
Lyrics
Deep Jandu!
Amantej Hundal!
Parma Music!
Lally Mundi!
RMG!

ਸ਼ਕੀਨੀ ਪਖੋਂ ਸਿਰੇ Airport ਬਲੀਏ
ਗਰੂਰ ਬਾਜ਼ਿਯਾ ਤੋਂ ਰਿਹੰਦਾ ਦੂਰ ਗਬਰੂ
ਆਪਣੇ Group ਦੀ ਤਾ ਗਲ ਛੱਡ ਦੇ
Anti ਧੜੇ ਵਿਚ ਪੂਰਾ ਮਸ਼ਹੂਰ ਗਬਰੂ
ਹੁੰਦੀ ਏ ਹੈਰਾਨੀ ਜੇਯੋਨ ਜੋਗੀਏ
ਕ੍ਯੂਂ ਪ੍ਯਾਰ ਤੇ ਸਵਾਲ ਤੇਰੇ ਸੀਨੇ ਉਠਦੇ

ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨੀਆ ਹੀ ਅਲੜਾ ਦੇ ਦਿਲ ਟੁੱਟ ਗਏ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ

ਖੜੇ ਮੁੰਡੇ ਤੇ Fraudy ਜਿਹੇ ਹੋਂਡਾ
ਤੇਰਿਯਾ ਸ਼ੇਲਿਯਾ ਨੇ Tag ਗੱਡਤਾ
ਆਪਣੀ ਜਗਾਹ ਤੇ ਓ ਵੀ ਠੀਕ ਨੱਢੀਆਂ
ਜਿਨਾ ਦਾ ਪ੍ਯਾਰ ਤੇਰੇ ਲਯੀ ਮੈਂ ਛੱਡ ਤਾ
ਡੋਲੇਯਾ ਨੀ ਦਿਲ ਤੇਰੇ ਘੈਂਟ ਜੱਟ ਦਾ
ਓ ਡੋਲੇਯਾ ਨੀ ਦਿਲ ਤੇਰੇ ਘੈਂਟ ਜੱਟ ਦਾ
ਨਖਰੇ ਅਦਾਵਾਂ ਬੜਿਯਾ ਦੇ ਮੁੱਕ ਗਏ

ਇਕ ਤੇਰੀ ਹਾਂ ਦੀ ਉਡੀਕ ਬਦਲੇ
ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ

Parma Music!

ਹਜ਼ਾਰਾਂ ਹੀ Comment ਹੁੰਦੇ ਫੋਟੋ ਥੱਲੇ ਨੀ
ਤੇਰੇ ਵਲੋਂ Page ਹੋਯਾ ਇਕ ਵੀ ਨਹੀ
ਸੱਜਣਾ ਦੇ ਬਿਨਾ ਏ ਕਾਮਯਾਬਿਆਂ
ਜ਼ਿੰਦਗੀ ਦੇ ਵਿਚ ਯਾਰੋਂ ਟਿਚ ਵੀ ਨਹੀ
ਇੱਕੋ ਖਾਬ ਅਖਾਂ ਚ Repeat ਹੁੰਦਾ ਏ
ਇੱਕੋ ਖਾਬ ਅਖਾਂ ਚ Repeat ਹੁੰਦਾ ਏ
ਤੂ ਕੀਤੀ ਹੋਵੇ Hug ਬਾਹਾਂ ਵਿਚ ਘੁੱਟ ਕੇ

ਇਕ ਤੇਰੀ ਹਾਂ ਦੀ ਉਡੀਕ ਬਦਲੇ
ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ

ਲੈਲੀ ਦੇ ਦਿਮਾਗ ਦੀ ਤਾਂ range ਥੋਡੀ ਏ
ਪੱਲੇ ਨੇਯੋ ਪੈਂਦੇ ਏ ਰੂਹਾਨੀ ਮਸਲੇ
ਸ਼ਾਹਪੁਰ ਦੇ ਵਿਚ ਇਕ ਗਲ ਸਿਖੀ ਸੀ
ਨੇਯੋ ਦਿਲ ਜਿੱਤੇ ਜਾਂਦੇ ਖੱਡਕਾਕੇ ਅਸਲੇ
ਚੱਜ ਨਾਲ ਆਉ ਓਹ੍ਡੋਂ ਨੀਂਦ ਮਿਠੀਏ
ਚੱਜ ਨਾਲ ਆਉ ਓਹ੍ਡੋਂ ਨੀਂਦ ਮਿਠੀਏ
ਜਦੋਂ Good Night ਆਖੇਂਗੀ ਗੱਲਾਂ ਨੂ ਪੁੱਟਕੇ

ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨਿਯਨ ਹੀ ਅਲੜਾ ਦੇ ਦਿਲ ਟੁੱਟ ਗਏ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨਿਯਨ ਹੀ ਅਲੜਾ ਦੇ ਦਿਲ ਟੁੱਟ ਗਏ

Parma Music!
Lally Mundi!
Mr. Hundal!
Deep Jandu!
ਆ ਗਯਾ ਨੀ ਓਹੀ ਬਿੱਲੋ ਟਾਇਮ

WRITERS

Lally Mundi

PUBLISHERS

Lyrics © TuneCore Inc.

Share icon and text

Share


See A Problem With Something?

Lyrics

Other