LyricFind Logo
LyricFind Logo
Profile image icon
Lyric cover art

Itvaar

Apple Music logo
Deezer logo
Spotify logo
Lyrics
Manna Music
ਓ ਹੋ ਮਿੱਤਰਾਂ ਦੇ ਰਾਹੇ-ਰਾਹੇ ਜਾਣ ਵਾਲੀਏ
ਫਿਰਦੀ ਐਂ ਮਿੱਤਰਾਂ ਦੇ ਨਾਂ ਪੁੱਛਦੀ
ਸੋਹਣੀਏ ਬੰਦੂਕਾਂ ਨਾਲ ਛਾਵਾਂ ਕਰਦੇ
ਜਿਨ੍ਹਾਂ ਦੇ ਤੂੰ ਸ਼ਹਿਰ ਤੇ ਗਰਾਂ ਪੁੱਛਦੀ
ਅੱਖਾਂ ਦੇ ਇਸ਼ਾਰਿਆਂ ਨਾਲ ਲੈ ਜਾਣਗੇ
ਅੱਖਾਂ ਦਾ ਮਿਲਾਪ ਇਕ ਵਾਰ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ

ਓ ਨੈਣਾਂ ਦੀ ਪਟਾਰੀ ਵਿੱਚ ਸੋਹਣੀਏ ਰਕਾਨੇ
ਪਾਕੇ ਰੱਖੇ ਕਜਲਾ
ਸ਼ਹਿਰਾਂ ਪਲੀਏ ਨੀ ਤੈਥੋਂ ਹੋਣੀਆਂ ਨੀ
sort ਦੀ ਜਿੱਤ ਦੀਆਂ ਪਜ਼ਲਾਂ
ਓ ਸਾਡੇ ਮੁੱਢ ਭਾਰ ਐਨਾ ਚੱਕਿਆ ਨੀ
ਲੱਕ ਤੇਰਾ ਸਹਿੰਦਾ ਮਟਕਾ
ਉਨ੍ਹਾਂ ਅੱਖਾਂ ਨਾਲ ਦੇਖੇ ਸੁਪਨੇ
ਜਦੋਂ ਸੀ ਸਿਰਾਂ ਉੱਤੇ ਪਟਕਾ
ਮਿਰਜ਼ਾ ਨਾ ਰਾਂਝਾ ਕਿਤੇ ਜਾਣ ਲਈ ਕੁੜੇ
ਜਿਹੜਾ ਸੀਗਾ ਇਸ਼ਕ ਬਿਮਾਰ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ

ਚੜ੍ਹਦੇ ਸੂਰਜ ਵਾਂਗੂ ਰਹੀਦੀਆਂ ਨੇ ਚਿੜ੍ਹੀਆਂ
ਕਲਾਵਾਂ ਸਾਡੀਆਂ ਕਦੇ ਸਿਰ ਨੀ ਚੁਕਾਉਣਾ
ਨਿੱਕੇ ਹੁੰਦੇ ਉਹ ਸਿਖਾਉਂਦੀਆਂ ਨੇ ਮਾਵਾਂ ਸਾਡੀਆਂ
ਗੁੜ੍ਹਤੀ 'ਚ ਮਿਲੀ ਆ ਦਲੇਰੀ
ਬੰਦੇ-ਖਾਣੀ ਦਾ size ਚੱਕ ਲਈ
ਚੌਧਰਾਂ ਦਿਖਾਉਣ ਨੂੰ ਨੀ
ਏਹ ਤਾਂ ਮੁੱਢ ਉੱਤੇ ਬੱਸ ਹੱਕ ਸੱਚ ਲਈ
ਤੇਰੀ-ਮੇਰੀ ਨਿਭਣੇ ਦਾ ਕੋਈ ਹੱਲ ਨੀ
ਉਹ ਤਾਂ ਬੱਸ ਜ਼ਿੰਦਗੀ 'ਚ ਪਾੜ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ
ਜਿਉਂਦੇ ਜੀ ਤਾਂ ਪਿੱਠ ਥੱਲੇ ਨਹੀਂਓ ਲੱਗਣੀ
ਐਨਾ ਖੁਦ 'ਤੇ ਸਾਨੂੰ ਇਤਬਾਰ ਹੋ ਗਿਆ
ਓ ਓ ਓ ਓਰੇ ਪਾਸ਼ਾ

WRITERS

Amantej Hundal

PUBLISHERS

Lyrics © Sentric Music

Share icon and text

Share


See A Problem With Something?

Lyrics

Other